ਥਾਈਲੈਂਡ: ਥਾਈਲੈਂਡ ਦੇ ਨਰਾਥੀਵਾਤ ਸੂਬੇ ਦੇ ਸ਼ਾਂਤੀਪਾਪ ਸਟੇਡੀਅਮ ਵਿੱਚ ‘ਗੋਲੋਕ ਕੱਪ’ ਖੇਤਰੀ ਫੁੱਟਬਾਲ ਟੂਰਨਾਮੈਂਟ ਦੌਰਾਨ ਵੱਡਾ ਹਾਦਸਾ ਵਾਪਰਿਆ। ਮੈਚ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 24 ਸਾਲਾ ਫੁੱਟਬਾਲ ਖਿਡਾਰੀ ਸਫਵਾਨ ਆਵਾਏ ਦੀ ਮੌਤ ਹੋ ਗਈ, ਜਦਕਿ 12 ਹੋਰ ਖਿਡਾਰੀ ਬਿਜਲੀ ਦੀ ਲਪੇਟ ਵਿੱਚ ਆ ਕੇ ਝੁਲਸ ਗਏ। ਜਾਣਕਾਰੀ ਮੁਤਾਬਕ ਮੈਚ ਦੌਰਾਨ ਅਚਾਨਕ ਤੇਜ਼ ਮੌਨਸੂਨੀ ਮੀਂਹ ਸ਼ੁਰੂ …










