• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ 'ਚ SHO ਨੇ ਰਿਕਸ਼ਾ ਚਾਲਕ ਬਣ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ,ਭੇਸ ਬਦਲ ਕੇ ਰਹਿ ਰਹੇ ਸਨ ਤਸਕਰ

जालंधर में SHO ने रिक्शा चालक बनकर 2 तस्करों को किया गिरफ्तार,
6/10/2025 3:35:42 PM Raj     SHO, Jalandhar, Latest News, Smugglers, Rickshaw Driver, SHO Arrest Smuggler, Latest Punjabi News    ਜਲੰਧਰ 'ਚ SHO ਨੇ ਰਿਕਸ਼ਾ ਚਾਲਕ ਬਣ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ,ਭੇਸ ਬਦਲ ਕੇ ਰਹਿ ਰਹੇ ਸਨ ਤਸਕਰ  जालंधर में SHO ने रिक्शा चालक बनकर 2 तस्करों को किया गिरफ्तार,

ਖ਼ਬਰਿਸਤਾਨ ਨੈੱਟਵਰਕ: ਜਲੰਧਰ 'ਚ ਐੱਮਪੀ ਪੁਲਿਸ ਨੇ 2 ਹਥਿਆਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ| MP ਪੁਲਿਸ ਟੀਮ ਨੇ ਇੱਕ ਹਫ਼ਤੇ ਤੱਕ ਜਲੰਧਰ ਦੇ ਸ਼ਾਹਕੋਟ ਵਿੱਚ ਗੰਨੇ ਦਾ ਰਸ ਵੇਚਣ ਵਾਲਾ ਅਤੇ ਰਿਕਸ਼ਾ ਚਾਲਕ ਬਣ ਮੁਲਜ਼ਮਾਂ ਤੇ ਨਿਗਰਾਨੀ ਰੱਖੀ| ਜਿਸ ਤੋਂ ਬਾਅਦ ਥਾਣਾ ਇੰਚਾਰਜ ਜੈਤਾਪੁਰ ਅਤੇ ਉਨ੍ਹਾਂ ਦੀ ਟੀਮ ਨੇ 2 ਫਰਾਰ ਮੁਲਜ਼ਮਾਂ ਨੂੰ ਭੇਸ ਬਦਲ ਕੇ ਗ੍ਰਿਫ਼ਤਾਰ ਕੀਤਾ|

2 ਹਥਿਆਰਾਂ ਸਮੇਤ ਗ੍ਰਿਫ਼ਤਾਰ

30 ਮਈ ਨੂੰ ਖਰਗੋਨ ਪੁਲਿਸ ਨੇ 2 ਹਥਿਆਰ ਤਸਕਰਾਂ ਵੀਰਪਾਲ ਸਿੰਘ ਅਤੇ ਜਗਵਿੰਦਰ ਸਿੰਘ ਨੂੰ ਗੈਰ-ਕਾਨੂੰਨੀ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ, ਪਰ ਉਸੇ ਰਾਤ ਦੋਵੇਂ ਮੁਲਜ਼ਮ ਜੈਤਾਪੁਰ ਥਾਣੇ ਤੋਂ ਫਰਾਰ ਹੋ ਗਏ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਐਸਪੀ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਦੋਵੇਂ ਮੁਲਜ਼ਮ ਆਗਰਾ-ਮੁੰਬਈ ਹਾਈਵੇਅ ਰਾਹੀਂ ਪੰਜਾਬ ਤੋਂ ਲੰਘ ਰਹੇ ਇੱਕ ਟਰੱਕ ਵਿੱਚ ਬੈਠ ਕੇ ਫਰਾਰ ਹੋ ਗਏ ਸਨ।

MP ਪੁਲਿਸ ਟੀਮ ਜਲੰਧਰ ਪਹੁੰਚੀ

ਜਾਣਕਾਰੀ ਦੇ ਆਧਾਰ 'ਤੇ, ਪੁਲਿਸ ਟੀਮ ਜਲੰਧਰ ਪਹੁੰਚੀ ਅਤੇ ਉਨ੍ਹਾਂ ਦੀ ਇੱਕ ਟੀਮ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ, ਜਦੋਂ ਕਿ ਦੂਜੀ ਟੀਮ ਨੇ ਭੇਸ ਬਦਲ ਕੇ ਮੁਲਜ਼ਮਾਂ ਦੀ ਰੇਕੀ ਸ਼ੁਰੂ ਕਰ ਦਿੱਤੀ। ਥਾਣਾ ਇੰਚਾਰਜ ਨੇ ਖੁਦ ਰਿਕਸ਼ਾ ਚਲਾਇਆ ਅਤੇ ਇਲਾਕੇ ਦੀ ਨਿਗਰਾਨੀ ਕੀਤੀ। ਦੂਜਾ ਪੁਲਿਸ ਵਾਲਾ ਗੰਨੇ ਦਾ ਰਸ ਵੇਚਣ ਵਾਲਾ ਬਣ ਨਜ਼ਰ ਰੱਖੀ ।

'SHO','Jalandhar','Latest News','Smugglers','Rickshaw Driver','SHO Arrest Smuggler','Latest Punjabi News'

Please Comment Here

Similar Post You May Like

  • DC ਵਿਸ਼ੇਸ਼ ਸਾਰੰਗਲ ਨੇ ਸ਼ਾਹਕੋਟ ਦੇ 50 ਹੜ੍ਹ ਸੰਭਾਵਤ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਿੱਤੇ ਹੁਕਮ

    DC ਵਿਸ਼ੇਸ਼ ਸਾਰੰਗਲ ਨੇ ਸ਼ਾਹਕੋਟ ਦੇ 50 ਹੜ੍ਹ ਸੰਭਾਵਤ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਿੱਤੇ ਹੁਕਮ

Recent Post

  • ਜਲੰਧਰ ਵਾਸੀਆਂ ਲਈ ਖੁਸ਼ਖਬਰੀ ! ਆਦਮਪੁਰ ਹਵਾਈ ਅੱਡੇ ਤੋਂ ਇਸ ਰੂਟ ਲਈ ਸਿੱਧੀ ਉਡਾਣ ਜਲਦ ਹੋਵੇਗੀ ਸ਼ੁਰੂ ...

  • ਮੂਸੇਵਾਲਾ 'ਤੇ ਬਣੀ ਡਾਕੂਮੈਂਟਰੀ The Killing Call 'ਚ FACT ਪੁਰਾਣੇ, ਤੜਕਾ ਨਵਾਂ!...

  • ਪੰਜਾਬ 'ਚ ਗਰਮੀ ਨੇ ਝੰਬੇ ਲੋਕ, ਜਲੰਧਰ ਤੋਂ ਬਾਅਦ ਇਸ ਜ਼ਿਲ੍ਹੇ 'ਚ 1 ਮੌ.ਤ, ਪਾਰਾ 47 ਟੱਪਿਆ ...

  • ਅਸਮਾਨ 'ਚ ਅੱਜ ਰਾਤ ਹੋਵੇਗਾ ਦਿਲਕਸ਼ ਨਜ਼ਾਰਾ! ਦਿਸੇਗਾ Strawberry Moon, ਫਿਰ 2043 'ਚ ਆਵੇਗਾ ਨਜ਼ਰ ...

  • PM ਮੋਦੀ ਨੂੰ ਮਿਲਣ ਤੋਂ ਪਹਿਲਾਂ ਮੰਤਰੀਆਂ ਦੇ RT-PCR ਟੈਸਟ ਲਾਜ਼ਮੀ, ਦੇਸ਼ 'ਚ ਕੋਰੋਨਾ ਕੇਸ 7 ਹਜ਼ਾਰ ਤੋਂ ਪਾਰ ...

  • ਪੰਜਾਬ 'ਚ ਗਰਮੀ ਨੇ ਪਿਛਲੇ 13 ਸਾਲਾਂ ਦਾ ਤੋੜਿਆ ਰਿਕਾਰਡ, ਇਹ ਜ਼ਿਲ੍ਹਾ ਉਗਲ ਰਿਹੈ ਅੱਗ !...

  • ਆਸਟ੍ਰੀਆ: ਸਕੂਲ 'ਚ ਵਿਦਿਆਰਥੀ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ, ਵਿਦਿਆਰਥੀਆਂ ਸਮੇਤ 11 ਦੀ ਮੌ.ਤ...

  • ਗੂਗਲ ਮੈਪ ਨੇ ਫਿਰ ਦਿੱਤਾ ਧੋਖਾ, ਦਿਖਾ ਦਿੱਤੀ ਗਲਤ ਲੋਕੇਸ਼ਨ, ਕਾਰ ਅਧੂਰੇ ਫਲਾਈਓਵਰ 'ਤੇ ਹੇਠਾਂ ਵੱਲ ਨੂੰ ਲਟਕੀ...

  • ਮੁੱਖ ਮੰਤਰੀ ਮਾਨ ਨੇ Fast Track Punjab ਪੋਰਟਲ ਕੀਤਾ ਲਾਂਚ , ਉਦਯੋਗ ਨੂੰ ਮਿਲੇਗਾ ਹੁਲਾਰਾ...

  • ਜਲੰਧਰ 'ਚ SHO ਨੇ ਰਿਕਸ਼ਾ ਚਾਲਕ ਬਣ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ,ਭੇਸ ਬਦਲ ਕੇ ਰਹਿ ਰਹੇ ਸਨ ਤਸਕਰ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY