ਕਬੱਡੀ ਜਗਤ ਨਾਲ ਜੁੜੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਅਤੇ ਨਾਮਵਰ ਜਾਫੀ ਗੋਰਾ ਸਮਾਲਸਰ ਦਾ ਦਿਹਾਂਤ ਹੋ ਗਿਆ ਹੈ। ਗੋਰਾ ਸਮਾਲਸਰ ਮੋਗਾ ਜ਼ਿਲ੍ਹੇ ਦੇ ਪਿੰਡ ਸਮਾਲਸਰ ਨਾਲ ਸਬੰਧਤ ਸਨ। ਉਹ ਕਈ ਨਾਮੀ ਕਲੱਬਾਂ ਅਤੇ ਟੀਮਾਂ ਵੱਲੋਂ ਕਬੱਡੀ ਖੇਡ ਚੁੱਕੇ ਸਨ ਅਤੇ ਖੇਡ ਜਗਤ ਵਿੱਚ ਉਨ੍ਹਾਂ ਦੀ ਵੱਖਰੀ ਪਛਾਣ ਸੀ।ਉਨ੍ਹਾਂ ਦੇ …









