View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਦਬਈ ‘ਚ ਵਾਹਨਾਂ ਦੇ ਵੀਆਈਪੀ ਨੰਬਰਾਂ ਦੀ ਨਿਲਾਮੀ ਵਿੱਚ ਲਾਇਸੈਂਸ ਅਥਾਰਟੀ ਅਮੀਰ ਹੋ ਗਈ ਹੈ। ਇਸ ਨਿਲਾਮੀ ਵਿੱਚ, ਇੱਕ ਵਿਅਕਤੀ ਨੇ ‘5’ ਨੰਬਰ ਵਾਲੀ ਇੱਕ ਵਿਸ਼ੇਸ਼ ਕਾਰ ਨੰਬਰ ਪਲੇਟ 35 ਮਿਲੀਅਨ ਦਿਰਹਾਮ, ਯਾਨੀ ਲਗਭਗ 9.5 ਮਿਲੀਅਨ ਡਾਲਰ ਵਿੱਚ ਖਰੀਦੀ। ਜਦੋਂ ਕਿ ਭਾਰਤੀ ਰੁਪਏ ਵਿੱਚ ਇਸਦੀ ਕੀਮਤ 81 ਕਰੋੜ ਰੁਪਏ ਹੈ।

ਨਿਲਾਮੀ ‘ਚ ਜਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ 

ਵੀਆਈਪੀ ਨੰਬਰਾਂ ਦੀ ਨਿਲਾਮੀ ਵਿੱਚ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ। ਇਹ ਨਿਲਾਮੀ ਦੁਬਈ ਦੇ ਅਮੀਰਾਂ ਦੀ ਸਟੇਸਟ ਅਤੇ ਸ਼ੌਂਕ ਦੀ ਇੱਕ ਝਲਕ ਪੇਸ਼ ਕਰਦੀ ਹੈ, ਜਿੱਥੇ ਇੱਕ ਕਾਰ ਦੀ ਨੰਬਰ ਪਲੇਟ ਵੀ ਲਗਜ਼ਰੀ ਦਾ ਪ੍ਰਤੀਕ ਬਣ ਗਈ ਹੈ।

ਇਸ ਨੰਬਰ ਪਲੇਟ ਵਿੱਚ ਕੀ ਖਾਸ ਹੈ?

ਤੁਹਾਨੂੰ ਦੱਸ ਦੇਈਏ ਕਿ ਦੁਬਈ ਵਿੱਚ ਸਿੰਗਲ ਅਤੇ ਸਪੈਸ਼ਲ ਡਿਜਿਟ ਨੰਬਰ ਪਲੇਟਾਂ ਇੱਕ ਬਹੁਤ ਮਸ਼ਹੂਰ ਸਟੇਟਸ ਨਾਲ ਜੁੜੀਆਂ ਹੋਈਆਂ ਹਨ। ਸੰਖਿਆ ਜਿੰਨੀ ਛੋਟੀ ਅਤੇ ਵਿਲੱਖਣ ਹੋਵੇਗੀ, ਓਨੀ ਹੀ ਇਸਦੀ ਕੀਮਤ ਉੱਚੀ ਹੋਵੇਗੀ। ਇਨ੍ਹਾਂ ਪਲੇਟਾਂ ਦੀ ਦੁਨੀਆ ਵਿੱਚ ‘5’ ਵਰਗਾ ਨੰਬਰ ਬਹੁਤ ਖਾਸ ਮੰਨਿਆ ਜਾਂਦਾ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਵੀਰਵਾਰ, ੮ ਸਾਵਣ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

|

|

|

ਪੰਜਾਬ ਵਿੱਚ ਅੱਜ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ।

|

|

|

|

|

|

ਖ਼ਬਰਿਸਤਾਨ ਨੈੱਟਵਰਕ: ਇੰਗਲੈਂਡ ਤੋਂ ਇਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਇੱਕ

|

|

|

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਹੌਲੀ ਪੈ ਗਈ ਹੈ।

|

|

|

ਮੰਗਲਵਾਰ, ੩੦ ਹਾੜ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ