ਖਬਰਿਸਤਾਨ ਨੈੱਟਵਰਕ- ਅੱਜ ਸਵੇਰੇ ਜਲੰਧਰ ਵਿੱਚ ਬਿਜਲੀ ਕੱਟ ਲੱਗੇਗਾ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਅੱਜ 11 ਕੇ.ਵੀ ਵਰਿਆਮ ਨਗਰ ਫੀਡਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗਾ।
ਇਹ ਇਲਾਕੇ ਰਹਿਣਗੇ ਪ੍ਰਭਾਵਤ
ਇਸ ਕਾਰਨ ਕੂਲ ਰੋਡ, ਪੁੱਡਾ ਮਾਰਕੀਟ, ਜੋਤੀ ਨਗਰ, ਵਰਿਆਮ ਨਗਰ, ਜੌਹਲ ਮਾਰਕੀਟ, ਮੋਤਾ ਸਿੰਘ ਨਗਰ ਅਤੇ ਆਸ ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।