• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਨਰਿੰਦਰ ਮੋਦੀ 9 ਜੂਨ ਨੂੰ ਮੰਤਰੀ ਮੰਡਲ ਨਾਲ ਚੁੱਕਣਗੇ ਸੰਹੁ, 8000 ਮਹਿਮਾਨ ਹੋਣਗੇ ਸ਼ਾਮਲ, ਸੁਰੱਖਿਆ ਦੇ ਕੜੇ ਇੰਤਜ਼ਾਮ

नरेंद्र मोदी अपनी कैबिनेट के साथ 9 जून को शपथ लेने के लिए तैयार
6/8/2024 3:28:40 PM Ojasvi Kaushal     Narendra Modi, Oath, Cabinet, NDA, Lok Sabha Election Result, Security, High Level Security, President, JDU, TDP, Oath, Hindi News    ਨਰਿੰਦਰ ਮੋਦੀ 9 ਜੂਨ ਨੂੰ ਮੰਤਰੀ ਮੰਡਲ ਨਾਲ ਚੁੱਕਣਗੇ ਸੰਹੁ,  8000 ਮਹਿਮਾਨ ਹੋਣਗੇ ਸ਼ਾਮਲ, ਸੁਰੱਖਿਆ ਦੇ ਕੜੇ ਇੰਤਜ਼ਾਮ  नरेंद्र मोदी अपनी कैबिनेट के साथ 9 जून को शपथ लेने के लिए तैयार

9 ਜੂਨ ਨੂੰ ਸ਼ਾਮ 7:15 ਵਜੇ ਨਰਿੰਦਰ ਮੋਦੀ ਅਤੇ ਮੰਤਰੀ ਮੰਡਲ ਦੇ ਮੈਂਬਰ ਸਹੁੰ ਚੁੱਕਣ ਜਾ ਰਹੇ ਹਨ। ਸ਼ੁੱਕਰਵਾਰ (7 ਜੂਨ) ਨੂੰ ਐਨਡੀਏ ਦੀ ਬੈਠਕ ਹੋਈ, ਜਿਸ ਵਿੱਚ ਮੋਦੀ ਨੂੰ ਤੀਜੀ ਵਾਰ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ। ਇਸ ਸਹੁੰ ਚੁੱਕ ਸਮਾਗਮ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਪੁਲਸ ਨੇ 9 ਅਤੇ 10 ਜੂਨ ਨੂੰ ਨੋ ਫਲਾਈ ਜ਼ੋਨ ਘੋਸ਼ਿਤ ਕੀਤਾ ਹੈ।

18 ਸੰਸਦ ਮੈਂਬਰ ਵੀ ਮੰਤਰੀ ਵਜੋਂ ਚੁੱਕਣਗੇ ਸਹੁੰ 

ਦੱਸ ਦੇਈਏ ਕਿ ਮੋਦੀ ਦੇ ਨਾਲ-ਨਾਲ ਐਨਡੀਏ ਦੇ 14 ਸਹਿਯੋਗੀ ਦਲਾਂ ਦੇ 18 ਸੰਸਦ ਮੈਂਬਰ ਵੀ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਇਨ੍ਹਾਂ ਵਿੱਚੋਂ 7 ਕੈਬਨਿਟ ਮੰਤਰੀਆਂ ਅਤੇ ਬਾਕੀ 11 ਸੁਤੰਤਰ ਚਾਰਜ ਅਤੇ ਰਾਜ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਹਾਲਾਂਕਿ ਇਸਦੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।

ਰਾਸ਼ਟਰਪਤੀ ਭਵਨ ਵਿੱਚ ਸਮਾਗਮ

ਮੋਦੀ ਨੇ ਸ਼ੁੱਕਰਵਾਰ ਸ਼ਾਮ ਨੂੰ ਕਿਹਾ ਕਿ ਐਨਡੀਏ ਦੇ ਸਹਿਯੋਗੀਆਂ ਨੇ ਇਕ ਵਾਰ ਫਿਰ ਮੈਨੂੰ ਇਸ ਜ਼ਿੰਮੇਵਾਰੀ ਲਈ ਪਸੰਦ ਕੀਤਾ ਹੈ ਅਤੇ ਰਾਸ਼ਟਰਪਤੀ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ 9 ਜੂਨ ਦੀ ਸ਼ਾਮ ਨੂੰ ਸਹੁੰ ਚੁੱਕੇਗੀ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿਖੇ ਹੋਵੇਗਾ।

ਕਿਨ੍ਹਾਂ ਨੂੰ ਭੇਜਿਆ ਸੱਦਾ ?

18ਵੀਂ ਲੋਕ ਸਭਾ ਦੇ ਸਹੁੰ ਚੁੱਕ ਸਮਾਗਮ ਵਿੱਚ ਕਈ ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ, ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ, ਸੇਸ਼ੇਲਸ ਦੇ ਉਪ ਰਾਸ਼ਟਰਪਤੀ ਅਹਿਮਦ ਆਫੀਫ, ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ, ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਆਗੂਆਂ ਨੇ ਸੱਦਾ ਪ੍ਰਵਾਨ ਕਰ ਲਿਆ ਹੈ।

8000 ਮਹਿਮਾਨ ਕਰਨਗੇ ਸ਼ਿਰਕਤ 

ਰਿਪੋਰਟ ਮੁਤਾਬਕ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਨੇਤਾਵਾਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਭਵਨ 'ਚ ਰਾਤ ਦੇ ਖਾਣੇ ਲਈ ਮੇਜ਼ਬਾਨੀ ਕਰਨਗੇ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ 'ਨੇਬਰਹੁੱਡ ਪਾਲਿਸੀ' ਅਤੇ 'ਸਾਗਰ' ਵਿਜ਼ਨ ਦੇ ਤਹਿਤ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਮਾਗਮ ਲਈ 8000 ਤੋਂ ਵੱਧ ਮਹਿਮਾਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਸਰਕਾਰ ਵੱਲੋਂ ਮਹਿਮਾਨਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਸੱਦਾ ਪੱਤਰ ਭੇਜ ਦਿੱਤੇ ਗਏ ਹਨ। ਮਹਿਮਾਨਾਂ ਦੀ ਸੂਚੀ ਵਿੱਚ ਵਕੀਲ, ਡਾਕਟਰ, ਕਲਾਕਾਰ ਵੀ ਹਿੱਸਾ ਲੈਣਗੇ। ਇਸ ਤਰ੍ਹਾਂ 8000 ਤੋਂ ਵੱਧ ਮੋਦੀ ਦੇ ਸੰਹੁ ਚੁੱਕ ਸਮਾਗਮ ਵਿਚ ਹਿੱਸਾ ਲੈਣਗੇ।

ਸੁਰੱਖਿਆ ਦੇ ਕੜੇ ਇੰਤਜ਼ਾਮ

ਇਸ ਦੇ ਨਾਲ ਹੀ ਉੱਚੀਆਂ ਇਮਾਰਤਾਂ ਵਿੱਚ ਐਂਟੀ ਡਰੋਨ ਸਿਸਟਮ ਵੀ ਤਾਇਨਾਤ ਕੀਤੇ ਜਾ ਰਹੇ ਹਨ। ਐਨਐਸਜੀ ਕੋਲ ਮੌਜੂਦ ਐਂਟੀ ਡਰੋਨ ਸਿਸਟਮ ਸਹੁੰ ਚੁੱਕ ਸਮਾਗਮ ਦੌਰਾਨ ਤਾਇਨਾਤ ਕੀਤੇ ਜਾਣਗੇ। ਦਿੱਲੀ ਪੁਲਿਸ ਨੇ ਵਿਦੇਸ਼ੀ ਮਹਿਮਾਨਾਂ ਦੇ ਠਹਿਰਣ ਵਾਲੇ ਹੋਟਲਾਂ ਦੀ ਸੁਰੱਖਿਆ ਲਈ ਕੇਂਦਰੀ ਏਜੰਸੀਆਂ ਦੀ ਸਲਾਹ 'ਤੇ ਵੱਖਰੇ ਅਧਿਕਾਰੀ ਨਿਯੁਕਤ ਕੀਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੀ-20 ਦੌਰਾਨ ਅਪਣਾਏ ਗਏ ਮਿਆਰੀ ਸੁਰੱਖਿਆ ਮਾਪਦੰਡਾਂ ਨੂੰ ਸਹੁੰ ਚੁੱਕ ਸਮਾਗਮ ਦੌਰਾਨ ਵੀ ਅਪਣਾਇਆ ਜਾਵੇਗਾ।

 

'Narendra Modi','Oath','Cabinet','NDA','Lok Sabha Election Result','Security','High Level Security','President','JDU','TDP','Oath','Hindi News'

Please Comment Here

Similar Post You May Like

  • नीतीश कुमार को मिला था पीएम बनने का ऑफर!...

    नीतीश कुमार को मिला था पीएम बनने का ऑफर!... JDU नेता केसी त्यागी का बड़ा दावा

  • नरेंद्र मोदी अपनी कैबिनेट के साथ 9 जून को शपथ लेने के लिए तैयार

    नरेंद्र मोदी अपनी कैबिनेट के साथ 9 जून को शपथ लेने के लिए तैयार , 8000 मेहमान होंगे शामिल, सुरक्षा G20 जैसी

Recent Post

  • ਭਾਰਤ-ਪਾਕਿ ਤਣਾਅ ਵਿਚਾਲੇ SGPC ਦੀ ਪਹਿਲ , ਅੰਮ੍ਰਿਤਸਰ ਦੇ ਲੋਕਾਂ ਦੇ ਠਹਿਰਨ ਲਈ ਗੁਰਦੁਆਰਿਆਂ ਸਮੇਤ ਸਕੂਲ-ਕਾਲਜ ਖੋਲ੍ਹੇ...

  • ਜਲੰਧਰ ਤੋਂ ਬਾਅਦ ਲੁਧਿਆਣਾ 'ਚ ਰੈੱਡ ਅਲਰਟ ਜਾਰੀ , ਬਲੈਕਆਊਟ ਸਮੇਂ ਕੈਮਰੇ ਅਤੇ ਲੇਜ਼ਰ ਲਾਈਟਾਂ ਬੰਦ ਕਰਨ ਦੇ ਆਦੇਸ਼ ...

  • CM ਭਗਵੰਤ ਮਾਨ ਦੀ ਲੋਕਾਂ ਨੂੰ ਅਪੀਲ, ਕਿਹਾ-ਡ੍ਰੋਨ ਵਾਲੀ ਜਗ੍ਹਾਂ ਨਾ ਜਾਓ, ਅਫਵਾਹਾਂ 'ਤੇ ਧਿਆਨ ਨਾ ਦਿਓ ...

  • ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਸੰਸਦ ਮੈਂਬਰ ਚੰਨੀ ਨੇ ਕਿਹਾ-ਕਾਂਗਰਸ ਦੇਸ਼ ਨਾਲ ਇੱਕਜੁੱਟ ਹੋ ਕੇ ਖੜੀ ...

  • ਭਾਰਤ-ਪਾਕਿ ਤਣਾਅ ਦੇ ਵਿਚਕਾਰ, ਡੇਰਾ ਬਿਆਸ ਦਾ ਵੱਡਾ ਐਲਾਨ, ਜੰਗ ਪੀੜਤ ਲੋਕਾਂ ਲਈ ਸਤਿਸੰਗ ਘਰਾਂ ਦੇ ਦਰਵਾਜ਼ੇ ਖੋਲ੍ਹੇ ...

  • ਪਾਕਿਸਤਾਨ ਦਾ ਰਵੱਈਆ ਭੜਕਾਊ , ਭਾਰਤ ਨੇ ਲੜਾਕੂ ਜਹਾਜ਼ਾਂ ਨਾਲ ਫੌਜੀ ਠਿਕਾਣਿਆਂ 'ਤੇ ਕੀਤਾ ਹਮਲਾ - ਰੱਖਿਆ ਮੰਤਰਾਲੇ ...

  • ਪੰਜਾਬ 'ਚ ਧਮਾਕਿਆਂ ਤੋਂ ਬਾਅਦ ਹਾਈ ਅਲਰਟ, ਜਲੰਧਰ ਕੈਂਟ 'ਚ ਬਾਜ਼ਾਰ ਬੰਦ, ਐਡਵਾਈਜ਼ਰੀ ਕੀਤੀ ਜਾਰੀ...

  • ਪੰਜਾਬ 'ਚ ਪਾਕਿਸਤਾਨ ਦੇ ਹਮਲੇ ਫਿਰ ਫੇਲ, ਭਾਰਤ ਨੇ ਚਾਰ ਏਅਰਬੇਸ ਸਟੇਸ਼ਨ ਉਡਾਏ ...

  • ਦੇਸ਼ 'ਚ ਪੈਟਰੋਲ-ਡੀਜ਼ਲ ਦੀ ਕਮੀ ਨਹੀਂ-Indian Oil, ਰੱਖਿਆ ਮੰਤਰਾਲੇ ਨੇ ਮੀਡੀਆ ਲਈ ਐਡਵਾਇਜ਼ਰੀ ਕੀਤੀ ਜਾਰੀ ...

  • ਜਲੰਧਰ ਦੇ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ 'ਚ ਰਾਤ ਦੇ ਧਾਰਮਿਕ ਪ੍ਰੋਗਰਾਮ ਰੱਦ, ਕਮੇਟੀ ਮੈਂਬਰਾਂ ਨੇ ਲਿਆ ਫੈਸਲਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY