View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ-WWE ਫੈਨਾਂ ਲਈ ਇਕ ਅਹਿਮ ਖਬਰ ਹੈ, ਦੱਸ ਦੇਈਏ ਕਿ ਇਸ ਵਾਰ ਬਿਗ ਬੌਸ 19 ਵਿਚ ਮਸ਼ਹੂਰ ਰੈਸਲਰ ਦਿ ਅੰਡਰਟੇਕਰ ਨਜ਼ਰ ਆ ਸਕਦੇ ਹਨ। ਸੋਅ ਦਾ ਪ੍ਰੀਮੀਅਰ 24 ਅਗਸਤ ਤੋਂ ਸ਼ੁਰੂ ਹੋਣ ਵਾਲਾ ਹੈ। ਅੰਡਰਟੇਕਰ ਦੀ ਐਂਟਰੀ ਨੂੰ ਲੈ ਕੇ ਫਿਲਹਾਲ ਹਾਲੇ ਤੱਕ ਕੋਈ ਵੀ ਅਧਿਕਾਰਕ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ । 

ਇਸ ਮਹੀਨੇ ਲੈ ਸਕਦੇ ਸ਼ੋਅ ਵਿਚ ਐਂਟਰੀ

ਰਿਪੋਰਟ ਮੁਤਾਬਕ ਨਿਰਮਾਤਾਵਾਂ ਅਤੇ ਅੰਡਰਟੇਕਰ ਦੇ ਵਿਚਕਾਰ ਗੱਲਬਾਤ ਜਾਰੀ ਹੈ। ਜੇਕਰ ਸਭ ਕੁੱਝ ਯੋਜਨਾ ਦੇ ਮੁਤਾਬਿਕ ਰਿਹਾ  ਤਾਂ ਅੰਡਰਟੇਕਰ ਨਵੰਬਰ ਮਹੀਨੇ ਵਿੱਚ ਬਿੱਗ ਬੌਸ ਵਿੱਚ ਐਟਰੀ ਲੈ ਸਕਦੇ ਹਨ। ਉਹ ਇਸ ਸ਼ੋਅ ਵਿੱਚ 7 ਤੋਂ 10 ਦਿਨ ਤੱਕ ਨਜ਼ਰ ਆ ਸਕਦੇ ਹਨ। 

24 ਅਗਸਤ ਤੋਂ ਆਏਗਾ ਸ਼ੋਅ 

ਬਿੱਗ ਬੌਸ 19 ਵਿੱਚ ਕੁੱਲ 15 ਪ੍ਰਤੀਯੋਗੀ ਐਂਟਰੀ ਕਰਨਗੇ। ਕੁੱਝ ਸਮੇਂ ਬਾਅਦ 3 ਵਾਈਲਡ ਕਾਰਡ ਐਂਟਰੀਆਂ ਆਉਣਗੀਆਂ ।ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸ਼ੋਅ ਵਿੱਚ ਸਿਰਫ਼ 15 ਸਿੰਗਲ ਬੈਡ ਹੋਣ ਵਾਲੇ ਹਨ, ਜਦਕਿ ਵਾਇਲਡ ਕਾਰਡ ਪ੍ਰਤੀਯੋਗੀਆਂ ਦੀ ਐਟਰੀ ਦੇ ਬਾਅਦ ਘਰ ਵਿੱਚ ਰਹਿਣ ਵਾਲੇ ਕੁੱਲ 18 ਲੋਕ ਹੋਣਗੇ।


 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਵੀਰਵਾਰ, ੮ ਸਾਵਣ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

|

|

|

ਪੰਜਾਬ ਵਿੱਚ ਅੱਜ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ।

|

|

|

|

|

|

ਖ਼ਬਰਿਸਤਾਨ ਨੈੱਟਵਰਕ: ਇੰਗਲੈਂਡ ਤੋਂ ਇਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਇੱਕ

|

|

|

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਹੌਲੀ ਪੈ ਗਈ ਹੈ।

|

|

|

ਮੰਗਲਵਾਰ, ੩੦ ਹਾੜ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ