• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮੋਗਾ 'ਚ ਸਕੂਲ ਦੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਕੁਟਿਆ , ਵੀਡੀਓ ਵਾਇਰਲ ਹੋਣ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਕੀਤੀ ਕਾਰਵਾਈ

मोगा में स्कूल प्रिंसिपल ने की बच्चों की पिटाई,
7/21/2024 4:57:57 PM Raj     School principal, Moga School students, UK International School    ਮੋਗਾ 'ਚ ਸਕੂਲ ਦੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਕੁਟਿਆ , ਵੀਡੀਓ ਵਾਇਰਲ ਹੋਣ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਕੀਤੀ ਕਾਰਵਾਈ  मोगा में स्कूल प्रिंसिपल ने की बच्चों की पिटाई,

ਮੋਗਾ ਦੇ ਯੂਕੇ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਨੇ ਬੱਚਿਆਂ ਨੂੰ ਦਫਤਰ ਬੁਲਾ ਕੇ ਕੁੱਟਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਪ੍ਰਿੰਸੀਪਲ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।

2 ਮਹੀਨੇ ਪੁਰਾਣੀ ਹੈ ਵੀਡੀਓ 

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮਈ ਮਹੀਨੇ ਦੀ ਹੈ। ਜਿੱਥੇ ਪ੍ਰਿੰਸੀਪਲ ਨੇ ਇੱਕ ਜਮਾਤ ਦੇ ਬੱਚਿਆਂ ਨੂੰ ਦਫ਼ਤਰ ਬੁਲਾ ਕੇ ਕੰਨ ਫੜ ਕੇ ਖੜੇ ਹੋਣ ਲਈ ਕਿਹਾ ਜਿਸ ਤੋਂ ਬਾਅਦ ਪ੍ਰਿੰਸੀਪਲ ਨੇ ਬੱਚਿਆਂ ਨੂੰ ਇਕ-ਇਕ ਕਰਕੇ ਕੁੱਟਿਆ। ਕੁੱਟਮਾਰ ਦੀ ਇਹ ਵੀਡੀਓ ਕੈਮਰੇ 'ਚ ਰਿਕਾਰਡ ਹੋ ਗਈ। ਜਿਸ 'ਤੇ ਹੁਣ ਸਕੂਲ ਵੱਲੋਂ ਕਾਰਵਾਈ ਕੀਤੀ ਗਈ ਹੈ।

ਕਲਾਸ ਵਿੱਚ ਬੱਚੇ ਲੜ ਰਹੇ ਸਨ,ਇਸ ਲਈ ਕੁੱਟਿਆ 

ਇਸ ਘਟਨਾ ਬਾਰੇ ਸਕੂਲ ਦੀ ਪ੍ਰਿੰਸੀਪਲ ਪਿੰਕੀ ਨਰੂਲਾ ਨੇ ਦੱਸਿਆ ਕਿ ਬੱਚੇ ਕਲਾਸ ਰੂਮ ਵਿੱਚ ਆਪਸ ਵਿੱਚ ਲੜ ਰਹੇ ਸਨ। ਮੈਂ ਜਾ ਕੇ ਉਨ੍ਹਾਂ ਨੂੰ ਛੁਡਵਾਇਆ ਅਤੇ ਸਾਰਿਆਂ ਨੂੰ ਆਪਣੇ ਦਫ਼ਤਰ ਬੁਲਾਇਆ। ਬੱਚਿਆਂ ਨੂੰ ਸਿਰਫ਼ ਲੜਾਈ ਕਰਨ ਲਈ ਕੁੱਟਿਆ |

ਸਕੂਲ ਮੈਨੇਜਮੈਂਟ ਨੇ ਸਾਰੇ ਅਧਿਆਪਕਾਂ ਨੂੰ ਦਿੱਤੀ ਚੇਤਾਵਨੀ

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਸਕੂਲ ਮੈਨੇਜਮੈਂਟ ਨੇ ਸਮੂਹ ਅਧਿਆਪਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਜਾਵੇਗਾ। ਬੱਚਿਆਂ ਨਾਲ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ।

ਸ਼ਿਕਾਇਤ ਤੋਂ ਬਾਅਦ ਸਕੂਲ ਨੇ ਪ੍ਰਿੰਸੀਪਲ ਨੂੰ ਨੌਕਰੀ ਤੋਂ ਕੱਢਿਆ 

ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਪ੍ਰਿੰਸੀਪਲ ਦੀ ਵੀਡੀਓ ਵਾਇਰਲ ਹੋਈ ਹੈ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਪ੍ਰਿੰਸੀਪਲ ਨੇ ਬੱਚਿਆਂ ਨੂੰ ਕੁੱਟਿਆ ਅਤੇ ਨਾ ਹੀ ਬੱਚਿਆਂ ਨੇ ਦੱਸਿਆ। ਜਦੋਂ ਸ਼ਿਕਾਇਤ ਕੀਤੀ ਗਈ ਤਾਂ ਸਕੂਲ ਪ੍ਰਬੰਧਕਾਂ ਨੇ ਪ੍ਰਿੰਸੀਪਲ ਨੂੰ ਨੌਕਰੀ ਤੋਂ ਕੱਢ ਦਿੱਤਾ।

'School principal','Moga School students','UK International School'

Please Comment Here

Similar Post You May Like

  • मोगा में स्कूल प्रिंसिपल ने की बच्चों की पिटाई,

    मोगा में स्कूल प्रिंसिपल ने की बच्चों की पिटाई, वीडियो वायरल होने के बाद स्कूल मैनेजमैंट ने लिया एक्शन

Recent Post

  • ਸੀ ਐਮ ਮਾਨ ਨੇ ਕੇਂਦਰ 'ਤੇ ਨਿਸ਼ਾਨਾ ਸਾਧਿਆ, ਕਿਹਾ- ਭਾਰਤ-ਪਾਕਿਸਤਾਨ ਦਾ ਮੈਚ ਹੋ ਸਕਦੈ ਪਰ ਅਸੀਂ ਨਨਕਾਣਾ ਸਾਹਿਬ ਨਹੀਂ ਜ...

  • ਰਿਚੀ ਕੇ ਪੀ ਦਾ ਅੰਤਿਮ ਸੰਸਕਾਰ ਭਲਕੇ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਮਹਿੰਦਰ ਕੇ ਪੀ ਦੇ ਘਰ ਅਫਸੋਸ ਕਰਨ ਪੁੱ...

  • ਜਲੰਧਰ ਸਮੇਤ ਪੰਜਾਬ ਭਰ ਦੇ 18 ਬੱਸ ਅੱਡੇ ਬੰਦ, ਤਨਖਾਹਾਂ ਨਾ ਮਿਲਣ ਕਾਰਣ Punbus ਮੁਲਾਜ਼ਮਾਂ 'ਚ ਰੋਸ...

  • ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਜ਼ਮੀਨ ਤੇ ਘਰ, ਗੁਰਦੁਆਰਾ ਸਾਹਿਬ ਤੋਂ ਕਰ ਦਿੱਤੀ ਅਨਾਊਂਸਮੈਂਟ...

  • ਜਲੰਧਰ 'ਚ 4 ਸਾਲਾ ਬੱਚੀ ਨੂੰ ਕਿਡਨੈਪ ਕਰਦਾ ਵਿਅਕਤੀ ਕਾਬੂ, ਲੋਕਾਂ ਨੇ ਕੀਤੀ ਛਿੱਤਰ-ਪਰੇਡ...

  • ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਇਨ੍ਹਾਂ 3 ਸੋਧਾਂ 'ਤੇ ਪਾਬੰਦੀ...

  • ਟੀਮ ਇੰਡੀਆ ਵੱਲੋਂ ਹੱਥ ਨਾ ਮਿਲਾਉਣ ਕਾਰਨ ਪਾਕਿਸਤਾਨ 'ਚ ਹੰਗਾਮਾ, ਪਾਕਿ ਬੋਰਡ ਨੇ ਦਰਜ ਕਰਵਾਈ ਸ਼ਿਕਾਇਤ!...

  • ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਨਨਕਾਣਾ ਸਾਹਿਬ ਦੀ ਯਾਤਰਾ 'ਤੇ ਪਾਬੰਦੀ, SGPC ਨੇ ਕੀਤਾ ਵਿਰੋਧ...

  • ਸੜਕ ਹਾਦਸੇ 'ਚ ਨਵਜੋਤ ਸਿੰਘ ਦੀ ਮੌ/ਤ, BMW ਕਾਰ ਨੇ ਮਾਰੀ ਟੱਕਰ...

  • HOLIDAY: ਪੰਜਾਬ ਵਿੱਚ ਲਗਾਤਾਰ 2 ਦਿਨ ਸਕੂਲ ਬੰਦ ਰਹਿਣਗੇ, ਨੋਟੀਫਿਕੇਸ਼ਨ ਜਾਰੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY