• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ ਬੀਤੇ ਸਾਲ 927 ਲੜਕੀਆਂ ਹੋਈਆਂ ਲਾਪਤਾ, 186 ਲੜਕੇ ਵੀ ਹੋਏ ਲਾਪਤਾ, NCRB ਦੀ ਰਿਪੋਰਟ 'ਚ ਵੱਡਾ ਖੁਲਾਸਾ

पंजाब में बीते साल 927 लड़कियां गायब, 186 लड़के भी लापता,
12/7/2023 12:27:11 PM Raj     punjab, girls missing, boys missing, sucide, ncrb report    ਪੰਜਾਬ 'ਚ ਬੀਤੇ ਸਾਲ 927 ਲੜਕੀਆਂ ਹੋਈਆਂ ਲਾਪਤਾ, 186 ਲੜਕੇ ਵੀ ਹੋਏ ਲਾਪਤਾ, NCRB ਦੀ ਰਿਪੋਰਟ 'ਚ ਵੱਡਾ ਖੁਲਾਸਾ  पंजाब में बीते साल 927 लड़कियां गायब, 186 लड़के भी लापता,

ਪੰਜਾਬ ਵਿੱਚ ਹਰ ਰੋਜ਼ ਤਿੰਨ ਲੜਕੀਆਂ ਤੇ ਹਰ ਦੂਜੇ ਦਿਨ ਇੱਕ ਲੜਕਾ ਲਾਪਤਾ ਹੋ ਰਿਹਾ ਹੈ। ਨੈਸ਼ਨਲ ਕ੍ਰਾਈਮ ਬਿਊਰੋ (NCRB) ਦੀ ਰਿਪੋਰਟ ਅਨੁਸਾਰ ਸਾਲ 2022 ਵਿਚ ਸੂਬੇ ਵਿਚੋਂ 18 ਸਾਲ ਤੋਂ ਘੱਟ ਉਮਰ ਦੇ ਲੜਕੇ-ਲੜਕੀਆਂ ਦੇ ਲਾਪਤਾ ਹੋਣ ਦੀਆਂ ਕੁੱਲ 1113 ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 927 ਲੜਕੀਆਂ ਅਤੇ 186 ਲੜਕੇ ਹਨ। ਕੁੱਲ ਲਾਪਤਾ ਵਿਅਕਤੀਆਂ ਵਿੱਚੋਂ 80 ਫੀਸਦੀ ਲੜਕੀਆਂ ਅਤੇ ਸਿਰਫ 20 ਫੀਸਦੀ ਲੜਕੇ ਹਨ। ਸਾਲ 2021 ਵਿੱਚ ਕੁੱਲ 1045 ਲੋਕ ਲਾਪਤਾ ਹੋਏ। ਇਨ੍ਹਾਂ ਵਿੱਚੋਂ 164 ਲੜਕੇ ਅਤੇ 881 ਲੜਕੀਆਂ ਸਨ।

ਸੂਬੇ 'ਚ ਇਹਨੇ ਸਾਰੇ ਲੋਕ ਲਾਪਤਾ

ਹੁਣ ਸੂਬੇ ਵਿੱਚ ਕੁੱਲ 3607 ਲੋਕ ਲਾਪਤਾ ਹਨ, ਜਿਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਾਲ 2021 ਵਿੱਚ ਇਹ ਆਂਕੜਾ  2494 ਸੀ। ਨੈਸ਼ਨਲ ਕ੍ਰਾਈਮ ਬਿਊਰੋ ਦੀ ਸਾਲ 2022 ਦੀ ਰਿਪੋਰਟ 'ਚ ਦਰਜ ਆਂਕੜਿਆਂ ਮੁਤਾਬਕ ਲਾਪਤਾ ਹੋਣ ਦੀ ਵਧਦੀ ਗਿਣਤੀ ਕਾਫੀ ਹੈਰਾਨੀਜਨਕ ਹੈ। ਸੂਬੇ 'ਚੋਂ ਹੁਣ ਤੱਕ 16669 ਲੋਕ ਲਾਪਤਾ ਹਨ। ਇਨ੍ਹਾਂ ਵਿੱਚੋਂ 8570 ਪੁਰਸ਼ ਅਤੇ 8099 ਔਰਤਾਂ ਹਨ।

ਨਸ਼ੇ ਦੀ ਓਵਰਡੋਜ਼ ਕਾਰਨ 144 ਲੋਕਾਂ ਦੀ ਦੀ ਮੌਤ 

ਸਾਲ 2020 ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 144 ਲੋਕਾਂ ਦੀ ਮੌਤ ਹੋ ਗਈ। ਇਹ ਆਂਕੜਾ ਦੇਸ਼ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਕੁੱਲ ਮੌਤਾਂ ਦਾ 21 ਫੀਸਦੀ ਹੈ। 2022 ਵਿੱਚ, ਦੇਸ਼ ਵਿੱਚ 681 ਲੋਕਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਸੰਭਾਵਨਾ ਹੈ। ਪੰਜਾਬ ਤੋਂ ਬਾਅਦ ਰਾਜਸਥਾਨ ਵਿੱਚ 117 ਅਤੇ ਮੱਧ ਪ੍ਰਦੇਸ਼ ਵਿੱਚ 74 ਲੋਕਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਪੰਜਾਬ ਵਿੱਚ ਨਕਲੀ ਸ਼ਰਾਬ ਕਾਰਨ 90 ਮੌਤਾਂ ਹੋਇਆ। 

ਸੂਬੇ 'ਚ 565 ਲੋਕਾਂ ਨੇ ਕੀਤੀ ਖੁਦਕੁਸ਼ੀ

ਸਾਲ 2022 ਦੌਰਾਨ 565 ਲੋਕਾਂ ਨੇ ਖੁਦਕੁਸ਼ੀ ਕੀਤੀ। 2021 ਵਿੱਚ ਇਹ ਆਂਕੜਾ 597 ਸੀ। ਅਜਿਹੇ 'ਚ ਖੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ 'ਚ 32 ਫੀਸਦੀ ਦੀ ਕਮੀ ਆਈ ਹੈ। ਕੁੱਲ 204 ਔਰਤਾਂ ਨੇ ਖੁਦਕੁਸ਼ੀ ਕੀਤੀ। 361 ਮਰਦਾਂ ਨੇ ਖੁਦਕੁਸ਼ੀ ਕੀਤੀ। ਸੂਬੇ ਵਿੱਚ ਹਰ ਰੋਜ਼ ਕਰੀਬ ਇੱਕ ਵਿਅਕਤੀ ਆਪਣੀ ਜਾਨ ਲੈ ਰਿਹਾ ਹੈ। ਖੁਦਕੁਸ਼ੀ ਕਰਨ ਵਾਲਿਆਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ। ਜ਼ਿਆਦਾਤਰ ਮਾਮਲਿਆਂ ਵਿੱਚ, ਆਰਥਿਕ ਤਣਾਅ ਖੁਦਕੁਸ਼ੀ ਦਾ ਕਾਰਨ ਸੀ। 

'punjab','girls missing','boys missing','sucide','ncrb report'

Please Comment Here

Similar Post You May Like

  • आज से पंजाब की अनाज मंडियां रहेगी बंद

    आज से पंजाब की अनाज मंडियां रहेगी बंद , जानें वजह

  • पंजाब के लोगों के लिए खुशखबरी...

    पंजाब के लोगों के लिए खुशखबरी... बठिंडा से दिल्ली के लिए फ्लाइट आज से शुरु

Recent Post

  • ਭਾਰਤ-ਪਾਕਿ ਤਣਾਅ ਵਿਚਾਲੇ SGPC ਦੀ ਪਹਿਲ , ਅੰਮ੍ਰਿਤਸਰ ਦੇ ਲੋਕਾਂ ਦੇ ਠਹਿਰਨ ਲਈ ਗੁਰਦੁਆਰਿਆਂ ਸਮੇਤ ਸਕੂਲ-ਕਾਲਜ ਖੋਲ੍ਹੇ...

  • ਜਲੰਧਰ ਤੋਂ ਬਾਅਦ ਲੁਧਿਆਣਾ 'ਚ ਰੈੱਡ ਅਲਰਟ ਜਾਰੀ , ਬਲੈਕਆਊਟ ਸਮੇਂ ਕੈਮਰੇ ਅਤੇ ਲੇਜ਼ਰ ਲਾਈਟਾਂ ਬੰਦ ਕਰਨ ਦੇ ਆਦੇਸ਼ ...

  • CM ਭਗਵੰਤ ਮਾਨ ਦੀ ਲੋਕਾਂ ਨੂੰ ਅਪੀਲ, ਕਿਹਾ-ਡ੍ਰੋਨ ਵਾਲੀ ਜਗ੍ਹਾਂ ਨਾ ਜਾਓ, ਅਫਵਾਹਾਂ 'ਤੇ ਧਿਆਨ ਨਾ ਦਿਓ ...

  • ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਸੰਸਦ ਮੈਂਬਰ ਚੰਨੀ ਨੇ ਕਿਹਾ-ਕਾਂਗਰਸ ਦੇਸ਼ ਨਾਲ ਇੱਕਜੁੱਟ ਹੋ ਕੇ ਖੜੀ ...

  • ਭਾਰਤ-ਪਾਕਿ ਤਣਾਅ ਦੇ ਵਿਚਕਾਰ, ਡੇਰਾ ਬਿਆਸ ਦਾ ਵੱਡਾ ਐਲਾਨ, ਜੰਗ ਪੀੜਤ ਲੋਕਾਂ ਲਈ ਸਤਿਸੰਗ ਘਰਾਂ ਦੇ ਦਰਵਾਜ਼ੇ ਖੋਲ੍ਹੇ ...

  • ਪਾਕਿਸਤਾਨ ਦਾ ਰਵੱਈਆ ਭੜਕਾਊ , ਭਾਰਤ ਨੇ ਲੜਾਕੂ ਜਹਾਜ਼ਾਂ ਨਾਲ ਫੌਜੀ ਠਿਕਾਣਿਆਂ 'ਤੇ ਕੀਤਾ ਹਮਲਾ - ਰੱਖਿਆ ਮੰਤਰਾਲੇ ...

  • ਪੰਜਾਬ 'ਚ ਧਮਾਕਿਆਂ ਤੋਂ ਬਾਅਦ ਹਾਈ ਅਲਰਟ, ਜਲੰਧਰ ਕੈਂਟ 'ਚ ਬਾਜ਼ਾਰ ਬੰਦ, ਐਡਵਾਈਜ਼ਰੀ ਕੀਤੀ ਜਾਰੀ...

  • ਪੰਜਾਬ 'ਚ ਪਾਕਿਸਤਾਨ ਦੇ ਹਮਲੇ ਫਿਰ ਫੇਲ, ਭਾਰਤ ਨੇ ਚਾਰ ਏਅਰਬੇਸ ਸਟੇਸ਼ਨ ਉਡਾਏ ...

  • ਦੇਸ਼ 'ਚ ਪੈਟਰੋਲ-ਡੀਜ਼ਲ ਦੀ ਕਮੀ ਨਹੀਂ-Indian Oil, ਰੱਖਿਆ ਮੰਤਰਾਲੇ ਨੇ ਮੀਡੀਆ ਲਈ ਐਡਵਾਇਜ਼ਰੀ ਕੀਤੀ ਜਾਰੀ ...

  • ਜਲੰਧਰ ਦੇ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ 'ਚ ਰਾਤ ਦੇ ਧਾਰਮਿਕ ਪ੍ਰੋਗਰਾਮ ਰੱਦ, ਕਮੇਟੀ ਮੈਂਬਰਾਂ ਨੇ ਲਿਆ ਫੈਸਲਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY