• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਆਸਟ੍ਰੀਆ: ਸਕੂਲ 'ਚ ਵਿਦਿਆਰਥੀ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ, ਵਿਦਿਆਰਥੀਆਂ ਸਮੇਤ 11 ਦੀ ਮੌ.ਤ

ऑस्ट्रिया में स्टूडेंट ने स्कूल में चलाई अंधाधुंध गोलियां,
6/10/2025 4:35:52 PM Raj     Austria School Firing, Graz School Firing, Student Teacher    ਆਸਟ੍ਰੀਆ: ਸਕੂਲ 'ਚ ਵਿਦਿਆਰਥੀ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ, ਵਿਦਿਆਰਥੀਆਂ ਸਮੇਤ 11 ਦੀ ਮੌ.ਤ  ऑस्ट्रिया में स्टूडेंट ने स्कूल में चलाई अंधाधुंध गोलियां,

ਖਬਰਿਸਤਾਨ ਨੈੱਟਵਰਕ-  ਆਸਟ੍ਰੀਆ ਦੇ ਗ੍ਰਾਜ਼ ਸ਼ਹਿਰ ਤੋਂ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਸਕੂਲ ਵਿੱਚ ਇਕ ਵਿਦਿਆਰਥੀ ਨੇ ਗੋਲੀਬਾਰੀ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ। ਜਦੋਂ ਕਿ 28 ਤੋਂ ਵੱਧ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 4 ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ।

ਵਿਦਿਆਰਥੀ ਨੇ ਗੋਲੀਆਂ ਚਲਾਉਣ ਤੋਂ ਬਾਅਦ ਕੀਤੀ ਖੁਦਕੁਸ਼ੀ 

ਦੱਸਿਆ ਜਾ ਰਿਹਾ ਹੈ ਕਿ ਇੱਕ ਵਿਦਿਆਰਥੀ ਬੰਦੂਕ ਲੈ ਕੇ ਸਕੂਲ ਪਹੁੰਚਿਆ। ਸਕੂਲ ਪਹੁੰਚਦੇ ਹੀ ਉਸ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਵਿਦਿਆਰਥੀ ਵਾਸ਼ਰੂਮ ਗਿਆ ਅਤੇ ਉੱਥੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਵਾਪਰੀ।

 ਇਲਾਕੇ ਨੂੰ ਸੀਲ ਕਰ ਦਿੱਤਾ

ਇਸ ਵਾਰਦਾਤ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਕਿਸੇ ਨੂੰ ਵੀ ਇਲਾਕੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਸ ਮਾਮਲੇ 'ਤੇ ਆਸਟਰੀਆ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮ੍ਰਿਤਕਾਂ ਦਾ ਸਹੀ ਅੰਕੜਾ ਅਜੇ ਸਾਹਮਣੇ ਨਹੀਂ ਆਇਆ ਹੈ। ਗ੍ਰਾਜ਼ ਆਸਟ੍ਰੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਜੋ ਦੇਸ਼ ਦੇ ਦੱਖਣ-ਪੂਰਬ ਵਿੱਚ ਸਥਿਤ ਹੈ ਅਤੇ ਇਥੇ ਲਗਭਗ 300,000 ਲੋਕ ਰਹਿੰਦੇ ਹਨ।

 

'Austria School Firing','Graz School Firing','Student Teacher'

Please Comment Here

Similar Post You May Like

  • ऑस्ट्रिया में स्टूडेंट ने स्कूल में चलाई अंधाधुंध गोलियां,

    ऑस्ट्रिया में स्टूडेंट ने स्कूल में चलाई अंधाधुंध गोलियां, स्टूडेंट्स समेत 11 की मौ'त

Recent Post

  • ਜਲੰਧਰ ਵਾਸੀਆਂ ਲਈ ਖੁਸ਼ਖਬਰੀ ! ਆਦਮਪੁਰ ਹਵਾਈ ਅੱਡੇ ਤੋਂ ਇਸ ਰੂਟ ਲਈ ਸਿੱਧੀ ਉਡਾਣ ਜਲਦ ਹੋਵੇਗੀ ਸ਼ੁਰੂ ...

  • ਮੂਸੇਵਾਲਾ 'ਤੇ ਬਣੀ ਡਾਕੂਮੈਂਟਰੀ The Killing Call 'ਚ FACT ਪੁਰਾਣੇ, ਤੜਕਾ ਨਵਾਂ!...

  • ਪੰਜਾਬ 'ਚ ਗਰਮੀ ਨੇ ਝੰਬੇ ਲੋਕ, ਜਲੰਧਰ ਤੋਂ ਬਾਅਦ ਇਸ ਜ਼ਿਲ੍ਹੇ 'ਚ 1 ਮੌ.ਤ, ਪਾਰਾ 47 ਟੱਪਿਆ ...

  • ਅਸਮਾਨ 'ਚ ਅੱਜ ਰਾਤ ਹੋਵੇਗਾ ਦਿਲਕਸ਼ ਨਜ਼ਾਰਾ! ਦਿਸੇਗਾ Strawberry Moon, ਫਿਰ 2043 'ਚ ਆਵੇਗਾ ਨਜ਼ਰ ...

  • PM ਮੋਦੀ ਨੂੰ ਮਿਲਣ ਤੋਂ ਪਹਿਲਾਂ ਮੰਤਰੀਆਂ ਦੇ RT-PCR ਟੈਸਟ ਲਾਜ਼ਮੀ, ਦੇਸ਼ 'ਚ ਕੋਰੋਨਾ ਕੇਸ 7 ਹਜ਼ਾਰ ਤੋਂ ਪਾਰ ...

  • ਪੰਜਾਬ 'ਚ ਗਰਮੀ ਨੇ ਪਿਛਲੇ 13 ਸਾਲਾਂ ਦਾ ਤੋੜਿਆ ਰਿਕਾਰਡ, ਇਹ ਜ਼ਿਲ੍ਹਾ ਉਗਲ ਰਿਹੈ ਅੱਗ !...

  • ਆਸਟ੍ਰੀਆ: ਸਕੂਲ 'ਚ ਵਿਦਿਆਰਥੀ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ, ਵਿਦਿਆਰਥੀਆਂ ਸਮੇਤ 11 ਦੀ ਮੌ.ਤ...

  • ਗੂਗਲ ਮੈਪ ਨੇ ਫਿਰ ਦਿੱਤਾ ਧੋਖਾ, ਦਿਖਾ ਦਿੱਤੀ ਗਲਤ ਲੋਕੇਸ਼ਨ, ਕਾਰ ਅਧੂਰੇ ਫਲਾਈਓਵਰ 'ਤੇ ਹੇਠਾਂ ਵੱਲ ਨੂੰ ਲਟਕੀ...

  • ਮੁੱਖ ਮੰਤਰੀ ਮਾਨ ਨੇ Fast Track Punjab ਪੋਰਟਲ ਕੀਤਾ ਲਾਂਚ , ਉਦਯੋਗ ਨੂੰ ਮਿਲੇਗਾ ਹੁਲਾਰਾ...

  • ਜਲੰਧਰ 'ਚ SHO ਨੇ ਰਿਕਸ਼ਾ ਚਾਲਕ ਬਣ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ,ਭੇਸ ਬਦਲ ਕੇ ਰਹਿ ਰਹੇ ਸਨ ਤਸਕਰ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY