• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮੋਹਾਲੀ 'ਚ NRI ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋਏ ਸਨੈਚਰ, CCTV ਫੁਟੇਜ ਆਈ ਸਾਹਮਣੇ

  मोहाली में NRI महिला के गले से सोने की चेन छीनकर फरार हुए स्नेचर ,
10/17/2024 12:45:44 PM Kushi Rajput     Snatchers snatched gold chain from an NRI woman, NRI woman , Mohali, CCTV footage, Mohali Woman Snatching Gold Chain    ਮੋਹਾਲੀ 'ਚ NRI ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋਏ ਸਨੈਚਰ, CCTV ਫੁਟੇਜ ਆਈ ਸਾਹਮਣੇ    मोहाली में NRI महिला के गले से सोने की चेन छीनकर फरार हुए स्नेचर ,

ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਮੋਹਾਲੀ ਦੇ ਫੇਜ਼-3ਏ ਤੋਂ ਸਾਹਮਣੇ ਆਇਆ ਹੈ। ਜਿੱਥੇ ਔਰਤ ਦੀ ਢਾਈ ਤੋਲੇ ਦੀ ਸੋਨੇ ਦੀ ਚੇਨ ਖੋਹ ਕੇ ਲੁਟੇਰੇ ਫਰਾਰ ਹੋ ਗਏ। ਹਾਲਾਂਕਿ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲੇ ਤੱਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਫਿਲਹਾਲ ਪੁਲਸ ਦੀਆਂ ਟੀਮਾਂ ਜਾਂਚ 'ਚ ਜੁਟੀਆਂ ਹੋਈਆਂ ਹਨ।

ਸੋਨੇ ਦੀ ਚੇਨ ਖੋਹ ਕੇ ਲੁਟੇਰੇ ਫਰਾਰ

ਘਟਨਾ ਦੌਰਾਨ ਔਰਤ ਨੇ ਰੌਲਾ ਪਾਇਆ ਪਰ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਐਨਆਰਆਈ ਔਰਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਹੋਈ ਸੀ। ਉਹ ਸ਼ਾਮ ਨੂੰ ਸ਼ੋਪਿੰਗ ਕਰਕੇ ਵਾਪਸ ਆ ਰਹੀ ਸੀ। ਉਦੋਂ ਪਿੱਛੇ ਤੋਂ ਆਏ ਸਨੈਚਰ ਨੇ ਔਰਤ ਦੀ ਸੋਨੇ ਦੀ ਚੇਨ ਖੋਹ ਲਈ ਅਤੇ ਫਰਾਰ ਹੋ ਗਏ। ਇਸ ਘਟਨਾ ਦੌਰਾਨ ਇਕ ਹੋਰ ਔਰਤ ਵੀ  ਸੀ। ਹਾਲਾਂਕਿ ਮੁਲਜ਼ਮ ਦੇ ਚਿਹਰੇ ਦੀ ਪਛਾਣ ਨਹੀਂ ਹੋ ਸਕੀ ਹੈ।

ਜਰਮਨੀ ਤੋਂ ਆਨਲਾਈਨ ਸ਼ਿਕਾਇਤ ਕਰਵਾਈ ਦਰਜ

ਔਰਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਪੁਲਿਸ ਲੁਟੇਰੇ ਦੀ ਭਾਲ ਕਰ ਰਹੀ ਹੈ। ਪੀੜਤ ਔਰਤ ਘਟਨਾ ਦੇ ਅਗਲੇ ਹੀ ਦਿਨ 13 ਅਕਤੂਬਰ ਨੂੰ ਜਰਮਨੀ ਵਾਪਸ ਆ ਗਈ ਤੇ ਉਸ ਦੀ ਭੈਣ ਦਾ ਕਹਿਣਾ ਹੈ ਕਿ ਉਸ ਨੇ ਜਰਮਨੀ ਤੋਂ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

'Snatchers snatched gold chain from an NRI woman','NRI woman','Mohali','CCTV footage','Mohali Woman Snatching Gold Chain'

Please Comment Here

Similar Post You May Like

  • मोहाली में टिप्पर चालक ने दो मोटरसाइकिलों को मारी टक्कर,

    मोहाली में टिप्पर चालक ने दो मोटरसाइकिलों को मारी टक्कर, मां और ढाई साल के बेटे की मौत

  • मोहाली में 4 लोगों ने मिलकर युवक पर किया तलवारों से हमला,

    मोहाली में 4 लोगों ने मिलकर युवक पर किया तलवारों से हमला, सिर पर लगे 30 टांके

  • पंजाब में धुंध बनी आफत, सुखना चो में पुल से गिरी स्विफ्ट कार

    पंजाब में धुंध बनी आफत, सुखना चो में पुल से गिरी स्विफ्ट कार , लोगों ने कहा- पहले भी हो चुके कई हादसे

  • तरनतारन में स्कूल से छुट्टी लेकर लापता हुईं 3 नाबालिग लड़कियां,

    तरनतारन में स्कूल से छुट्टी लेकर लापता हुईं 3 नाबालिग लड़कियां, पुलिस खंगाल रही CCTV फुटेज

  • मोहाली में Muthoot Finance को करोड़ों की लूट से हूटर ने बचाया

    मोहाली में Muthoot Finance को करोड़ों की लूट से हूटर ने बचाया , फिल्मी स्टाइल में आए लुटेरे, शोरूम की दीवार तोड़ी

  •   मोहाली में NRI महिला के गले से सोने की चेन छीनकर फरार हुए स्नेचर ,

    मोहाली में NRI महिला के गले से सोने की चेन छीनकर फरार हुए स्नेचर , CCTV Footage आई सामने

  • मोहाली में अंगीठी जलाकर सो रहा था परिवार, दम घुटने से मां-बेटे की मौत,

    मोहाली में अंगीठी जलाकर सो रहा था परिवार, दम घुटने से मां-बेटे की मौत, पिता की हालत नाजुक

  • जालंधर में दिनदहाड़े महिला का पर्स छीनकर फरार हुए लुटेरे,

    जालंधर में दिनदहाड़े महिला का पर्स छीनकर फरार हुए लुटेरे, CCTV फुटेज आई सामने

Recent Post

  • ਪੰਜਾਬ 'ਚ ਭਿਆਨਕ ਸੜਕ ਹਾਦਸਾ,DSP ਦੇ ਇਕਲੌਤੇ ਪੁੱਤਰ ਦੀ ਮੌਤ, ਦੇਖੋ VIDEO...

  • ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤ, ਇੰਨੇ ਜ਼ਿਲ੍ਹਿਆਂ 'ਚ ਰੈੱਡ ਅਲਰਟ...

  • ਜਲੰਧਰ 'ਚ ਰੇਲਵੇ ਲਾਈਨ ਨੇੜੇ ਬੈਠੇ ਨੌਜਵਾਨ ਨੂੰ ਗੋਲੀ ਮਾਰੀ, ਹਾਲਤ ਗੰਭੀਰ, ਦੇਖੋ ਵੀਡੀਓ...

  • ਪੰਜਾਬ 'ਚ ਲਗਾਤਾਰ 3 ਛੁੱਟੀਆਂ, ਸਕੂਲ ਅਤੇ ਦਫ਼ਤਰ ਰਹਿਣਗੇ ਬੰਦ...

  • ਡੀਜ਼ਲ ਲੈ ਕੇ ਜਾ ਰਹੀ ਮਾਲ ਗੱਡੀ ਨੂੰ ਲੱਗੀ ਅੱਗ , ਕਈ ਫੁੱਟ ਉੱਠੀਆਂ ਅੱਗ ਦੀਆਂ ਲਪਟਾਂ, ਲੋਕਾਂ ਨੂੰ ਘਰ ਦੇ ਅੰਦਰ ਰਹਿਣ ...

  • ਪੰਜਾਬ ਦੇ ਸ਼ਰਧਾਲੂਆਂ ਦੀ ਨਦੀ 'ਚ ਡਿੱਗੀ ਕਾਰ, 2 ਦੀ ਮੌਤ, 10 ਸਾਲਾ ਬੱਚਾ ਵੀ ਰੁੜ੍ਹਿਆ...

  • ਜਲੰਧਰ 'ਚ ਅੱਜ ਫਿਰ ਰਹੇਗੀ ਬੱਤੀ ਗੁੱਲ , ਲੱਗੇਗਾ ਲੰਮਾ POWER CUT ...

  • ਸੇਵਾ ਕੇਂਦਰ ਹੁਣ 12 ਘੰਟੇ ਰਹੇਗਾ OPEN, ਜਾਣੋ ਕੀ ਹੈ Timing...

  • ਬੀਬੀ ਜਗੀਰ ਕੌਰ ਨੇ ਸਪੈਸ਼ਲ ਸੈਸ਼ਨ ਦੀ ਕੀਤੀ ਮੰਗ , ਕਿਹਾ-ਕੌਮ ਦੀਆਂ ਮੁਸ਼ਕਿਲਾਂ ਦੂਰ ਕਰਨਾ SGPC ਦਾ ਹੈ ਫਰਜ਼ ...

  • ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਇੱਕ ਵਾਰ ਫਿਰ ਫ਼ਰਾਰ, ਪਤਨੀ ਦੀ ਸਰਜਰੀ ਦਾ ਹਵਾਲਾ ਦੇ ਲਈ ਸੀ ਜ਼ਮਾਨਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY