• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸਿੱਧੂ ਮੂਸੇਵਾਲਾ ਦੀ EP MOOSE PRINT ਰਿਲੀਜ਼ ਹੁੰਦੇ ਹੀ TRENDING 'ਚ, ਘੰਟੇ 'ਚ ਆਏ ਮਿਲੀਅਨ VIEWS

6/11/2025 11:37:48 AM Gurpreet Singh     Sidhu moosewala new ep realese, moose print, you tube trending, sidhu moosewala    ਸਿੱਧੂ ਮੂਸੇਵਾਲਾ ਦੀ EP MOOSE PRINT ਰਿਲੀਜ਼ ਹੁੰਦੇ ਹੀ TRENDING 'ਚ, ਘੰਟੇ 'ਚ ਆਏ ਮਿਲੀਅਨ VIEWS 

ਖਬਰਿਸਤਾਨ ਨੈੱਟਵਰਕ- ਫੈਨਜ਼ ਵੱਲੋਂ ਕਾਫੀ ਦੇਰ ਤੋਂ ਉਡੀਕੀ ਜਾ ਰਹੀ ਸਿੱਧੂ ਮੂਸੇਵਾਲਾ ਦੀ ਨਵੀਂ EP ਅੱਜ ਰਿਲੀਜ਼ ਹੋ ਗਈ ਹੈ। ਦੱਸ ਦੇਈਏ ਕਿ ਨਵੀਂ ਈ ਪੀ MOOSE PRINT ਰਿਲੀਜ਼ ਹੁੰਦੇ ਹੀ ਯੂਟਿਊਬ ਉਤੇ ਟਰੈਂਡ ਕਰਨ ਲੱਗੀ। ਇਸ ਈ ਪੀ ਵਿਚ 3 ਗੀਤ ਹਨ, ਜਿਨ੍ਹਾਂ ਦੇ ਨਾਂ 0008,-Take Notes ਤੇ -Neals ਸ਼ਾਮਲ ਹਨ।

ਟਰੈਂਡਿੰਗ ਵਿਚ ਤਿੰਨੇ ਗੀਤ

ਈ ਪੀ ਦੇ ਰਿਲੀਜ਼ ਹੁੰਦੇ ਹੀ ਤਿੰਨੋਂ ਗਾਣਿਆਂ ਉਤੇ ਮਿਲੀਅਨ ਵਿਊਜ਼ ਆ ਗਏ। ਟੇਕ ਨੋਟਸ ਗੀਤ ਨੰਬਰ ਇਕ ਉਤੇ ਯੂਟਿਊਬ ਉਤੇ ਟਰੈਂਡ ਕਰ ਰਿਹਾ ਹੈ। ਜਿਸ ਵਿਚ ਕੁਝ ਮਿੰਟਾਂ ਵਿਚ ਹੀ ਕਾਫੀ ਕੁਮੈਂਟ ਵੀ ਆ ਗਏ।

ਹੁਣ ਤਕ ਇੰਨੇ ਗਾਣੇ ਹੋ ਚੁੱਕੇ ਹਨ ਰਿਲੀਜ਼ 

ਸਿੱਧੂ ਮੂਸੇਵਾਲਾ ਨੇ 29 ਮਈ, 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਗਲੇ ਹੀ ਮਹੀਨੇ, 23 ਜੂਨ, 2022 ਨੂੰ, ਉਸਦਾ ਪਹਿਲਾ ਗੀਤ 'SYL' ਰਿਲੀਜ਼ ਹੋਇਆ। ਉਸਦਾ ਦੂਜਾ ਗੀਤ 'ਵਾਰ', ਤੀਜਾ ਗੀਤ 'ਮੇਰਾ ਨਾ' ਚੌਥੇ ਗੀਤ ਦਾ ਨਾਮ 'ਚੋਰਨੀ', ਪੰਜਵਾਂ ਗੀਤ 'ਵਾਚਆਊਟ' 6ਵਾਂ ਗੀਤ 'ਡ੍ਰਿਪੀ' 7ਵਾਂ ਗੀਤ '410' 8ਵਾਂ ਗੀਤ 'ਅਟੈਚ' ਅਤੇ 9ਵਾਂ ਗੀਤ "ਲਾਕ" 23 ਜਨਵਰੀ ਨੂੰ ਰਿਲੀਜ਼ ਹੋਇਆ ਸੀ ।


 

'Sidhu moosewala new ep realese','moose print','you tube trending','sidhu moosewala'

Please Comment Here

Similar Post You May Like

  •  सिद्धू मूसेवाला के पिता बोले सरकारें जेलों को बना रही आरामदायक,

    सिद्धू मूसेवाला के पिता बोले सरकारें जेलों को बना रही आरामदायक, गैंगस्टर बता रहे खुद को सरकार का दामाद

  • पंजाब-हरियाणा में NIA की रेड,

    पंजाब-हरियाणा में NIA की रेड, सिद्धू मूसेवाला हत्याकांड के शार्प शूटरों के घर पर की छापेमारी, परिजनों से भी की पूछताछ

  • सिद्धू मूसेवाला के पिता ने सुखपाल खैहरा के समर्थन में,

    सिद्धू मूसेवाला के पिता ने सुखपाल खैहरा के समर्थन में, गिरफ्तारी को बताया सियासी बदलाखोरी

  • सिद्धू मूसेवाले के 295 गाने का पाकिस्तानी देसी वर्जन

    सिद्धू मूसेवाले के 295 गाने का पाकिस्तानी देसी वर्जन वीडियो सोशल मीडिया पर वायरल

  •  सिद्धू मूसेवाला का नया गाना Drippy हुआ रिलीज,

    सिद्धू मूसेवाला का नया गाना Drippy हुआ रिलीज, कुछ ही मिनटों में गाने को मिले इतने व्यूज, देखें वीडियो

  • किसानों के दिल्ली कूच पर पिता को याद आए सिद्धू मूसेवाला,

    किसानों के दिल्ली कूच पर पिता को याद आए सिद्धू मूसेवाला, बोले - बेटा जिंदा होता तो संघर्ष में सबसे आगे होता

  • सिद्धू मूसेवाला की मां जल्द बच्चे को देंगी जन्म,

    सिद्धू मूसेवाला की मां जल्द बच्चे को देंगी जन्म, परिवार में गुंजेगी किलकारियां

  • सिद्धू मूसेवाला के पिता ने सोशल मीडिया पर शेयर की पोस्ट,

    सिद्धू मूसेवाला के पिता ने सोशल मीडिया पर शेयर की पोस्ट, कहा- अफवाहों पर ध्यान न दें

Recent Post

  • FAST TAG 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਮਹਿੰਗੇ ਟੋਲ ਤੋਂ ਮਿਲੇਗੀ ਰਾਹਤ ...

  • ਤਰਨਤਾਰਨ-ਪੱਟੀ ਰੋਡ ਹਾਦਸੇ ਦੀ ਸਾਹਮਣੇ ਆਈ CCTV, ਨੌਜਵਾਨ ਦੀ ਹੋਈ ਸੀ ਮੌ.ਤ, ਡਰਾਈਵਰ ਗ੍ਰਿਫਤਾਰ ...

  • ਲਾਰੈਂਸ ਬਿਸ਼ਨੋਈ ਗੈਂਗ ਦੀਆਂ ਵਧਣਗੀਆਂ ਮੁਸ਼ਕਲਾਂ, ਕੈਨੇਡਾ 'ਚ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਉਠੀ ਮੰਗ...

  • ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ 5 ਲੋਕਾਂ ਦੀ ਜ਼ਿੰਦਾ ਸੜਨ ਨਾਲ ਮੌ.ਤ, ਕਾਰ ਬਣੀ ਅੱਗ ਦਾ ਗੋਲਾ...

  • ਪੰਜਾਬ 'ਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਪਵੇਗਾ ਮੀਂਹ, ਯੈਲੋ ਅਲਰਟ ਜਾਰੀ ...

  • ਭਾਬੀ ਕਮਲ ਕੌਰ ਦੀ ਇਤਰਾਜ਼ਯੋਗ VIDEO VIRAL, ਪੋਸਟ ਮਾਰਟਮ ਰਿਪੋਰਟ 'ਚ ਹੋਏ ਇਹ ਖੁਲਾਸੇ...

  • ਜਲੰਧਰ ਦੇ ਸਾਂਸਦ ਹਰਭਜਨ ਸਿੰਘ ਨੇ ਕੀਤਾ ਅਹਿਮ ਐਲਾਨ, ਕਿਹਾ- ਜਲਦ ਬਦਲੇਗਾ ਬਰਲਟਨ ਪਾਰਕ ਦਾ ਨਾਮ ...

  • ਲੁਧਿਆਣਾ 'ਚ ਥਾਰ ਵਾਲੇ ਦੀ ਗੁੰਡਾਗਰਦੀ, ਗੁੱਸੇ 'ਚ ਲੋਕਾਂ 'ਤੇ ਚਾੜ੍ਹਨ ਲੱਗਾ ਸੀ ਗੱਡੀ...

  • ਤਹਿਰਾਨ 'ਤੇ ਇਜ਼ਰਾਈਲੀ ਹਮਲੇ ਵਿੱਚ ਕਸ਼ਮੀਰੀ ਵਿਦਿਆਰਥੀ ਜ਼ਖਮੀ, ਸੈਨਾ ਦੇ ਡਿਪਟੀ ਕਮਾਂਡਰ ਦੀ ਹਵਾਈ ਹਮਲੇ 'ਚ ਮੌਤ ...

  • ਪੰਜਾਬ 'ਚ ਕੋਰੋਨਾ ਦਾ ਕਹਿਰ, 3 ਜੂਨੀਅਰ ਡਾਕਟਰ ਕੋਵਿਡ ਦੀ ਲਪੇਟ 'ਚ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY