• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦਾ ਕੀਤਾ ਪੁਨਰਗਠਨ, ਦੇਖੋ ਕੋਰ ਕਮੇਟੀ ਦੇ ਮੈਂਬਰਾਂ ਦੇ ਨਾਂ

8/4/2024 6:07:34 PM Gurpreet Singh     Shiromani Akali Dal, reorganized the core committee,sad, sukhbir badal, core committee members list, punjab big news    ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦਾ ਕੀਤਾ ਪੁਨਰਗਠਨ, ਦੇਖੋ ਕੋਰ ਕਮੇਟੀ ਦੇ ਮੈਂਬਰਾਂ ਦੇ ਨਾਂ 

ਅਕਾਲੀ ਦਲ ਨੇ ਕੋਰ ਕਮੇਟੀ ਦਾ ਪੁਨਰਗਠਨ ਕਰ ਦਿੱਤਾ ਹੈ। ਦੱਸ ਦੇਈਏ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੇ ਮਤੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਕੋਰ ਕਮੇਟੀ ਦਾ ਪੁਨਰਗਠਨ ਕੀਤਾ। ਇਸ ਤੋਂ ਪਹਿਲਾਂ ਬਗਾਵਤ ਕਾਰਣ ਇਹ ਕਮੇਟੀ ਭੰਗ ਕਰ ਦਿੱਤੀ ਗਈ ਸੀ। ਇਸ ਕਮੇਟੀ ਵਿਚ 23 ਮੈਂਬਰ ਅਤੇ 4 ਸਾਬਕਾ ਅਹੁਦੇਦਾਰ ਵਿਸ਼ੇਸ਼ ਹੋਣਗੇ।

As per the resolution of Working Committee of the party, the SAD President S Sukhbir Singh Badal reorganised the Core Committee of the party today. It will have 23 Members & 4 Ex-Officio special invitees. The details are 👇

Members of Core Committee

1.S. Harjinder Singh Dhami…

— Dr Daljit S Cheema (@drcheemasad) August 4, 2024


ਇਹ ਹਨ ਕੋਰ ਕਮੇਟੀ ਦੇ ਮੈਂਬਰ


1. ਸ.ਹਰਜਿੰਦਰ ਸਿੰਘ ਧਾਮੀ
2. ਸ. ਬਲਵਿੰਦਰ ਸਿੰਘ ਭੂੰਦੜ
3. ਸ਼੍ਰੀ ਨਰੇਸ਼ ਗੁਜਰਾਲ
4.ਸ. ਗੁਲਜ਼ਾਰ ਸਿੰਘ ਰਣੀਕੇ
5.ਸ. ਮਹੇਸ਼ਇੰਦਰ ਸਿੰਘ ਗਰੇਵਾਲ
6.ਡਾ. ਦਲਜੀਤ ਸਿੰਘ ਚੀਮਾ
7. ਸ.ਜਨਮੇਜਾ ਸਿੰਘ ਸੇਖੋਂ
8. ਸ਼੍ਰੀ ਅਨਿਲ ਜੋਸ਼ੀ
9. ਸ.ਸ਼ਰਨਜੀਤ ਸਿੰਘ ਢਿੱਲੋਂ
10. ਸ.ਬਿਕਰਮ ਸਿੰਘ ਮਜੀਠੀਆ
11. ਸ.ਹੀਰਾ ਸਿੰਘ ਗਾਬੜੀਆ
12. ਸ.ਪਰਮਜੀਤ ਸਿੰਘ ਸਰਨਾ
13. ਸ.ਮਨਜੀਤ ਸਿੰਘ ਜੀ.ਕੇ
14.ਸ. ਇਕਬਾਲ ਸਿੰਘ ਝੂੰਦਾਂ
15.ਪ੍ਰੋ. ਵਿਰਸਾ ਸਿੰਘ ਵਲਟੋਹਾ
16.ਸ. ਗੁਰਬਚਨ ਸਿੰਘ ਬੱਬੇਹਾਲੀ
17.ਡਾ. ਸੁਖਵਿੰਦਰ ਸੁੱਖੀ
18. ਸ.ਲਖਬੀਰ ਸਿੰਘ ਲੋਧੀਨੰਗਲ
19.ਸ਼੍ਰੀ ਐਨ ਕੇ ਸ਼ਰਮਾ
20. ਸ.ਮਨਤਾਰ ਸਿੰਘ ਬਰਾੜ
21.ਸ. ਹਰਮੀਤ ਸਿੰਘ ਸੰਧੂ
22. ਸ. ਸੋਹਣ ਸਿੰਘ ਠੰਡਲ
23. ਬਲਦੇਵ ਸਿੰਘ ਖਹਿ

'Shiromani Akali Dal','reorganized the core committee','sad','sukhbir badal','core committee members list','punjab big news'

Please Comment Here

Similar Post You May Like

  • SAD को लगा बड़ा झटका

    SAD को लगा बड़ा झटका , विजय छाबड़ा ने पार्टी से दिया इस्तीफा

  • सुखबीर बादल ने पीएम नरेंद्र मोदी को किया ट्वीट,

    सुखबीर बादल ने पीएम नरेंद्र मोदी को किया ट्वीट, कहा कपास पर 6920 MSP दी जाए

  • बेअदबी के लिए सुखबीर बादल ने मांगी माफी,

    बेअदबी के लिए सुखबीर बादल ने मांगी माफी, कहा- प्रकाश सिंह बादल को हमेशा इसका मलाल रहा

  • सुखबीर बादल ने ट्वीट कर CM भगवंत मान पर साधा निशाना,

    सुखबीर बादल ने ट्वीट कर CM भगवंत मान पर साधा निशाना, कहा- पंजाब में अब कोई सुरक्षित नहीं

  • सुखबीर बादल ने CM भगवंत मान के खिलाफ किया मानहानि का केस,

    सुखबीर बादल ने CM भगवंत मान के खिलाफ किया मानहानि का केस, सीएम ने कहा- चैलेंज स्वीकार

  • सुखबीर बादल ने निकाली पंजाब बचाओ यात्रा,

    सुखबीर बादल ने निकाली पंजाब बचाओ यात्रा, किसानों से की बातचीत

  • सुखबीर बादल दिल्ली रवाना,

    सुखबीर बादल दिल्ली रवाना, भाजपा-अकाली गठबंधन पर लग सकती है मोहर

Recent Post

  • ਲਤੀਫਪੁਰਾ ਸੜਕਾਂ 'ਤੇ ਨਾਜਾਇਜ਼ ਕਬਜ਼ਿਆਂ 'ਤੇ ਹਾਈ ਕੋਰਟ ਦਾ ਵੱਡਾ ਫੈਸਲਾ, ਡੀਸੀ ਨੂੰ ਜਾਰੀ ਕੀਤੇ ਇਹ ਹੁਕਮ...

  • ਜਲੰਧਰ 'ਚ GYM ਅੱਗੇ 18 ਸਾਲਾਂ ਨੌਜਵਾਨ ਦਾ 10-15 ਹਮਲਾਵਰਾਂ ਨੇ ਕੀਤਾ ਕ.ਤ.ਲ, ਦੇਖੋ CCTV, ACP ਦਾ ਬਿਆਨ...

  • ਮਾਲੇਗਾਓਂ ਧਮਾਕੇ ਮਾਮਲੇ 'ਚ 17 ਸਾਲਾਂ ਬਾਅਦ ਆਇਆ ਫੈਸਲਾ, ਸਾਧਵੀ ਪ੍ਰਗਿਆ ਸਮੇਤ ਸਾਰੇ ਦੋਸ਼ੀ ਬਰੀ...

  • ਜਲੰਧਰ ਦੇ ਰੈਣਕ ਬਾਜ਼ਾਰ 'ਚ ਨਸ਼ਾ ਤਸਕਰ ਦੇ ਘਰ 'ਤੇ ਕਾਰਵਾਈ, ਨਾਜਾਇਜ਼ ਕਬਜ਼ੇ ਨੂੰ ਢਾਹਿਆ ...

  • California 'ਚ fighter jet F-35 ਕਰੈਸ਼, ਡਿੱਗਦੇ ਹੀ ਅੱਗ ਦਾ ਬਣਿਆ ਗੋਲਾ, VIDEO ...

  • ਜਲੰਧਰ: ਆਕਸੀਜਨ ਪਲਾਂਟ ਮਾਮਲੇ 'ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ACTION, 3 ਡਾਕਟਰ ਸਸਪੈਂਡ ...

  • ਚੰਡੀਗੜ੍ਹ 'ਚ ਰੋਕੀਆਂ ਜਾ ਰਹੀਆਂ ਹਿਮਾਚਲ ਦੀਆਂ ਟੈਕਸੀਆਂ, ਸਵਾਰੀਆਂ ਚੁੱਕਣ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ, ਦੇਖੋ ਵੀਡ...

  • ਪੰਜਾਬੀ ਗਾਇਕ ਮੰਗੂ ਗਿੱਲ ਗ੍ਰਿਫਤਾਰ, ਜਿਮ 'ਚ ਟ੍ਰੇਨਰ 'ਤੇ ਤਾਣ ਦਿੱਤੀ ਸੀ ਪਿਸਤੌਲ...

  • ਫਗਵਾੜਾ ਦੇ ਸਿਵਲ ਹਸਪਤਾਲ 'ਚ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ 'ਤੇ ਹਮਲਾ, ਦੇਖੋ ਵੀਡੀਓ...

  • ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ UPDATE, ਦੇਖੋ ਕਿੱਥੇ-ਕਿੱਥੇ ਮੀਂਹ ਪੈਣ ਦੀ ਸੰਭਾਵਨਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY