• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਰਸੋਈ 'ਚ ਗੈਸ 'ਤੇ ਰੱਖਿਆ ਸੀ ਸਾਗ, ਉੱਤੋਂ ਫੱਟ ਗਿਆ ਕੁੱਕਰ, CCTV 'ਚ ਕੈਦ ਹੋਈ ਘਟਨਾ

किचन में गैस पर रखा था साग, फट गया कुकर,
12/13/2023 2:08:37 PM Ojasvi Kaushal     patiala, cooker blast, kitchen, vegetables, hindi news    ਰਸੋਈ 'ਚ ਗੈਸ 'ਤੇ ਰੱਖਿਆ ਸੀ ਸਾਗ, ਉੱਤੋਂ ਫੱਟ ਗਿਆ ਕੁੱਕਰ, CCTV 'ਚ ਕੈਦ ਹੋਈ ਘਟਨਾ  किचन में गैस पर रखा था साग, फट गया कुकर,

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਪ੍ਰੈਸ਼ਰ ਕੁੱਕਰ ਫੱਟ ਜਾਂਦਾ ਹੈ। ਦਰਅਸਲ ਪਟਿਆਲਾ 'ਚ ਰਸੋਈ 'ਚ ਗੈਸ 'ਤੇ ਰੱਖਿਆ ਸਾਗ ਨਾਲ ਭਰਿਆ ਕੁੱਕਰ ਫੱਟ ਗਿਆ। ਕੁੱਕਰ ਦੇ ਕੋਲ ਔਰਤਾਂ ਅਤੇ ਬੱਚੇ ਸਨ। ਰਾਹਤ ਦੀ ਗੱਲ ਇਹ ਹੈ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਨਾ ਹੀ ਕੋਈ ਗੰਭੀਰ ਜ਼ਖ਼ਮੀ ਹੋਇਆ ਹੈ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।

CCTV visuals captured a cooker blast in the kitchen while preparing ‘Saag.’ Luckily, no one got injured and everyone was saved. #Patiala #Punjab pic.twitter.com/DHwirQoGXx

— Gagandeep Singh (@Gagan4344) December 13, 2023

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਰਸੋਈ 'ਚ ਖਾਣਾ ਬਣਾ ਰਹੀ ਹੈ। ਉਸੇ ਸਮੇਂ, ਇੱਕ ਬੱਚਾ ਘਰ ਵਿੱਚ ਖੇਡ ਰਿਹਾ ਹੈ। ਫਿਰ ਅਚਾਨਕ ਇਹ ਧਮਾਕਾ ਹੁੰਦਾ ਹੈ। 

'patiala','cooker blast','kitchen','vegetables','hindi news'

Please Comment Here

Similar Post You May Like

  • पटियाला में Love मैरिज करवा कोर्ट से सुरक्षा लेने पहुंचे जोड़े पर हमला

    पटियाला में Love मैरिज करवा कोर्ट से सुरक्षा लेने पहुंचे जोड़े पर हमला , लड़की को ले गए साथ

  • किचन में गैस पर रखा था साग, फट गया कुकर,

    किचन में गैस पर रखा था साग, फट गया कुकर, बाल बाल बची 1 बच्ची

  • पटियाला में प्रोफेसर की पिटाई मामले में  बारह स्टूडेंट्स सस्पेंड,

    पटियाला में प्रोफेसर की पिटाई मामले में बारह स्टूडेंट्स सस्पेंड, यूनिवर्सिटी ने की सख्त कार्रवाई

  • पटियाला में बिक्रम मजीठिया को SIT ने किया तलब,

    पटियाला में बिक्रम मजीठिया को SIT ने किया तलब, ड्रग केस में होगी पूछताछ

  • SIT के सामने पेश होन पहुंचे बिक्रम मजीठिया,

    SIT के सामने पेश होन पहुंचे बिक्रम मजीठिया, कहा- मैं केजरीवाल की तरह समन जारी होनें पर भागता नहीं

  • ड्रग्स मामले में बिक्रम मजीठिया की पेशी

    ड्रग्स मामले में बिक्रम मजीठिया की पेशी , अब DIG भुल्लर से होगा सामना

  • पटियाला से AIG मालविंदर सिंह सिद्धू का साथी विजिलेंस ने किया गिरफ्तार

    पटियाला से AIG मालविंदर सिंह सिद्धू का साथी विजिलेंस ने किया गिरफ्तार , तीन महीने से था फरार

Recent Post

  • ਹਿਮਾਚਲ ਦੇ ਕੈਬਨਿਟ ਮੰਤਰੀ ਵਿਕਰਮਾਦਿੱਤਿਆ ਕਰਨ ਜਾ ਰਹੇ ਦੁਬਾਰਾ ਵਿਆਹ, ਚੰਡੀਗੜ੍ਹ ਲੈ ਕੇ ਆਉਣਗੇ ਬਾਰਾਤ...

  • ਜਲੰਧਰ 'ਚ ਕਾਸੋ Operation ਤਹਿਤ 10 ਥਾਵਾਂ 'ਤੇ ਛਾਪੇਮਾਰੀ, ਭਾਰੀ ਪੁਲਿਸ ਫੋਰਸ ਨਾਲ ਪਹੁੰਚੇ CP...

  • ਜਲੰਧਰ 'ਚ ਮਾਸੂਮ ਬੱਚੀ ਦੇ ਕਾਤਲ ਨਾਨਾ-ਨਾਨੀ ਨੂੰ ਲੈ ਕੇ ਪੁਲਿਸ ਦਾ ਵੱਡਾ ਖੁਲਾਸਾ, ਮਾਂ ਨੂੰ ਵੀ ਲਿਆ ਹਿਰਾਸਤ 'ਚ ...

  • ਲੁਧਿਆਣਾ 'ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਸਾਥੀ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ...

  • ਏਅਰ ਇੰਡੀਆ ਪਲੇਨ 'ਚ ਖ਼ਰਾਬੀ ਕਾਰਣ ਫਲਾਇਟ ਰੱਦ , ਸੰਸਦ ਮੈਂਬਰ ਵੀ ਸਨ ਸਵਾਰ ...

  • ਦਿੱਲੀ ਦੇ 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਰਚ ਆਪ੍ਰੇਸ਼ਨ ਜਾਰੀ...

  • ਉਪ ਰਾਸ਼ਟਰਪਤੀ Election- ਸੀਪੀ ਰਾਧਾਕ੍ਰਿਸ਼ਨਨ NDA ਦੇ ਉਮੀਦਵਾਰ, ਮਹਾਰਾਸ਼ਟਰ ਦੇ ਰਾਜਪਾਲ ਵਜੋਂ ਨਿਭਾ ਰਹੇ ਸੇਵਾ ...

  • ਪੰਜਾਬ 'ਚ ਵੱਡਾ ਰੇਲ ਹਾਦਸਾ, ਯਾਤਰੀ ਰੇਲਗੱਡੀ ਦੇ 4 ਡੱਬੇ ਪਟੜੀ ਤੋਂ ਉਤਰੇ...

  • ਪੰਜਾਬ ਦੀ ਸਭ ਤੋਂ ਵੱਡੀ ਯੂਨੀਵਰਸਿਟੀ 'ਚ ਅਮਰੀਕੀ ਪ੍ਰੋਡਕਟਸ ਬੈਨ, ਭਾਰਤ-ਅਮਰੀਕਾ ਵਿਚਾਲੇ ਟੈਰਿਫ ਵਿਵਾਦ ਤੋਂ ਬਾਅਦ ਲਿਆ ...

  • ਜਲੰਧਰ ਰੇਲਵੇ ਸਟੇਸ਼ਨ 'ਤੇ ਨਿਹੰਗ ਬਾਣੇ 'ਚ ਆਏ ਨੌਜਵਾਨਾਂ ਦਾ ਹੰਗਾਮਾ, ਪੁਲਿਸ ਚੌਕੀ 'ਤੇ ਕੀਤਾ ਹਥਿਆਰਾਂ ਨਾਲ ਹਮਲਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY