• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ ਦੀ ਦਿਵਿਆ ਸ਼ਰਮਾ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਜ਼ਹਾਰ ਕੀਤੀ ਖੁਸ਼ੀ

पंजाब की दिव्या शर्मा को राष्ट्रपति अवॉर्ड से किया गया सम्मानित,
12/3/2023 5:21:07 PM Raj     punjab, divya sharma, presdent award, content manager,     ਪੰਜਾਬ ਦੀ ਦਿਵਿਆ ਸ਼ਰਮਾ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਜ਼ਹਾਰ ਕੀਤੀ ਖੁਸ਼ੀ  पंजाब की दिव्या शर्मा को राष्ट्रपति अवॉर्ड से किया गया सम्मानित,

ਪੰਜਾਬ ਦੇ ਨੰਗਲ ਸ਼ਹਿਰ ਤੋਂ ਆਨਲਾਈਨ ਰੇਡੀਓ ਦੀ ਆਰਜੇ ਤੇ ਕੰਟੈਂਟ ਮੈਨੇਜਰ ਦਿਵਿਆ ਸ਼ਰਮਾ ਨੂੰ ਰਾਸ਼ਟਰਪਤੀ ਐਵਾਰਡ ਮਿਲਿਆ ਹੈ। ਨੇਤਰਹੀਣ ਵਰਗ ਦੇ ਵੱਖ-ਵੱਖ ਖੇਤਰਾਂ ਵਿੱਚ ਰਾਸ਼ਟਰਪਤੀ ਪੁਰਸਕਾਰ ਦਿੱਤੇ ਗਏ। ਦੱਸ ਦੇਈਏ ਕਿ ਦਿਵਿਆ ਨੂੰ ਪੰਜਾਬ ਸਟੇਟ ਐਵਾਰਡ ਵੀ ਮਿਲ ਚੁੱਕਾ ਹੈ।

Extremely proud of Divya Sharma from my city Nangal, Punjab as she makes our State proud by bagging the Prestigious Rashtrapati Award today for her Achievements in various fields of visually impaired category.

Really Proud of you Divya. pic.twitter.com/JiLzJ1g9QV

— Harjot Singh Bains (@harjotbains) December 3, 2023

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿਵਿਆ ਨੂੰ ਵਧਾਈ ਦਿੱਤੀ ਤੇ ਐਕਸ 'ਤੇ ਲਿਖਿਆ, ਮੈਨੂੰ ਆਪਣੇ ਸ਼ਹਿਰ ਨੰਗਲ ਦੀ ਦਿਵਿਆ 'ਤੇ ਬਹੁਤ ਮਾਣ ਹੈ। ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਲਈ ਵੱਕਾਰੀ ਰਾਸ਼ਟਰਪਤੀ ਪੁਰਸਕਾਰ ਜਿੱਤ ਕੇ ਦਿਵਿਆ ਨੇ ਆਪਣੇ ਰਾਜ ਦਾ ਨਾਂ ਰੌਸ਼ਨ ਕੀਤਾ ਹੈ।

'punjab','divya sharma','presdent award','content manager',''

Please Comment Here

Similar Post You May Like

Recent Post

  • ਭਾਰਤ-ਪਾਕਿਸਤਾਨ ਮੈਚ 'ਤੇ ਵਿਵਾਦ: ਸੀਐਮ ਮਾਨ ਨੇ ਕਿਹਾ- ਪਹਿਲਗਾਮ ਅਤੇ ਪੁਲਵਾਮਾ ਅੱਤਵਾਦੀ ਹਮਲਿਆਂ ਨੂੰ ਭੁੱਲ ਗਏ.......

  • ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਮਾਮਲੇ 'ਚ ਵੱਡੀ ਕਾਰਵਾਈ, ਕਾਰ ਮਾਲਕਾਂ 'ਤੇ FIR ਦਰਜ ...

  • ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ , ਨੋਟੀਫਿਕੇਸ਼ਨ ਜਾਰੀ ...

  • ਜਲੰਧਰ ਮਾਡਲ ਟਾਊਨ ਦੇ ਸਾਬਕਾ MP ਦੇ ਪੁੱਤ ਦੇ ਸੜਕ ਹਾਦਸੇ ਦੀ CCTV ਸਾਹਮਣੇ ਆਈ...

  • ਪੰਜਾਬ-ਹਿਮਾਚਲ 'ਚ ਅੱਜ ਮੀਂਹ ਪਵੇਗਾ, ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਲਈ Yellow ਅਲਰਟ ਜਾਰੀ ...

  • ਜਲੰਧਰ ਮਾਡਲ ਟਾਊਨ 'ਚ ਸਾਬਕਾ MP ਦੇ ਪੁੱਤਰ ਦੀ ਸੜਕ ਹਾਦਸੇ 'ਚ ਮੌ*ਤ,ਕ੍ਰੇਟਾ ਕਾਰ ਨੇ ਫਾਰਚੂਨਰ ਸਮੇਤ ਤਿੰਨ ਕਾਰਾਂ ਨੂੰ...

  • ਲੁਧਿਆਣਾ ਦੇ ਸਾਬਕਾ MLA ਸਿਮਰਜੀਤ ਬੈਂਸ 'ਤੇ ਫਾਇਰਰਿੰਗ, ਇਲਾਕੇ 'ਚ ਦਹਿਸ਼ਤ ਦਾ ਮਾਹੌਲ ...

  • ਪੰਜਾਬ 'ਚ ਇੱਕ ਮਸ਼ਹੂਰ Influencer 'ਤੇ ਹਮਲਾ , ਬਦਮਾਸ਼ ਨੇ ਹਾਈਵੇਅ 'ਤੇ ਘੇਰੀ ਕਾਰ...

  • CM ਬਦਲਣ ਦੀਆਂ ਖਬਰਾਂ 'ਤੇ ਬੋਲੇ CM ਮਾਨ,ਕਿਹਾ -ਹਸਪਤਾਲ ਗਿਆ ਤਾਂ 4-4 ਸੀ ਐੱਮ ਬਣਾ ਦਿੱਤੇ ...

  • ਹਿਮਾਚਲ 'ਚ ਕੁਦਰਤ ਦਾ ਕਹਿਰ ਜਾਰੀ, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਨਾਲ ਹੋਇਆ ਭਾਰੀ ਨੁਕਸਾਨ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY