• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

SGPC ਦੇ ਨਵੇਂ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ 8 ਨੂੰ

SGPC को मिल सकता है नया प्रधान
10/19/2023 4:49:08 PM Raj     SGPC, amritsar, meeting, elections, sgpc, hindi news     SGPC ਦੇ ਨਵੇਂ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ 8 ਨੂੰ  SGPC को मिल सकता है नया प्रधान

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਇਸ ਵਾਰ 8 ਨਵੰਬਰ ਨੂੰ ਹੋਵੇਗਾ, ਜਿਸ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਤੇ ਕਾਰਜਕਾਰਨੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ।

pic.twitter.com/585Cd3BN1p

— Shiromani Gurdwara Parbandhak Committee (@SGPCAmritsar) October 19, 2023


 ਇਸ ਦੌਰਾਨ ਸ਼੍ਰੋਮਣੀ ਕਮੇਟੀ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਇਸ ਦੇ ਨਾਲ ਹੀ ਹੋਰ ਅਧਿਕਾਰੀ ਅਤੇ ਕਮੇਟੀ ਦੇ 11 ਮੈਂਬਰ ਵੀ ਚੁਣੇ ਜਾਣਗੇ।ਦੱਸ ਦੇਈਏ ਕਿ ਹਰਜਿੰਦਰ ਸਿੰਘ ਧਾਮੀ ਲਗਾਤਾਰ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਪਿਛਲੀ ਵਾਰ ਹਰਜਿੰਦਰ ਸਿੰਘ ਧਾਮੀ ਅਤੇ ਬੀਬੀ ਜਗੀਰ ਕੌਰ ਵਿਚਕਾਰ ਸਖ਼ਤ ਮੁਕਾਬਲਾ ਸੀ।

'SGPC','amritsar','meeting','elections','sgpc','hindi news'

Please Comment Here

Similar Post You May Like

  • पुलिस ने बिना जमानत आरोपियों को किया रिहा

    पुलिस ने बिना जमानत आरोपियों को किया रिहा , पीड़ित महिला ने थाने के बाहर किया जमकर हंगामा

  • कांग्रेस ने चुनावों को लेकर 229 उम्मीदवारों की पहली लिस्ट जारी की

    कांग्रेस ने चुनावों को लेकर 229 उम्मीदवारों की पहली लिस्ट जारी की , 3 दिसंबर को आएंगे नतीजे

  • SGPC को मिल सकता है नया प्रधान

    SGPC को मिल सकता है नया प्रधान , नवंबर में जनरल हाउस रखा गया

  • Amritsar : फर्नीचर की दुकान में लगी भयानक आग,

    Amritsar : फर्नीचर की दुकान में लगी भयानक आग, लाखों का सामान जलकर खाक, मौके पर पहुंची फायर ब्रिगेड की 6 गाड़ियां

  • घर की छत से दाखिल हुआ चोर,

    घर की छत से दाखिल हुआ चोर, अलमारियां तोड़ सोना समेत इतने हजार नगदी लेकर फरार

  • Amritsar : पंजाब पुलिस और BSF का ज्वाइंट ऑपरेशन,

    Amritsar : पंजाब पुलिस और BSF का ज्वाइंट ऑपरेशन, तीन किलो हेरोइन समेत ड्रोन बरामद

  • अमृतसर से इटली के वेरोना के लिए शुरू हुई सीधी उड़ान,

    अमृतसर से इटली के वेरोना के लिए शुरू हुई सीधी उड़ान, 46 हजार रुपए होगा किराया

Recent Post

  • Boeing 787 ਪਹਿਲੀ ਵਾਰ ਹੋਇਆ ਕ੍ਰੈਸ਼, ਕੈਪਟਨ ਨੇ ਹਾਦਸੇ ਤੋਂ ਪਹਿਲਾਂ ਦਿੱਤਾ ਸੀ ਸੰਕੇਤ MAYDAY..MAYDAY!...

  • ਅਹਿਮਦਾਬਾਦ 'ਚ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼, 242 ਯਾਤਰੀ ਸਨ ਸਵਾਰ, ਦੇਖੋ ਵੀਡੀਓ...

  • ਜਲੰਧਰ 'ਚ ਵਿਅਕਤੀ ਨੇ ਮਹਿਲਾ ਸਬ ਇੰਸਪੈਕਟਰ ਦਾ ਫ਼ੜਿਆ ਕਾਲਰ, ਦੇਖੋ ਵੀਡੀਓ...

  • ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੱਡਾ ਝਟਕਾ, ਕੋਰਟ ਨੇ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਖਾਰਜ ...

  • ਕੈਨੇਡਾ 'ਚ ਮੰਦਰ ਦੇ ਪ੍ਰਧਾਨ 'ਤੇ ਹਮਲਾ ਲਾਰੈਂਸ ਗੈਂਗ ਨੇ ਕਰਵਾਇਆ ਹਮਲਾ , ਗੋਲਡੀ ਢਿੱਲੋਂ ਨੇ ਲਈ ਜ਼ਿੰਮੇਵਾਰੀ...

  • ਜਲੰਧਰ 'ਚ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਮਾਮਲੇ 'ਚ ਖੁਲਾਸਾ, ਇੱਕ ਨੂੰ ਕੀਤਾ ਗ੍ਰਿਫ਼ਤਾਰ ...

  • ਜਲੰਧਰ 'ਚ 4 ਦਿਨ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਜਾਣੋ ਵਜ੍ਹਾ ...

  • ਹਿਮਾਚਲ ਤੋਂ ਆਏ ਵਾਹਨਾਂ ਨੂੰ ਹੁਣ ਪੰਜਾਬ ENTRY 'ਤੇ ਦੇਣਾ ਹੋਵੇਗਾ TAX, ਪ੍ਰਸਤਾਵ ਪਾਸ...

  • AAP ਉਮੀਦਵਾਰ ਸੰਜੀਵ ਅਰੋੜਾ ਨੇ ਵੋਟਰਾਂ ਨੂੰ ਸ਼ਹਿਰ ਦੇ ਵਿਕਾਸ ਲਈ ਵੱਧ ਤੋਂ ਵੱਧ ਵੋਟ ਪਾਉਣ ਦੀ ਕੀਤੀ ਅਪੀਲ ...

  • ਜਲੰਧਰ ਵਾਸੀਆਂ ਲਈ ਖੁਸ਼ਖਬਰੀ ! ਆਦਮਪੁਰ ਹਵਾਈ ਅੱਡੇ ਤੋਂ ਇਸ ਰੂਟ ਲਈ ਸਿੱਧੀ ਉਡਾਣ ਜਲਦ ਹੋਵੇਗੀ ਸ਼ੁਰੂ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY