View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਉਦੋਂ ਤੋਂ ਹੀ ਇਹ ਚਰਚਾਵਾਂ ਚੱਲ ਰਹੀਆਂ ਹਨ ਕਿ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ । ਹੁਣ ਇਸ ਸੂਚੀ ਵਿੱਚ ਇੱਕ ਹੋਰ ਭਾਰਤੀ ਦਾ ਨਾਮ ਜੁੜ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸਾਬਕਾ ਭਾਰਤੀ ਅਦਾਕਾਰਾ ਰੂਬੀ ਢੱਲਾ ਦਾ ਨਾਮ ਵੀ ਜੋੜਿਆ ਜਾ ਰਿਹਾ ਹੈ। ਰੂਬੀ ਢੱਲਾ ਲਿਬਰਲ ਪਾਰਟੀ ਵਿੱਚ ਟਰੂਡੋ ਨਾਲ ਕੰਮ ਕਰਦੀ ਹੈ ਅਤੇ ਪਾਰਟੀ ਉਸਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਉਤਾਰ ਸਕਦੀ ਹੈ। 

ਆਖ਼ਿਰਕਾਰ ਕੌਣ ਹੈ ਰੂਬੀ ਢੱਲਾ ?

50 ਸਾਲਾ ਗਲੈਮਰਸ ਸਿਆਸਤਦਾਨ ਰੂਬੀ ਢੱਲਾ 2004 ਤੋਂ ਰਾਜਨੀਤੀ ਵਿੱਚ ਸਰਗਰਮ ਹੈ। ਉਸੇ ਸਾਲ ਉਹ ਹਾਊਸ ਆਫ਼ ਕਾਮਨਜ਼ ਲਈ ਚੁਣੀ ਗਈ ਸੀ। ਰੂਬੀ ਕੈਨੇਡਾ ਦੀ ਲਿਬਰਲ ਪਾਰਟੀ ਦੀ ਮੈਂਬਰ ਹੈ। ਕੈਨੇਡਾ ਵਿੱਚ, ਰੂਬੀ ਢੱਲਾ ਵਧਦੀਆਂ ਭੋਜਨ ਕੀਮਤਾਂ, ਲਗਾਤਾਰ ਵਧਦੀਆਂ ਰਿਹਾਇਸ਼ੀ ਲਾਗਤਾਂ, ਵਧਦੇ ਅਪਰਾਧ ਅਤੇ ਅਮਰੀਕੀ ਟੈਰਿਫ ਖ਼ਤਰਿਆਂ ਵਰਗੇ ਮੁੱਦਿਆਂ ‘ਤੇ ਬੋਲਦੀ ਰਹੀ ਹੈ। ਰੂਬੀ ਪੰਜਾਬ ਦੇ ਇੱਕ ਪ੍ਰਵਾਸੀ ਪਰਿਵਾਰ ਨਾਲ ਸਬੰਧਤ ਹੈ। ਰੂਬੀ ਦਾ ਜਨਮ 18 ਫਰਵਰੀ, 1974 ਨੂੰ ਕੈਨੇਡਾ ਦੇ ਵਿਨੀਪੈੱਗ ਵਿੱਚ ਹੋਇਆ ਸੀ।

ਰੂਬੀ ਢੱਲਾ ਇੱਕ ਕਾਰੋਬਾਰੀ, ਡਾਕਟਰ ਅਤੇ ਕੈਨੇਡਾ ਵਿੱਚ ਤਿੰਨ ਵਾਰ ਸੰਸਦ ਮੈਂਬਰ ਵੀ ਹੈ। ਰੂਬੀ ਢੱਲਾ ਢੱਲਾ ਗਰੁੱਪ ਆਫ਼ ਕੰਪਨੀਜ਼ ਦੀ ਸੀਈਓ ਅਤੇ ਚੇਅਰਪਰਸਨ ਵਜੋਂ ਵੀ ਕੰਮ ਕਰਦੀ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਰੂਬੀ ਢੱਲਾ ਅਦਾਕਾਰੀ ਵਿੱਚ ਵੀ ਚ ਆਪਣੀ ਕਿਸਮਤ ਅਜਮਾ ਚੁੱਕੀ ਹੈ | ਰੂਬੀ ਕਿਉਂ?ਕਿਸ ਲਈ ? ਫਿਲਮ ‘ਚ ਇੱਕ ਅਦਾਕਾਰਾ ਵਜੋਂ ਭੂਮਿਕਾ ਨਿਭਾ ਚੁੱਕੀ ਹੈ।

ਸਾਲ 2003 ਵਿੱਚ ਰਿਲੀਜ਼ ਹੋਈ ਇਸ ਫਿਲਮ ਦਾ ਨਿਰਦੇਸ਼ਨ ਵਿਨੋਦ ਤਲਵਾੜ ਨੇ ਕੀਤਾ ਸੀ। ਰੂਬੀ ਢੱਲਾ ਇਸ ਫਿਲਮ ਵਿੱਚ ਅਦਾਕਾਰ ਜੇਸਨ ਕਰੂਟ ਅਤੇ ਚਿਕੋ ਸਹਾਰਾ ਨਾਲ ਨਜ਼ਰ ਆਈ ਸੀ। ਇਹ ਫਿਲਮ ਹੈਮਿਲਟਨ ਸੀਰੀਅਲ ਕਿਲਰ ਸੁਖਵਿੰਦਰ ਢਿੱਲੋਂ ਦੇ ਜੀਵਨ ਅਤੇ ਕਤਲ ‘ਤੇ ਆਧਾਰਿਤ ਸੀ। ਇਸ ਫਿਲਮ ਵਿੱਚ ਰੂਬੀ ਨੇ ਇੱਕ ਪੁਲਿਸ ਅਫਸਰ ਦੀ ਭੂਮਿਕਾ ਨਿਭਾਈ ਸੀ। ਰੂਬੀ ਮਿਸ ਇੰਡੀਆ ਕੈਨੇਡਾ ਬਿਊਟੀ ਪੇਜੈਂਟ (1993) ਵਿੱਚ ਉਪ ਜੇਤੂ ਵੀ ਰਹੀ।

ਹਨੀ ਸਿੰਘ ਨਾਲ ਆ ਚੁੱਕੀ ਹੈ ਨਜ਼ਰ 

ਰੂਬੀ ਨੂੰ ਮਸ਼ਹੂਰ ਰੈਪਰ ਹਨੀ ਸਿੰਘ ਨਾਲ ਵੀ ਦੇਖਿਆ ਗਿਆ ਹੈ। ਹਨੀ ਸਿੰਘ ਨੇ ਸਾਲ 2024 ਵਿੱਚ ਆਪਣੇ ਇੰਸਟਾਗ੍ਰਾਮ ‘ਤੇ ਦੀਵਾਲੀ ਦੇ ਜਸ਼ਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਸ ਵਿੱਚ ਰੂਬੀ ਢੱਲਾ ਆਪਣੀ ਮਾਂ ਦੇ ਨਾਲ ਰੈਪਰ ਨਾਲ ਦਿਖਾਈ ਦੇ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੇ 45ਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ 20 ਅਕਤੂਬਰ 2025 ਨੂੰ ਵੋਟਿੰਗ ਹੋਵੇਗੀ। ਇਹ 2021 ਦੀ ਕੈਨੇਡੀਅਨ ਜਨਗਣਨਾ ਦੇ ਆਧਾਰ ‘ਤੇ ਨਵੀਆਂ 343 ਸੀਟਾਂ ‘ਤੇ ਹੋਣ ਵਾਲੀ ਪਹਿਲੀ ਚੋਣ ਹੋਵੇਗੀ।

 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਵੀਰਵਾਰ, ੮ ਸਾਵਣ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

|

|

|

ਪੰਜਾਬ ਵਿੱਚ ਅੱਜ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ।

|

|

|

|

|

|

ਖ਼ਬਰਿਸਤਾਨ ਨੈੱਟਵਰਕ: ਇੰਗਲੈਂਡ ਤੋਂ ਇਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਇੱਕ

|

|

|

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਹੌਲੀ ਪੈ ਗਈ ਹੈ।

|

|

|

ਮੰਗਲਵਾਰ, ੩੦ ਹਾੜ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ