• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕੇਂਦਰੀ ਮੰਤਰੀ ਰਵਨੀਤ ਬਿੱਟੂ ਰਾਜਸਥਾਨ ਤੋਂ ਬਣੇ ਰਾਜ ਸਭਾ ਸੰਸਦ ਮੈਂਬਰ, ਕਿਰਨ ਚੌਧਰੀ ਤੇ ਅਭਿਸ਼ੇਕ ਮਨੂੰ ਦੀ ਵੀ ਐਂਟਰੀ

केंद्रीय मंत्री रवनीत बिट्टू की राज्यसभा में एंट्री
8/27/2024 5:52:57 PM Ojasvi Kaushal     Rajya Sabha, Union Minister Ravneet Bittu, Rajya Sabha Elected, Unopposed, Hindi News, By Election    ਕੇਂਦਰੀ ਮੰਤਰੀ ਰਵਨੀਤ ਬਿੱਟੂ ਰਾਜਸਥਾਨ ਤੋਂ ਬਣੇ ਰਾਜ ਸਭਾ ਸੰਸਦ ਮੈਂਬਰ, ਕਿਰਨ ਚੌਧਰੀ ਤੇ ਅਭਿਸ਼ੇਕ ਮਨੂੰ ਦੀ ਵੀ ਐਂਟਰੀ  केंद्रीय मंत्री रवनीत बिट्टू की राज्यसभा में एंट्री

ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਬਿਨਾਂ ਕਿਸੇ ਵਿਰੋਧ ’ਤੇ ਰਾਜਸਭਾ ਮੈਂਬਰ ਚੁਣੇ ਗਏ। ਵਿਰੋਧੀ ਪਾਰਟੀਆਂ ਨੇ ਉਥੇ ਆਪਣਾ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਸੀ। ਇਸੇ ਤਰ੍ਹਾਂ ਹਰਿਆਣਾ ਤੋਂ ਕਿਰਨ ਚੌਧਰੀ ਅਤੇ ਤੇਲੰਗਾਨਾ ਤੋਂ ਅਭਿਸ਼ੇਕ ਮਨੂੰ ਸਿੰਘਵੀ ਨੂੰ ਰਾਜ ਸਭਾ ਮੈਂਬਰ ਚੁਣਿਆ ਗਿਆ ਹੈ।

ਦੱਸ ਦੇਈਏ ਕਿ ਅੱਜ ਮੰਗਲਵਾਰ (27 ਅਗਸਤ) ਨੂੰ ਰਾਜਸਥਾਨ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਸੀ। ਵਿਰੋਧੀ ਧਿਰ ਨੇ ਉਪ ਚੋਣਾਂ ਵਿੱਚ ਉਮੀਦਵਾਰ ਨਹੀਂ ਉਤਾਰੇ, ਜਿਸ ਕਾਰਨ ਨਤੀਜੇ ਐਲਾਨੇ ਗਏ।

ਦੱਸ ਦੇਈਏ ਕਿ ਰਾਜ ਸਭਾ ਉਪ ਚੋਣਾਂ 'ਚ ਭਾਜਪਾ ਨੇ 12 ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਖਿਲਾਫ ਵਿਰੋਧੀ ਧਿਰ ਨੇ ਕੋਈ ਉਮੀਦਵਾਰ ਨਹੀਂ ਖੜ੍ਹਾ ਕੀਤਾ ਸੀ। ਕਾਂਗਰਸ ਵੱਲੋਂ ਇਨ੍ਹਾਂ ਉਪ ਚੋਣਾਂ ਵਿੱਚ ਕੋਈ ਉਮੀਦਵਾਰ ਨਾ ਖੜ੍ਹੇ ਕਰਨ ਦੇ ਫੈਸਲੇ ਕਾਰਨ ਬਿੱਟੂ ਦੀ ਜਿੱਤ ਪਹਿਲਾਂ ਹੀ ਇੱਕਤਰਫਾ ਹੋ ਗਈ ਸੀ।

ਮੈਦਾਨ ਵਿੱਚ ਸਿਰਫ਼ ਬਿੱਟੂ ਹੀ ਰਹਿ ਗਏ ਸਨ

ਇਨ੍ਹਾਂ ਉਪ ਚੋਣਾਂ ਵਿੱਚ ਕਾਂਗਰਸ ਵੱਲੋਂ ਉਮੀਦਵਾਰ ਨਾ ਉਤਾਰੇ ਜਾਣ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲਿਆਂ ਵਿੱਚ ਸਿਰਫ਼ 3 ਉਮੀਦਵਾਰ ਹੀ ਰਹਿ ਗਏ ਸਨ। ਭਾਜਪਾ ਦੇ ਡੰਮੀ ਉਮੀਦਵਾਰ ਸੁਨੀਲ ਕੋਠਾਰੀ ਪਹਿਲਾਂ ਹੀ ਆਪਣੀ ਨਾਮਜ਼ਦਗੀ ਵਾਪਸ ਲੈ ਚੁੱਕੇ ਸਨ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਬਬੀਤਾ ਵਾਧਵਾਨੀ ਦਾ ਵੀ ਨਾਮਜ਼ਦਗੀ ਪੱਤਰ ਸੀ, ਜਿਸ ਨੂੰ ਜਾਂਚ ਮਗਰੋਂ ਰੱਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸਿਰਫ ਬਿੱਟੂ ਹੀ ਮੈਦਾਨ 'ਚ ਰਹਿ ਗਏ ਸਨ।

ਜੇਕਰ ਲੋੜ ਪੈਂਦੀ ਤਾਂ 3 ਸਤੰਬਰ ਨੂੰ ਹੋਣੀ ਸੀ ਵੋਟਿੰਗ 

ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 27 ਅਗਸਤ ਸੀ। ਜੇਕਰ ਲੋੜ ਪੈਂਦੀ ਤੇ ਕੋਈ ਵਿਰੋਧ ਸਾਹਮਣੇ ਆਉਂਦਾ ਤਾਂ ਹੀ 3 ਸਤੰਬਰ ਨੂੰ ਵੋਟਿੰਗ ਕਰਵਾਈ ਜਾਣੀ ਸੀ। ਇਸ ਤੋਂ ਬਾਅਦ ਸ਼ਾਮ 5 ਵਜੇ ਗਿਣਤੀ ਵੀ ਹੋਣੀ ਸੀ ਤੇ ਨਤੀਜੇ ਆਉਣੇ ਸਨ ਪਰ ਅੱਜ ਕਿਸੇ ਵੱਲੋਂ ਵੀ ਕੋਈ ਵਿਰੋਧ ਦਰਜ ਨਹੀਂ ਕਰਵਾਇਆ ਗਿਆ।

ਕਾਂਗਰਸ ਨੇ ਕਿਹਾ ਸੀ ਕਿ ਉਹ ਕੋਈ ਉਮੀਦਵਾਰ ਨਹੀਂ ਉਤਾਰੇਗੀ

ਕਾਂਗਰਸ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਇਸ ਵਾਰ ਰਾਜ ਸਭਾ ਚੋਣਾਂ ਲਈ ਕੋਈ ਉਮੀਦਵਾਰ ਨਹੀਂ ਉਤਾਰੇਗੀ। ਭਾਜਪਾ ਨੂੰ ਇਹ ਸੀਟ ਜਿੱਤਣ ਲਈ ਪੂਰਾ ਬਹੁਮਤ ਹਾਸਲ ਹੈ।

'Rajya Sabha','Union Minister Ravneet Bittu','Rajya Sabha Elected','Unopposed','Hindi News','By Election'

Please Comment Here

Similar Post You May Like

  • जमानत नहीं फिर भी राज्यसभा में शपथ लेंगे संजय सिंह

    जमानत नहीं फिर भी राज्यसभा में शपथ लेंगे संजय सिंह , बीजेपी विधायकों को व्हिप जारी

  • केंद्रीय मंत्री रवनीत बिट्टू की राज्यसभा में एंट्री

    केंद्रीय मंत्री रवनीत बिट्टू की राज्यसभा में एंट्री , निर्विरोध चुने गए

  • केंद्रीय मंत्री रवनीत बिट्टू हो सकते हैं पंजाब भाजपा अध्यक्ष,

    केंद्रीय मंत्री रवनीत बिट्टू हो सकते हैं पंजाब भाजपा अध्यक्ष, जाखड़ कर चुके हैं इस्तीफे की पेशकश

  • केंद्रीय मंत्री रवनीत बिट्टू के 2 दोस्तों को पुलिस ने किया अरेस्ट,

    केंद्रीय मंत्री रवनीत बिट्टू के 2 दोस्तों को पुलिस ने किया अरेस्ट, बिट्टू ने CM मान पर लगाए गंभीर आरोप, देखें Video

Recent Post

  • PM ਮੋਦੀ ਵਲੋਂ ਪੰਜਾਬ ਲਈ 1600 ਕਰੋੜ ਦਾ ਐਲਾਨ, ਹੜ੍ਹ ਪ੍ਰਭਾਵਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ...

  • PM ਮੋਦੀ ਹਿਮਾਚਲ ਨੂੰ 1500 ਕਰੋੜ ਦਾ ਪੈਕੇਜ ਦੇਣ ਤੋਂ ਬਾਅਦ ਪੁੱਜੇ ਪੰਜਾਬ, ਹੜ੍ਹ ਪ੍ਰਭਾਵਤ ਇਲਾਕਿਆਂ ਦਾ ਕਰ ਰਹੇ ਹਵਾਈ...

  • Air India ਨੇ ਇਸ ਦੇਸ਼ ਲਈ ਆਪਣੀਆਂ ਫਲਾਈਟਾਂ ਕੀਤੀਆਂ ਰੱਦ, ਇਸ ਕਾਰਣ ਲਿਆ ਫੈਸਲਾ...

  • ਜਲੰਧਰ 'ਚ ਰੈਸਟੋਰੈਂਟ ਤੇ ਕਲੱਬ ਇੰਨੇ ਵਜੇ ਤੱਕ ਬੰਦ ਕਰਨ ਦੇ ਹੁਕਮ, ਉਲੰਘਣਾ ਕਰਨ 'ਤੇ ਹੋਵੇਗੀ ਕਾਰਵਾਈ: CP ਧਨਪ੍ਰੀਤ ਕੌ...

  • ਨੇਪਾਲ 'ਚ ਸਿਆਸੀ ਭੂਚਾਲ, PM ਕੇ ਪੀ ਸ਼ਰਮਾ ਓਲੀ ਨੇ ਦਿੱਤਾ ਅਸਤੀਫ਼ਾ ...

  • ਜਲੰਧਰ ਵਾਸੀਆਂ ਨੂੰ ਜਲਦ ਮਿਲੇਗੀ ਰਾਹਤ, ਰੇਲ ਮੰਤਰੀ ਨੇ ਸੀ-7 ਫਾਟਕ ਖੋਲ੍ਹਣ ਦਾ ਦਿੱਤਾ ਭਰੋਸਾ: ਸਾਬਕਾ MP ਸੁਸ਼ੀਲ ਰਿੰਕ...

  • ਹਿਮਾਚਲ ਦੇ ਕੁੱਲੂ 'ਚ landslide , 2 ਬੱਚਿਆਂ ਸਮੇਤ 5 ਲੋਕਾਂ ਦੀ ਹੋਈ ਮੌਤ...

  • ਲੁਧਿਆਣਾ 'ਚ ਘੁੰਮ ਰਹੇ ਆਟੋ ਚਾਲਕਾਂ ਦੇ ਰੂਪ 'ਚ ਲੁਟੇਰੇ, ਔਰਤ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼...

  • ਪੰਜਾਬ: 4 ਦਿਨਾਂ ਤੱਕ ਹੋਰ ਬੰਦ ਰਹਿਣਗੇ ਸਕੂਲ, ਇਸ ਲਈ ਲਿਆ ਫੈਸਲਾ...

  • ਜਲੰਧਰ 'ਚ ਚੋਰਾਂ ਨੇ ਮਠਿਆਈ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, 1 ਲੱਖ ਤੋਂ ਵੱਧ ਦੀ ਨਕਦੀ ਚੋਰੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY