ਹਿਮਾਚਲ ਸਰਕਾਰ ਨੇ ਸਾਲ 2025 ਦੇ ਕੈਲੰਡਰ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ ਨਵੇਂ ਸਾਲ ਵਿੱਚ ਕੈਲੰਡਰ 'ਚ 24 ਗਜ਼ਟਿਡ ਛੁੱਟੀਆਂ ਹੋਣਗੀਆਂ। ਇਸੇ ਤਰ੍ਹਾਂ ਸਾਲ 2025 ਦੇ ਕੈਲੰਡਰ 'ਚ 12 ਪਾਬੰਦੀਸ਼ੁਦਾ ਛੁੱਟੀਆਂ ਹੋਣਗੀਆਂ।ਇਸ ਦੇ ਨਾਲ ਹੀ ਔਰਤਾਂ ਨੂੰ ਰੱਖੜੀ , ਕਰਵਾ ਚੌਥ ਤੇ ਭਾਈ ਦੂਜ ਦੀਆਂ ਤਿੰਨ ਵੱਖ ਛੁੱਟੀਆਂ ਮਿਲਣਗੀਆਂ।

