• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਹਰਿਆਣਾ 'ਚ ਰਸਤਾ ਨਾ ਦੇਣ 'ਤੇ ਪਿਓ-ਪੁੱਤ ਨੇ ਸਕੂਲ ਬੱਸ 'ਤੇ ਚਲਾਈਆਂ ਗੋਲੀਆਂ, ਬੱਚੇ ਸਮੇਤ 4 ਜ਼ਖਮੀ

हरियाणा में साइड न देने पर बाप-बेटे ने स्कूल बस पर की फायरिंग,
11/21/2024 4:48:38 PM Raj     School Bus Firing, Father Son Firing on School Bus, School Bus Firing    ਹਰਿਆਣਾ 'ਚ ਰਸਤਾ ਨਾ ਦੇਣ 'ਤੇ ਪਿਓ-ਪੁੱਤ ਨੇ ਸਕੂਲ ਬੱਸ 'ਤੇ ਚਲਾਈਆਂ ਗੋਲੀਆਂ, ਬੱਚੇ ਸਮੇਤ 4 ਜ਼ਖਮੀ  हरियाणा में साइड न देने पर बाप-बेटे ने स्कूल बस पर की फायरिंग,

ਹਰਿਆਣਾ ਦੇ ਸਿਰਸਾ 'ਚ ਸਕੂਲ ਬੱਸ ਨੂੰ ਰਸਤਾ ਨਾ ਮਿਲਣ 'ਤੇ ਪਿਤਾ-ਪੁੱਤਰ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ 'ਚ ਇਕ ਬੱਚੇ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

ਰਸਤੇ 'ਚ ਆਉਣ ਕਾਰਨ ਗੋਲੀਆਂ ਚਲਾਈਆਂ

ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਜਾ ਰਹੀ ਸੀ ਅਤੇ ਪਿੱਛੇ ਤੋਂ ਪਿਉ-ਪੁੱਤਰ ਕਾਰ ਅਤੇ ਟਰੈਕਟਰ 'ਚ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸਕੂਲ ਬੱਸ ਨੂੰ ਰਸਤਾ ਦੇਣ ਲਈ ਕਿਹਾ। ਸਾਈਡ ਨਾ ਮਿਲਣ ’ਤੇ ਉਨ੍ਹਾਂ ਬੱਸ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ 'ਚ ਇਕ ਬੱਚੇ ਸਮੇਤ 4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।

ਪਿਓ-ਪੁੱਤ ਦੋਵੇਂ ਗ੍ਰਿਫਤਾਰ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਪਿਓ-ਪੁੱਤ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤਾਂ ਦੇ ਬਿਆਨ ਵੀ ਲਏ ਜਾ ਰਹੇ ਹਨ।

 

'School Bus Firing','Father Son Firing on School Bus','School Bus Firing'

Please Comment Here

Similar Post You May Like

  • हरियाणा में साइड न देने पर बाप-बेटे ने स्कूल बस पर की फायरिंग,

    हरियाणा में साइड न देने पर बाप-बेटे ने स्कूल बस पर की फायरिंग, बच्चे समेत 4 जख्मी

Recent Post

  • Boeing 787 ਪਹਿਲੀ ਵਾਰ ਹੋਇਆ ਕ੍ਰੈਸ਼, ਕੈਪਟਨ ਨੇ ਹਾਦਸੇ ਤੋਂ ਪਹਿਲਾਂ ਦਿੱਤਾ ਸੀ ਸੰਕੇਤ MAYDAY..MAYDAY!...

  • ਅਹਿਮਦਾਬਾਦ 'ਚ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼, 242 ਯਾਤਰੀ ਸਨ ਸਵਾਰ, ਦੇਖੋ ਵੀਡੀਓ...

  • ਜਲੰਧਰ 'ਚ ਵਿਅਕਤੀ ਨੇ ਮਹਿਲਾ ਸਬ ਇੰਸਪੈਕਟਰ ਦਾ ਫ਼ੜਿਆ ਕਾਲਰ, ਦੇਖੋ ਵੀਡੀਓ...

  • ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੱਡਾ ਝਟਕਾ, ਕੋਰਟ ਨੇ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਖਾਰਜ ...

  • ਕੈਨੇਡਾ 'ਚ ਮੰਦਰ ਦੇ ਪ੍ਰਧਾਨ 'ਤੇ ਹਮਲਾ ਲਾਰੈਂਸ ਗੈਂਗ ਨੇ ਕਰਵਾਇਆ ਹਮਲਾ , ਗੋਲਡੀ ਢਿੱਲੋਂ ਨੇ ਲਈ ਜ਼ਿੰਮੇਵਾਰੀ...

  • ਜਲੰਧਰ 'ਚ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਮਾਮਲੇ 'ਚ ਖੁਲਾਸਾ, ਇੱਕ ਨੂੰ ਕੀਤਾ ਗ੍ਰਿਫ਼ਤਾਰ ...

  • ਜਲੰਧਰ 'ਚ 4 ਦਿਨ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਜਾਣੋ ਵਜ੍ਹਾ ...

  • ਹਿਮਾਚਲ ਤੋਂ ਆਏ ਵਾਹਨਾਂ ਨੂੰ ਹੁਣ ਪੰਜਾਬ ENTRY 'ਤੇ ਦੇਣਾ ਹੋਵੇਗਾ TAX, ਪ੍ਰਸਤਾਵ ਪਾਸ...

  • AAP ਉਮੀਦਵਾਰ ਸੰਜੀਵ ਅਰੋੜਾ ਨੇ ਵੋਟਰਾਂ ਨੂੰ ਸ਼ਹਿਰ ਦੇ ਵਿਕਾਸ ਲਈ ਵੱਧ ਤੋਂ ਵੱਧ ਵੋਟ ਪਾਉਣ ਦੀ ਕੀਤੀ ਅਪੀਲ ...

  • ਜਲੰਧਰ ਵਾਸੀਆਂ ਲਈ ਖੁਸ਼ਖਬਰੀ ! ਆਦਮਪੁਰ ਹਵਾਈ ਅੱਡੇ ਤੋਂ ਇਸ ਰੂਟ ਲਈ ਸਿੱਧੀ ਉਡਾਣ ਜਲਦ ਹੋਵੇਗੀ ਸ਼ੁਰੂ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY