• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅਮਰੀਕਾ 'ਚ ਗੁਰੂਦੁਆਰੇ ਮੱਥਾ ਟੇਕਣ ਗਏ ਭਾਰਤੀ ਰਾਜਦੂਤ ਨਾਲ ਖਾਲਿਸਤਾਨੀ ਸਮਰਥਕਾਂ ਨੇ ਕੀਤਾ ਦੁਰਵਿਵਹਾਰ

अमेरिका में भारतीय एंबेसडर को खालिस्तानी समर्थकों ने घेरा
11/27/2023 3:34:30 PM Raj     Taranjit Sandhu, Khalistani supporters, America, Guruparv    ਅਮਰੀਕਾ 'ਚ ਗੁਰੂਦੁਆਰੇ ਮੱਥਾ ਟੇਕਣ ਗਏ ਭਾਰਤੀ ਰਾਜਦੂਤ ਨਾਲ ਖਾਲਿਸਤਾਨੀ ਸਮਰਥਕਾਂ ਨੇ ਕੀਤਾ ਦੁਰਵਿਵਹਾਰ   अमेरिका में भारतीय एंबेसडर को खालिस्तानी समर्थकों ने घेरा

ਅਮਰੀਕਾ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਰਾਹ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਗੁਰੂ ਪਰਵ ਮੌਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਪੁੱਜੇ ਸਨ। ਇਸ ਦੌਰਾਨ ਕੁਝ ਖਾਲਿਸਤਾਨੀ ਸਮਰਥਕ ਤਰਨਜੀਤ ਸੰਧੂ ਕੋਲ ਪਹੁੰਚੇ ਅਤੇ ਕਿਹਾ- ਤੁਸੀ ਨਿੱਝਰ 'ਤੇ ਹਮਲਾ ਕਰਵਾਇਆ ਹੈ।

ਘੇਰ ਕੇ ਕਹੇ ਅਪਮਾਨਜਨਕ ਸ਼ਬਦ

ਜਦੋਂ ਖਾਲਿਸਤਾਨੀ ਸਮਰਥਕਾਂ ਨੇ ਦੇਖਿਆ ਕਿ ਭਾਰਤੀ ਰਾਜਦੂਤ ਕੁਝ ਸਾਥੀਆਂ ਨਾਲ ਮੱਥਾ ਟੇਕਣ ਪਹੁੰਚੇ ਹਨ ਤਾਂ ਉਨ੍ਹਾਂ ਨੂੰ ਘੇਰ ਲਿਆ। ਇਸ ਤੋਂ ਬਾਅਦ ਖਾਲਿਸਤਾਨੀ ਸਮਰਥਕਾਂ ਨੇ ਬਹੁਤ ਹੀ ਇਤਰਾਜ਼ਯੋਗ ਸ਼ਬਦ ਕਹੇ। ਪਰ ਜਦੋਂ ਤਰਨਜੀਤ ਸਿੰਘ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤਾਂ ਖਾਲਿਸਤਾਨੀ ਸਮਰਥਕਾਂ ਨੇ ਉਹਨਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।

ਨਿੱਝਰ ਦੇ ਕਤਲ ਦਾ ਦੋਸ਼

ਖਾਲਿਸਤਾਨੀ ਸਮਰਥਕ ਵਾਰ-ਵਾਰ ਤਰਨਜੀਤ ਸੰਧੂ 'ਤੇ ਨਿੱਝਰ ਦੇ ਕਤਲ ਕਰਾਉਣ ਦਾ ਦੋਸ਼ ਲਗਾ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਰਤੀ ਰਾਜਦੂਤਾਂ ਨੇ ਹੀ ਹਰਦੀਪ ਨਿੱਝਰ ਦਾ ਕਤਲ ਕਰਵਾਇਆ ਸੀ। ਇਸ ਦੇ ਨਾਲ ਹੀ ਉਹ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਦਾ ਨਾਂ ਵੀ ਲੈ ਰਹੇ ਸਨ।

ਬਚਾਅ ਲਈ ਆਏ ਸਿੱਖ ਕੌਮ ਦੇ ਲੋਕ

ਭਾਰਤੀ ਡਿਪਲੋਮੈਟ ਨੂੰ ਘਿਰਿਆ ਦੇਖ ਕੇ ਗੁਰਦੁਆਰੇ ਵਿੱਚ ਮੌਜੂਦ ਸਿੱਖ ਭਾਈਚਾਰੇ ਦੇ ਲੋਕ ਆ ਗਏ। ਜਿਵੇਂ ਹੀ ਖਾਲਿਸਤਾਨੀਆਂ ਨੇ ਤਰਨਜੀਤ ਸਿੰਘ 'ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਖਾਲਿਸਤਾਨੀ ਸਮਰਥਕਾਂ ਨੂੰ ਪਿੱਛੇ ਧੱਕ ਦਿੱਤਾ। ਸਿੱਖ ਕੌਮ ਦੇ ਲੋਕਾਂ ਨੇ ਹੀ ਡਿਪਲੋਮੈਟ ਤਰਨਜੀਤ ਸਿੰਘ ਨੂੰ ਖਾਲਿਸਤਾਨੀਆਂ ਦੀ ਭੀੜ ਤੋਂ ਸੁਰੱਖਿਅਤ ਬਚਾਇਆ।

Khalistanies tried to heckle Indian Ambassador @SandhuTaranjitS with basless Questions for his role in the failed plot to assassinate Gurpatwant, (SFJ) and Khalistan Referendum campaign.

Himmat Singh who led the pro Khalistanies at Hicksville Gurdwara in New York also accused… pic.twitter.com/JW5nqMQSxO

— RP Singh National Spokesperson BJP (@rpsinghkhalsa) November 27, 2023

'Taranjit Sandhu','Khalistani supporters','America','Guruparv'

Please Comment Here

Similar Post You May Like

  • इजराइली हमलों में 50 बंधको की मौत

    इजराइली हमलों में 50 बंधको की मौत , जो बाइडेन के आदेश पर सीरिया पर अमेरिका का हमला

  • 25 नवंबर को जालंधर में बंद रहेंगी शराब और मीट की दुकानें,

    25 नवंबर को जालंधर में बंद रहेंगी शराब और मीट की दुकानें, DC ने दिए आदेश

  • अमेरिका में भारतीय एंबेसडर को खालिस्तानी समर्थकों ने घेरा

    अमेरिका में भारतीय एंबेसडर को खालिस्तानी समर्थकों ने घेरा गुरुद्वारे में माथा टेकने गए थे तरनजीत संधू

  • जालंधर के युवक की America में सड़क हादसे में मौत,

    जालंधर के युवक की America में सड़क हादसे में मौत, रोजी-रोटी के लिए 14 साल पहले छोड़ा था घर

  • अमेरिका से 24 दिन बाद घर पहुंचा बेटे का शव,

    अमेरिका से 24 दिन बाद घर पहुंचा बेटे का शव, गोली लगने से हुई थी मौत

  • अमेरिका में बीच सड़क पत्नी के सामने ह'त्या

    अमेरिका में बीच सड़क पत्नी के सामने ह'त्या , मामूली बहस के चलते भारतीय मूल के व्यक्ति को मारी गोली

  • अमेरिका में 25 साल के पंजाबी नौजवान की सड़क हादसे में मौ'त,

    अमेरिका में 25 साल के पंजाबी नौजवान की सड़क हादसे में मौ'त, 4 बहनों का था इकलौता भाई

  • पंजाब के युवक की America में गोली मारकर ह'त्या,

    पंजाब के युवक की America में गोली मारकर ह'त्या, रेस्टोरेंट में किया हमला

  • US Presidential Election 2024 : ट्रम्प की 247 सीटों पर लीड,

    US Presidential Election 2024 : ट्रम्प की 247 सीटों पर लीड, 214 सीटों पर कमला हैरिस आगे

  • अमेरिका में रह रहे प्रवासियों में डर का माहौल,

    अमेरिका में रह रहे प्रवासियों में डर का माहौल, ट्रंप सरकार ने हथकड़ी-जंजीरे बांध निकाले अवैध प्रवासी

Recent Post

  • ਕੁੱਲ੍ਹੜ ਪੀਜ਼ਾ ਕਪਲ ਦਾ ਫਿਰ ਭਖਿਆ ਮੁੱਦਾ, ਸਹਿਜ ਅਰੋੜਾ LIVE ਆ ਬੋਲ ਗਿਆ ਆਹ ਗੱਲਾਂ...

  • ਲੁਧਿਆਣਾ ਉਪ ਚੋਣਾਂ ਜਿੱਤਣ 'ਤੇ CM ਮਾਨ ਨੇ ਦਿੱਤੀ ਵਧਾਈ, ਗੁਜਰਾਤ 'ਚ ਵੀ AAP ਦੀ ਜਿੱਤ ...

  • ਨੀਟੂ ਸ਼ਟਰਾਂ ਵਾਲਾ ਨੇ ਹਾਰ ਦੇਖ ਭੰਨ੍ਹ ਸੁੱਟਿਆ ਆਪਣਾ ਫੋਨ, ਹੁਣ ਕਹਿੰਦਾ ਮੈਂ ਤਾਂ ਜਾ ਰਿਹਾ Big Boss!...

  • ਜਲੰਧਰ ਦੇ ਖੁਰਾਣਾ ਐਂਟਰਪ੍ਰਾਈਜ਼ਜ਼ 'ਚ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ...

  • ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ 'ਚ ਸਕਾਰਪੀਓ ਤੇ ਕਰੇਟਾ ਦੀ ਟੱਕਰ, ਓਵਰਟੇਕ ਦੌਰਾਨ ਵਾਪਰਿਆ ਹਾਦਸਾ...

  • ਫਾਰਚੂਨਰ ਕਾਰ 'ਚ ਮਿਲੀਆਂ ਪਰਿਵਾਰ ਦੇ 3 ਮੈਬਰਾਂ ਦੀਆਂ ਲਾਸ਼ਾਂ, ਪੁਲਿਸ ਨੇ ਇਲਾਕਾ ਕੀਤਾ ਸੀਲ ...

  • ਪਹਿਲਗਾਮ ਅੱਤਵਾਦੀ ਹਮਲੇ 'ਚ NIA ਨੇ ਕੀਤੀ ਵੱਡੀ ਕਾਰਵਾਈ, ਤਿੰਨ ਅੱਤਵਾਦੀਆਂ ਦੀ ਹੋਈ ਪਛਾਣ...

  • ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਨਹਿਰ 'ਚ ਕਾਰ ਡਿੱਗਣ ਨਾਲ 2 ਦੀ ਮੌਤ...

  • ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ 'ਚ ਅਮਰੀਕਾ ਦੀ ਐਂਟਰੀ, ਈਰਾਨ ਦੇ ਤਿੰਨ ਪ੍ਰਮਾਣੂ ਠਿਕਾਣਿਆ 'ਤੇ ਹਮਲਾ ...

  • ਜਲੰਧਰ 'ਚ IAS, AAP ਨੇਤਾ ਅਤੇ ਗੰਨਮੈਨ ਖਿਲਾਫ ਮਾਮਲਾ ਦਰਜ, ਜ਼ਮੀਨੀ ਵਿਵਾਦ ਤੋਂ ਬਾਅਦ ਵਿਅਕਤੀ 'ਤੇ ਚਲਾਈ ਗੋਲੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY