• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

AAP ਦੇ ਰਾਜ 'ਚ ਪੰਜਾਬ ਬਣਿਆ GANGLAND, ਨਿਤ ਹੋ ਰਹੀਆਂ ਵਾਰਦਾਤਾਂ, ਕੋਈ ਸੇਫ ਨਹੀਂ : ਸੁਖਬੀਰ ਬਾਦਲ

सुखबीर बादल ने ट्वीट कर CM भगवंत मान पर साधा निशाना,
1/5/2024 1:35:49 PM Raj     Sukhbir Badal, Bhagwant Mann, Hoshiarpur Sarpanch murder, Punjab Gangland    AAP ਦੇ ਰਾਜ 'ਚ ਪੰਜਾਬ ਬਣਿਆ GANGLAND, ਨਿਤ ਹੋ ਰਹੀਆਂ ਵਾਰਦਾਤਾਂ, ਕੋਈ ਸੇਫ ਨਹੀਂ : ਸੁਖਬੀਰ ਬਾਦਲ  सुखबीर बादल ने ट्वीट कर CM भगवंत मान पर साधा निशाना,

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਟਵੀਟ ਵਿੱਚ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੁਖਬੀਰ ਬਾਦਲ ਨੇ ਲਿਖਿਆ ਕਿ ਪੰਜਾਬ 'ਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਹੈ। ਗੁਰੂ ਸਾਹਿਬਾਨ ਦੀ ਧਰਤੀ, ਭਗਵੰਤ ਮਾਨ ਦੇ ਰਾਜ ਵਿਚ ਗੈਂਗਲੈਂਡ ਵਿੱਚ ਬਦਲ ਗਈ ਹੈ।

ਸੂਬੇ 'ਚ ਨਿੱਤ ਦਿਨ ਹੁੰਦੀਆਂ ਵਾਰਦਾਤਾਂ

No one is safe in Punjab anymore!
The land of great Guru Sahiban, under the rule of NALAYAK @BhagwantMann has turned into a gangland. The incidents of murder, dacoity, robbery, chain snatching, have been making the daily news headlines.
Shockingly, the puppet is hiding himself in… pic.twitter.com/wOSIzk9rBF

— Sukhbir Singh Badal (@officeofssbadal) January 5, 2024

ਸੁਖਬੀਰ ਬਾਦਲ ਨੇ ਅੱਗੇ ਟਵੀਟ ਕਰ ਕੇ ਲਿਖਿਆ ਕਿ ਹਰ ਰੋਜ਼ ਕਤਲ, ਲੁੱਟ-ਖੋਹ, ਚੇਨ ਸਨੈਚਿੰਗ ਦੀਆਂ ਖ਼ਬਰਾਂ ਸੁਰਖੀਆਂ ਬਣ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਠਪੁਤਲੀ ਸੂਬੇ ਤੋਂ ਸੈਂਕੜੇ ਮੀਲ ਦੂਰ ਕਿਸੇ ਧਿਆਨ ਕੇਂਦਰ ਵਿੱਚ ਲੁਕੀ ਹੋਈ ਹੈ। ਇਸ ਟਵੀਟ ਦੇ ਨਾਲ ਹੀ ਉਨ੍ਹਾਂ ਨੇ ਖਬਰ ਦੀ ਕਟਿੰਗ ਵੀ ਸ਼ੇਅਰ ਕੀਤੀ ਹੈ।

ਹੁਸ਼ਿਆਰਪੁਰ 'ਚ ਸਰਪੰਚ ਦਾ ਕਤਲ

ਦੱਸ ਦੇਈਏ ਕਿ ਬੀਤੇ ਦਿਨ ਹੁਸ਼ਿਆਰਪੁਰ ਵਿਚ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਸੀ। ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਵਿੱਚ ਤਿੰਨ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਸਰਪੰਚ ਦੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕਤਲ ਕਰਨ ਤੋਂ ਬਾਅਦ ਹਮਲਾਵਰ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ।






 

'Sukhbir Badal','Bhagwant Mann','Hoshiarpur Sarpanch murder','Punjab Gangland'

Please Comment Here

Similar Post You May Like

  • सुखबीर बादल ने पीएम नरेंद्र मोदी को किया ट्वीट,

    सुखबीर बादल ने पीएम नरेंद्र मोदी को किया ट्वीट, कहा कपास पर 6920 MSP दी जाए

  • बेअदबी के लिए सुखबीर बादल ने मांगी माफी,

    बेअदबी के लिए सुखबीर बादल ने मांगी माफी, कहा- प्रकाश सिंह बादल को हमेशा इसका मलाल रहा

  • सुखबीर बादल ने ट्वीट कर CM भगवंत मान पर साधा निशाना,

    सुखबीर बादल ने ट्वीट कर CM भगवंत मान पर साधा निशाना, कहा- पंजाब में अब कोई सुरक्षित नहीं

  • सुखबीर बादल ने CM भगवंत मान के खिलाफ किया मानहानि का केस,

    सुखबीर बादल ने CM भगवंत मान के खिलाफ किया मानहानि का केस, सीएम ने कहा- चैलेंज स्वीकार

  • सुखबीर बादल ने निकाली पंजाब बचाओ यात्रा,

    सुखबीर बादल ने निकाली पंजाब बचाओ यात्रा, किसानों से की बातचीत

  • सुखबीर बादल दिल्ली रवाना,

    सुखबीर बादल दिल्ली रवाना, भाजपा-अकाली गठबंधन पर लग सकती है मोहर

  • CM भगवंत मान पर फूटा सुखबीर बादल का गुस्सा,

    CM भगवंत मान पर फूटा सुखबीर बादल का गुस्सा, कहा- जेल जाने के लिए तैयार रहें

  •  CM भगवंत मान ढोल नगाड़ों के साथ बेटी को लेकर पहुंचे घर,

    CM भगवंत मान ढोल नगाड़ों के साथ बेटी को लेकर पहुंचे घर, रखा ये खूबसूरत नाम, देखें VIDEO

  • सुखबीर बादल नहीं लड़ेंगे लोकसभा चुनाव,

    सुखबीर बादल नहीं लड़ेंगे लोकसभा चुनाव, अकाली दल की कोर मीटिंग में लिया फैसला

Recent Post

  • ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਦੇਖੋ ਕੀ ਬੋਲੇ ਇਹ ਆਗੂ...

  • CM ਮਾਨ ਦੀ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ Corrupted ਮੰਤਰੀਆਂ ਨੂੰ ਚਿਤਾਵਨੀ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕ...

  • ਵਿਧਾਇਕ ਰਮਨ ਅਰੋੜਾ ਗ੍ਰਿਫਤਾਰ, ਵਿਜੀਲੈਂਸ ਦੀ 7 ਘੰਟੇ ਚੱਲੀ RAID...

  • DGCA ਨੇ ਜਾਰੀ ਕੀਤੇ ਆਦੇਸ਼, ਹੁਣ ਫਲਾਇਟ ਦੇ ਟੇਕ-ਆਫ ਅਤੇ ਲੈਂਡਿੰਗ ਸਮੇਂ ਖਿੜਕੀਆਂ ਰਹਿਣਗੀਆਂ ਬੰਦ ...

  • ਰਮਨ ਅਰੋੜਾ ਖਿਲਾਫ ਪਹਿਲਾਂ ਤੋਂ ਹੀ ਖਿੱਚੀ ਜਾ ਚੁੱਕੀ ਸੀ ਤਿਆਰੀ, ਸਬੂਤ ਇਕੱਠੇ ਕਰਨ ਤੋਂ ਬਾਅਦ ਹੋਇਆ ACTION...

  • ਕੈਨੇਡਾ ਸਰਕਾਰ ਦਾ ਵੱਡਾ ਫੈਸਲਾ, ਹੁਣ ਸਟੱਡੀ ਕਰਨ ਹੋਵੇਗਾ ਮੁਸ਼ਕਿਲ ...

  • ਜਲੰਧਰ ਦੇ ਆਦਮਪੁਰ 'ਚ ਸ਼ੁਰੂ ਹੋਵੇਗੀ ਮੁੰਬਈ ਦੀ FLIGHT, ਹਫ਼ਤੇ ਦੇ ਸੱਤੇ ਦਿਨ ਹੋਵੇਗੀ ਯਾਤਰਾ ...

  • ਵਿਧਾਇਕ ਰਮਨ ਅਰੋੜਾ ਦੇ ਘਰ ਮੰਗਵਾਈਆਂ ਨੋਟ ਗਿਣਨ ਵਾਲੀਆਂ ਮਸ਼ੀਨਾਂ, ਸ਼ਿਕਾਇਤਾਂ ਤੋਂ ਬਾਅਦ ਹੋਈ ਕਾਰਵਾਈ...

  • AAP ਨੇ ਰਮਨ ਅਰੋੜਾ ਬਾਰੇ ਸਾਂਝੀ ਕੀਤੀ ਪੋਸਟ, ਆਪਣਾ ਹੋਵੇ ਚਾਹੇ ਬੇਗਾਨਾ, ਭ੍ਰਿਸ਼ਟਾਚਾਰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ!...

  • ਇੰਡਿਗੋ ਫਲਾਇਟ ਨੂੰ ਪਾਕਿਸਤਾਨ ਨੇ ਹਵਾਈ ਖੇਤਰ 'ਚ ਆਉਣ ਦੀ ਨਹੀਂ ਦਿੱਤੀ ਇਜ਼ਾਜਤ , ਖਤਰੇ 'ਚ ਸੀ 220 ਲੋਕਾਂ ਦੀ ਜਾਨ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY