• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਵਿਆਹ 'ਚ ਆਏ ਚੋਰ ਦੁਲਹਨ ਦੀ ਮਾਂ ਤੋਂ ਲੈ ਗਏ ਪੈਸਿਆਂ ਤੇ ਗਹਿਣਿਆਂ ਨਾਲ ਭਰਿਆ ਬੈਗ, CCTV ਤੋਂ ਪਛਾਣ ਕਰ ਕੇ ਕੀਤੇ ਕਾਬੂ

शादी में दुल्हन की मां का कैश और गहनों वाला बैग चोरी
10/27/2023 1:53:52 PM Raj     phillaur, wedding, bag thieves, money and jewelery, hindi news    ਵਿਆਹ 'ਚ ਆਏ ਚੋਰ ਦੁਲਹਨ ਦੀ ਮਾਂ ਤੋਂ ਲੈ ਗਏ ਪੈਸਿਆਂ ਤੇ ਗਹਿਣਿਆਂ ਨਾਲ ਭਰਿਆ ਬੈਗ, CCTV ਤੋਂ ਪਛਾਣ ਕਰ ਕੇ ਕੀਤੇ ਕਾਬੂ   शादी में दुल्हन की मां का कैश और गहनों वाला बैग चोरी

ਫਿਲੌਰ ਦੇ ਅਮਰ ਪੈਲੇਸ 'ਚ ਚੱਲ ਰਹੇ ਵਿਆਹ ਦੌਰਾਨ ਚੋਰ ਦੁਲਹਨ ਦੀ ਮਾਂ ਕੋਲੋਂ ਪੈਸਿਆਂ ਅਤੇ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਕਰ ਕੇ ਲੈ ਗਏ, ਜਿਸ ਦੀ ਕੀਮਤ ਕਰੀਬ 4 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।

ਜਾਣਕਾਰੀ ਦਿੰਦਿਆਂ ਪਿੰਡ ਥਲਾ ਦੇ ਵਸਨੀਕ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਵਿਆਹ ਦੌਰਾਨ ਕੁਝ ਚੋਰ ਉਸ ਦੀ ਪਤਨੀ ਸੁਰਿੰਦਰ ਕੌਰ ਦਾ ਬੈਗ ਚੋਰੀ ਕਰ ਕੇ ਲੈ ਗਏ। ਜਦੋਂ ਇਸ ਸਬੰਧੀ ਜਾਂਚ ਕੀਤੀ ਗਈ ਤਾਂ ਪੈਲੇਸ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਚੋਰ ਆਪਣੇ ਛੋਟੇ ਭਰਾ ਗੌਰਵ ਦੇ ਨਾਲ ਪੈਸਿਆਂ ਵਾਲਾ ਬੈਗ ਲੈ ਕੇ ਜਾਂਦਾ ਹੋਇਆ ਦਿਖਾਈ ਦਿੱਤਾ।

ਮੁਲਜ਼ਮ ਗ੍ਰਿਫ਼ਤਾਰ 

ਹਰਦੀਪ ਨੇ ਦੱਸਿਆ ਕਿ ਉਸ ਨੇ ਖੁਦ ਚੋਰ ਅਤੇ ਉਸ ਦੇ ਸਾਥੀ ਦੀ ਭਾਲ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਇਸ ਸਬੰਧੀ ਫਿਲੌਰ ਦੇ ਏਐਸਆਈ ਸੁਭਾਸ਼ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

'phillaur','wedding','bag thieves','money and jewelery','hindi news'

Please Comment Here

Similar Post You May Like

  • Phillaur : 'मेरा घर मेरे नाम' योजना के तहत SDM ने किया डोर-टू-डोर सर्वेक्षण,

    Phillaur : 'मेरा घर मेरे नाम' योजना के तहत SDM ने किया डोर-टू-डोर सर्वेक्षण, DC विशेष सारंगल ने लिया कार्य का रिव्यू

  • शादी में दुल्हन की मां का कैश और गहनों वाला बैग चोरी

    शादी में दुल्हन की मां का कैश और गहनों वाला बैग चोरी पिता ने सीसीटीवी देख खुद पीछा कर पकड़े चोर

Recent Post

  • 114 ਸਾਲਾ ਸਿੱਖ ਸਰਦਾਰ ਐਥਲੀਟ ਫੌਜਾ ਸਿੰਘ ਨਮਿਤ ਅੰਤਿਮ ਅਰਦਾਸ, ਭੋਗ 'ਚ ਰੱਖੀਆਂ ਅਲਸੀ ਦੀਆਂ ਭਿੰਨੀਆਂ...

  • ਜਲੰਧਰ 'ਚ ਨਿੱਕਰ ਗਿਰੋਹ Active, NRI ਦੀ ਕੋਠੀ ਚੋਂ 27 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ 'ਤੇ ਹੱਥ ਸਾਫ...

  • ਸਰਹਿੰਦ ਨਹਿਰ 'ਚ ਡਿੱਗੀ ਕਾਰ, ਵਿਚ 11 ਲੋਕ ਸਨ ਸਵਾਰ...

  • ਜਲੰਧਰ 'ਚ ਅੱਜ ਫਿਰ ਪਿਆ ਮੀਂਹ, ਪੰਜਾਬ 'ਚ ਅਗਲੇ 48 ਘੰਟਿਆਂ 'ਚ ਭਾਰੀ ਮੀਂਹ ਦਾ Alert ...

  • ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਟਲਿਆ, 27 ਜੁਲਾਈ ਨੂੰ PM ਮੋਦੀ ਨੇ ਕਰਨਾ ਸੀ ਉਦਘਾਟਨ...

  • ਪੰਜਾਬ 'ਚ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦਾ Transfer...

  • ਬੁੱਧਵਾਰ ਤੇ ਵੀਰਵਾਰ ਨੂੰ ਛੁੱਟੀ ਦਾ ਐਲਾਨ ! ਸਕੂਲ-ਕਾਲਜ ਰਹਿਣਗੇ ਬੰਦ ...

  • ਜਲੰਧਰ ਦੇ ਟੈਕਸੇਸ਼ਨ ਕਮਿਸ਼ਨਰ ਰਹੇ ਸੁਖਵਿੰਦਰ ਸਿੰਘ ਨੂੰ 5 ਸਾਲ ਕੈਦ ਦੀ ਸਜ਼ਾ, ਮਾਮਲਾ ਭ੍ਰਿਸ਼ਟਾਚਾਰ ਨਾਲ ਸਬੰਧਤ...

  • ਗੁਰਦਾਸਪੁਰ : ਵਰ੍ਹਦੇ ਮੀਂਹ 'ਚ ਗੈਂਗਸਟਰ ਦਾ Encounter, ਪੁਲਸ ਨੇ ਕੀਤੀ ਜਵਾਬੀ ਕਾਰਵਾਈ ...

  • ਰੱਖੜੀ 'ਤੇ ਔਰਤਾਂ ਨੂੰ ਸਰਕਾਰ ਦਾ ਤੋਹਫਾ, 50 ਲੱਖ ਔਰਤਾਂ ਨੂੰ ਮਿਲਣਗੇ 2100 ਰੁਪਏ! ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY