• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸੁਖਪਾਲ ਖਹਿਰਾ ਨੂੰ ਅਲਟੀਮੇਟਮ, CM ਮਾਨ ਦੇ ਓ.ਐਸ.ਡੀ. ਨੇ ਭੇਜਿਆ ਮਾਣਹਾਨੀ ਦਾ ਲੀਗਲ ਨੋਟਿਸ

सुखपाल खैहरा को नोटिस,
7/26/2025 2:14:04 PM Raj     Sukhpal Khaira, defamation notice, OSD, Rajbir Singh, Punjab latest News, Punjab Big Breaking News     ਸੁਖਪਾਲ ਖਹਿਰਾ ਨੂੰ ਅਲਟੀਮੇਟਮ, CM ਮਾਨ ਦੇ ਓ.ਐਸ.ਡੀ. ਨੇ ਭੇਜਿਆ ਮਾਣਹਾਨੀ ਦਾ ਲੀਗਲ ਨੋਟਿਸ  सुखपाल खैहरा को नोटिस,

ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਸਿੰਘ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਾਣਹਾਨੀ ਦਾ ਲੀਗਲ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿੱਚ ਉਨ੍ਹਾਂ ਨੂੰ 72 ਘੰਟਿਆਂ ਦੇ ਅੰਦਰ ਜਨਤਕ ਤੌਰ 'ਤੇ ਅਤੇ ਲਿਖਤੀ ਰੂਪ ਵਿੱਚ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ।

Day-4 Shocking to note the total silence of @AamAadmiParty leaders @BhagwantMann government including @DGPPunjabPolice over glaring corruption scam of 15-20 Crores in the purchase of 144 Toyota Hilux vehicles for the police !

Equally shocking is the stoic silence of mainstream… pic.twitter.com/aWrB1sEv1Q

— Sukhpal Singh Khaira (@SukhpalKhaira) July 26, 2025

 ਮੁਆਫ਼ੀ ਨਾ ਮੰਗਣ ਉਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ

ਰਾਜਬੀਰ ਸਿੰਘ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਝੂਠੇ, ਬੇਬੁਨਿਆਦ ਅਤੇ ਮਨਘੜਤ ਦੋਸ਼ ਲਗਾਏ ਹਨ। ਜਿਸ ਕਾਰਨ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਹੈ। ਜੇਕਰ ਸੁਖਪਾਲ ਖਹਿਰਾ ਸੋਮਵਾਰ ਤੱਕ ਮੁਆਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦਿੱਤਾ ਸੀ ਇਹ ਬਿਆਨ

ਤੁਹਾਨੂੰ ਦੱਸ ਦੇਈਏ ਕਿ ਸੁਖਪਾਲ ਖਹਿਰਾ ਨੇ ਹਾਲ ਹੀ ਵਿੱਚ ਸਰਕਾਰ 'ਤੇ ਪੰਜਾਬ ਪੁਲਿਸ ਲਈ ਖਰੀਦੀਆਂ ਗਈਆਂ 144 ਟੋਇਟਾ ਹਾਈਟੈੱਕ ਗੱਡੀਆਂ ਦੇ ਮਾਮਲੇ ਵਿੱਚ 15 ਤੋਂ 20 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਟਵੀਟ ਕੀਤਾ, ਅਸੀਂ ਸਮਝ ਸਕਦੇ ਹਾਂ ਕਿ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਅਤੇ ਪੰਜਾਬ ਪੁਲਿਸ ਇਸ ਸ਼ੱਕੀ ਖਰੀਦ 'ਤੇ ਚੁੱਪ ਕਿਉਂ ਹਨ, ਪਰ ਮੁੱਖ ਧਾਰਾ ਮੀਡੀਆ ਵੀ ਚੁੱਪ ਕਿਉਂ ਹੈ? ਕੀ ਉਹ ਵੀ ਇਸ ਘੁਟਾਲੇ ਵਿੱਚ ਭਾਈਵਾਲ ਹਨ?

 

'Sukhpal Khaira','defamation notice','OSD','Rajbir Singh','Punjab latest News','Punjab Big Breaking News'

Please Comment Here

Similar Post You May Like

  • सुखपाल खैहरा जमानत याचिका :

    सुखपाल खैहरा जमानत याचिका : हाईकोर्ट ने पंजाब सरकार से मांगी स्टेटस रिपोर्ट

  • सुखपाल खैहरा जेल से होंगे रिहा,

    सुखपाल खैहरा जेल से होंगे रिहा, हाईकोर्ट ने मंजूर की जमानत याचिका

  • सुखपाल खहैरा को भेजा न्यायिक हिरासत में

    सुखपाल खहैरा को भेजा न्यायिक हिरासत में , मेडिकल से पहले कहा- AAP सरकार के बारे में तसल्ली से करुंगा बात नहीं तो...

Recent Post

  • ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਤੋਂ ਬਾਅਦ, ਦਿੱਲੀ ਤੋਂ ਆਦਮਪੁਰ ਤੱਕ ਹਵਾਈ ਸੈਨਾ ਦੀ ਕਾਰ ਰੈਲੀ...

  • ਸਿੱਖ ਨੌਜਵਾਨ ਨੂੰ ਕੜਾ ਪਾ ਕੇ ਪ੍ਰੀਖਿਆ 'ਚ ਬੈਠਣ ਤੋਂ ਰੋਕਣ 'ਤੇ ਹੰਗਾਮਾ, ਸਿੱਖਾਂ ਨੂੰ CET 'ਚ ਧਾਰਮਿਕ ਚਿੰਨ੍ਹ ਪਹਿਨਣ...

  • Online Payment 'ਤੇ ਲੱਗ ਸਕਦਾ ਹੈ ਚਾਰਜ! RBI ਗਵਰਨਰ ਨੇ ਦਿੱਤੇ ਸੰਕੇਤ ...

  • ਸੁਖਪਾਲ ਖਹਿਰਾ ਨੂੰ ਅਲਟੀਮੇਟਮ, CM ਮਾਨ ਦੇ ਓ.ਐਸ.ਡੀ. ਨੇ ਭੇਜਿਆ ਮਾਣਹਾਨੀ ਦਾ ਲੀਗਲ ਨੋਟਿਸ...

  • ਪੰਜਾਬ 'ਚ 2 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਰਹੇਗਾ ਡਰਾਈ ਡੇਅ...

  • ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ!, ਇਸ ਦਿਨ ਹੋ ਸਕਦੀ ਹੈ ਹੜਤਾਲ ...

  • ਪੰਜਾਬ 'ਚ 2 ਦਿਨ ਸਕੂਲ-ਕਾਲਜ ਰਹਿਣਗੇ ਬੰਦ, ਛੁੱਟੀ ਦਾ ਐਲਾਨ ...

  • ਕੰਬੋਡੀਆ ਵਿੱਚ ਭਾਰਤੀਆਂ ਲਈ ਟ੍ਰੈਵਲ ਐਡਵਾਇਜ਼ਰੀ ਜਾਰੀ, ਧਾਰਮਿਕ 'ਥਾਵਾਂ ਤੇ ਜਾਣ ਤੋਂ ਬਚਣ ਦੀ ਸਲਾਹ...

  • ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ ...

  • ਜਲੰਧਰ 'ਚ ਇਸ ਦਵਾਈ ਦੀ ਵਿਕਰੀ 'ਤੇ ਲੱਗੀ ਰੋਕ, CP ਧਨਪ੍ਰੀਤ ਕੌਰ ਨੇ ਲਗਾਇਆ ਬੈਨ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY