• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕੈਨੇਡਾ 'ਚ ਹਿੰਦੀ ਫਿਲਮ ਦੇਖ ਰਹੇ ਲੋਕਾਂ 'ਤੇ ਜ਼ਹਿਰੀਲੀ ਗੈਸ ਦਾ ਛਿੜਕਾਅ, CCTV 'ਚ ਕੈਦ ਮੁਲਜ਼ਮ

कनाडा में हिंदी फिल्म देख रहे लोगों पर जहरीली गैस का छिड़काव,
12/8/2023 2:36:54 PM Raj     Poisonous gas, Hindi movie, Canada Film Theatre,     ਕੈਨੇਡਾ 'ਚ ਹਿੰਦੀ ਫਿਲਮ ਦੇਖ ਰਹੇ ਲੋਕਾਂ 'ਤੇ ਜ਼ਹਿਰੀਲੀ ਗੈਸ ਦਾ ਛਿੜਕਾਅ, CCTV 'ਚ ਕੈਦ ਮੁਲਜ਼ਮ  कनाडा में हिंदी फिल्म देख रहे लोगों पर जहरीली गैस का छिड़काव,

ਕੈਨੇਡਾ, ਵੌਨ, ਬਰੈਂਪਟਨ ਤੇ ਸਕਾਰਬਰੋ ਵਿਚ 3 ਵੱਖ-ਵੱਖ ਥਾਵਾਂ 'ਤੇ ਹਿੰਦੀ ਫਿਲਮਾਂ ਦਿਖਾਉਣ ਵਾਲੇ ਸਿਨੇਮਾਘਰਾਂ ਵਿਚ ਜ਼ਹਿਰੀਲੀ ਗੈਸ ਦਾ ਛਿੜਕਾਅ ਕੀਤਾ ਗਿਆ। ਫਿਲਮ ਦੇਖ ਰਹੇ ਕੁਝ ਲੋਕ ਇਸ ਤੋਂ ਪ੍ਰਭਾਵਿਤ ਹੋ ਗਏ ਅਤੇ ਉਨ੍ਹਾਂ ਦੀ ਹਾਲਤ ਵਿਗੜ ਗਈ। ਉਹਨਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਿਨੇਮਾ ਹਾਲ 'ਚ ਸੁੱਟਿਆ ਜ਼ਹਿਰੀਲਾ ਪਦਾਰਥ

ਕੈਨੇਡਾ ਦੀ ਯਾਰਕ ਪੁਲਿਸ ਮੁਤਾਬਕ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਵੌਨ ਦੇ ਸਿਨੇਮਾ ਹਾਲ 'ਚ ਜਿੱਥੇ ਹਿੰਦੀ ਫਿਲਮ ਦਿਖਾਈ ਜਾ ਰਹੀ ਸੀ। ਇਸ ਦੌਰਾਨ ਰਾਤ ਕਰੀਬ 9.20 ਵਜੇ ਦੋ ਵਿਅਕਤੀ ਮੂੰਹ ਲੁਕੋ ਕੇ ਆਏ ਤੇ ਹਵਾ ਵਿੱਚ ਕੋਈ ਜ਼ਹਿਰੀਲੀ ਚੀਜ਼ ਛਿੜਕ ਦਿੱਤੀ। ਜਿਸ ਕਾਰਨ ਫਿਲਮ ਦੇਖਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਖਾਲੀ ਕਰਵਾ ਲਿਆ ਗਿਆ ਪੂਰਾ ਹਾਲ

ਜਿਵੇਂ ਹੀ ਲੋਕਾਂ ਨੇ ਹਵਾ 'ਚ ਇਸ ਜ਼ਹਿਰੀਲੇ ਪਦਾਰਥ ਨੂੰ ਸਾਹ ਲੈਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਜ਼ੋਰ-ਜ਼ੋਰ ਨਾਲ ਖੰਘਣ ਲੱਗ ਗਈ। ਸਿਨੇਮਾ ਹਾਲ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਤੇ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਕਿਸੇ ਵੀ ਵਿਅਕਤੀ ਦੀ ਹਾਲਤ ਗੰਭੀਰ ਨਹੀਂ ਹੈ।

ਮੁਲਜ਼ਮ ਮੌਕੇ ਤੋਂ ਫਰਾਰ

ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਪਰ ਇਸ ਤੋਂ ਪਹਿਲਾਂ ਹੀ ਦੋਵੇਂ ਦੋਸ਼ੀ ਉਥੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

'Poisonous gas','Hindi movie','Canada Film Theatre',''

Please Comment Here

Similar Post You May Like

Recent Post

  • ਫਿਰੋਜ਼ਪੁਰ 'ਚ ਮੰਤਰੀ ਦੇ Hotel Shahi Haveli 'ਤੇ ਪ੍ਰਸ਼ਾਸਨ ਦਾ ACTION, JCB ਲੈ ਪੁੱਜੇ 500 ਅਧਿਕਾਰੀ...

  • ਪੰਜਾਬ 'ਚ ਇੰਸਪੈਕਟਰ ਤੇ ASI ਮੁਅੱਤਲ, ਥਾਣੇ 'ਚ ਕੁੱਟ-ਮਾਰ ਤੇ ਥਰਡ ਡਿਗਰੀ ਤਸ਼ੱਦਦ ਦੇ ਦੋਸ਼...

  • ਪੰਜਾਬ ਵਿੱਚ ਪਨੀਰ ਅਤੇ ਘਿਓ ਖਾਣ ਵਾਲੇ ਲੋਕ ਸਾਵਧਾਨ ਰਹਿਣ, ਸਰਕਾਰ ਨੇ ਜਾਰੀ ਕੀਤੀ ਚੇਤਾਵਨੀ...

  • ਪੰਜਾਬ 'ਚ ਸ਼ਰਾਬ ਦੇ ਠੇਕੇ ਰਹਿਣਗੇ ਬੰਦ, ਰਹੇਗਾ DRY DAY...

  • ਮੋਹਾਲੀ 'ਚ ਬਲਾਸਟ, ਆਕਸੀਜਨ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌ/ਤ, ਕਈ ਜ਼ਖਮੀ...

  • ਉੱਤਰਕਾਸ਼ੀ ਵਿੱਚ ਤਬਾਹੀ ਤੋਂ ਬਾਅਦ ਹੁਣ ਮੋਰਨੀ ਪਹਾੜੀਆਂ ਵਿੱਚ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਬੰਦ...

  • ਜਲੰਧਰ 'ਚ 3 ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀਆਂ ਗੋ/ਲੀਆਂ, CCTV ਆਈ ਸਾਹਮਣੇ...

  • Holiday : ਸਕੂਲਾਂ ਵਿੱਚ ਛੁੱਟੀ ਦਾ ਐਲਾਨ, ਹੁਕਮ ਜਾਰੀ...

  • ਉੱਤਰਾਖੰਡ 'ਚ ਬੱਦਲ ਫਟਿਆ, 60 ਤੋਂ ਵੱਧ ਲੋਕ ਲਾਪਤਾ , ਕਈ ਘਰ ਮਲਬੇ ਹੇਠਾਂ ਦੱਬੇ ...

  • ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤ, 3 ਰਾਜਾਂ ਦੇ ਰਹਿ ਚੁੱਕੇ ਸਨ Governor...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY