• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬੀ ਗਾਇਕ ਕਰਨ ਔਜਲਾ ਨੂੰ ਮਿਲਿਆ IIFA-2024 ਐਵਾਰਡ, ਦੇਖੋ ਵੀਡੀਓ

9/30/2024 1:31:22 PM Gurpreet Singh     Punjabi singer Karan Aujla, IIFA award, punjabi industries, karan aujla    ਪੰਜਾਬੀ ਗਾਇਕ ਕਰਨ ਔਜਲਾ ਨੂੰ ਮਿਲਿਆ IIFA-2024 ਐਵਾਰਡ, ਦੇਖੋ ਵੀਡੀਓ 

ਪੰਜਾਬੀ ਗਾਇਕ ਕਰਨ ਔਜਲਾ ਨੂੰ ਆਈਫਾ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਦੱਸ ਦੇਈਏ ਕਿ ਐਤਵਾਰ ਨੂੰ ਆਯੋਜਿਤ ਆਈਫਾ 2024 'ਚ ਉਨ੍ਹਾਂ ਨੂੰ ਇੰਟਰਨੈਸ਼ਨਲ ਟ੍ਰੈਂਡਸੈਟਰ ਆਫ ਦਿ ਈਅਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਐਵਾਰਡ ਮਸ਼ਹੂਰ ਬਾਲੀਵੁੱਡ ਗਾਇਕ ਸ਼ੰਕਰ ਮਹਾਦੇਵਨ ਨੇ ਦਿੱਤਾ।

Karan Aujla x Tauba Tauba!💥🔥🤩💃❤#KaranAujla #TaubaTauba pic.twitter.com/RLAyJ1NTu1

— ꜱ ᴜ ʀ ʙ ʜ ɪ 🩷🥺 (@Me_Surbhi1902) September 30, 2024

ਤੌਬਾ-ਤੌਬਾ ਗੀਤ ਗਾ ਕੇ ਬੰਨ੍ਹਿਆ ਰੰਗ

 ਐਵਾਰਡ ਲੈਣ ਤੋਂ ਬਾਅਦ ਕਰਨ ਔਜਲਾ ਨੇ ਗੀਤ ਤੌਬਾ ਤੌਬਾ ਗਾ ਕੇ ਸਟੇਜ 'ਤੇ ਸਾਰਿਆਂ ਨੂੰ ਸੁਣਾਇਆ ਅਤੇ ਨੱਚਣ ਲਈ ਮਜਬੂਰ ਕਰ ਦਿੱਤਾ। 

ਇਸ ਦੌਰਾਨ ਕਰਨ ਔਜਲਾ ਨੇ ਕਿਹਾ ਕਿ ਮੈਂ ਬਹੁਤ ਹੈਰਾਨ ਸੀ ਕਿ ਮੈਨੂੰ ਇਹ ਸਨਮਾਨ ਮਿਲਿਆ ਹੈ। ਇਹ ਮੇਰੀ ਟੀਮ ਦਾ ਵਿਚਾਰ ਸੀ ਅਤੇ ਅਸੀਂ ਇਸ ਨੂੰ ਕੀਤਾ ਅਤੇ ਅਸੀਂ ਸਫਲ ਹੋਏ। ਮੈਂ ਇਸ ਸਮੇਂ ਜੋ ਮਹਿਸੂਸ ਕਰ ਰਿਹਾ ਹਾਂ। ਕਰਨ ਨੇ ਕਿਹਾ ਕਿ ਜੇਕਰ ਮੇਰੇ ਨਾਲ ਪੰਜਾਬੀ ਅਤੇ ਕੈਨੇਡੀਅਨ ਪ੍ਰਸ਼ੰਸਕ ਨਾ ਹੁੰਦੇ ਤਾਂ ਮੈਂ ਅੱਜ ਇੱਥੇ ਨਾ ਹੁੰਦਾ। 







 

'Punjabi singer Karan Aujla','IIFA award','punjabi industries','karan aujla'

Please Comment Here

Similar Post You May Like

  • लाइव शो के दौरान Karan Aujla को दर्शक ने मारा जूता,

    लाइव शो के दौरान Karan Aujla को दर्शक ने मारा जूता, घटना की वीडियो आई सामने

  • Karan Aujla को लाइव शो में जूता मारने वाले पर Babbu Mann बोले,

    Karan Aujla को लाइव शो में जूता मारने वाले पर Babbu Mann बोले, जो भी हुआ वह बिल्कुल भी ठीक नहीं

Recent Post

  • ਜਲੰਧਰ ਦੇ ਰਾਣੇਕ ਬਾਜ਼ਾਰ 'ਚ ਨਸ਼ਾ ਤਸਕਰ ਦੇ ਘਰ 'ਤੇ ਕਾਰਵਾਈ, ਨਾਜਾਇਜ਼ ਕਬਜ਼ੇ ਨੂੰ ਢਾਹਿਆ ...

  • California 'ਚ fighter jet F-35 ਕਰੈਸ਼, ਡਿੱਗਦੇ ਹੀ ਅੱਗ ਦਾ ਬਣਿਆ ਗੋਲਾ, VIDEO ...

  • ਜਲੰਧਰ: ਆਕਸੀਜਨ ਪਲਾਂਟ ਮਾਮਲੇ 'ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ACTION, 3 ਡਾਕਟਰ ਸਸਪੈਂਡ ...

  • ਚੰਡੀਗੜ੍ਹ 'ਚ ਰੋਕੀਆਂ ਜਾ ਰਹੀਆਂ ਹਿਮਾਚਲ ਦੀਆਂ ਟੈਕਸੀਆਂ, ਸਵਾਰੀਆਂ ਚੁੱਕਣ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ, ਦੇਖੋ ਵੀਡ...

  • ਪੰਜਾਬੀ ਗਾਇਕ ਮੰਗੂ ਗਿੱਲ ਗ੍ਰਿਫਤਾਰ, ਜਿਮ 'ਚ ਟ੍ਰੇਨਰ 'ਤੇ ਤਾਣ ਦਿੱਤੀ ਸੀ ਪਿਸਤੌਲ...

  • ਫਗਵਾੜਾ ਦੇ ਸਿਵਲ ਹਸਪਤਾਲ 'ਚ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ 'ਤੇ ਹਮਲਾ, ਦੇਖੋ ਵੀਡੀਓ...

  • ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ UPDATE, ਦੇਖੋ ਕਿੱਥੇ-ਕਿੱਥੇ ਮੀਂਹ ਪੈਣ ਦੀ ਸੰਭਾਵਨਾ...

  • Youtube Ban : 16 ਸਾਲ ਤੋਂ ਘੱਟ ਉਮਰ ਦੇ ਬੱਚੇ ਯੂਟਿਊਬ ਨਹੀਂ ਚਲਾ ਸਕਣਗੇ, ਲੱਗੀ ਪਾਬੰਦੀ...

  • 14 ਜ਼ਿਲ੍ਹਿਆਂ 'ਚ ਸਕੂਲ ਰਹਿਣਗੇ ਬੰਦ, ਭਾਰੀ ਮੀਂਹ ਕਾਰਣ ਲਿਆ ਫੈਸਲਾ...

  • Earthquake : ਰੂਸ 'ਚ 8.7 ਤੀਬਰਤਾ ਵਾਲਾ ਜ਼ਬਰਦਸਤ ਭੁਚਾਲ, ਸੁਨਾਮੀ ਦੀ ਚੇਤਾਵਨੀ ਜਾਰੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY