• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਚੰਡੀਗੜ੍ਹ PGI ਹਸਪਤਾਲ 'ਚ ਪ੍ਰਦਰਸ਼ਨ, ਡਾਇਰੈਕਟਰ ਦਫ਼ਤਰ ਦੇ ਬਾਹਰ 4 ਹਜ਼ਾਰ ਕਰਮਚਾਰੀ ਬੈਠੇ ਧਰਨੇ 'ਤੇ

चंडीगढ़ के PGI अस्पताल में प्रदर्शन,
1/20/2024 4:29:37 PM Raj     PGI Worker Union, Chandigarh PGI, protest, Chandigarh PGI Hospital protest,     ਚੰਡੀਗੜ੍ਹ PGI ਹਸਪਤਾਲ 'ਚ ਪ੍ਰਦਰਸ਼ਨ, ਡਾਇਰੈਕਟਰ ਦਫ਼ਤਰ ਦੇ ਬਾਹਰ 4 ਹਜ਼ਾਰ ਕਰਮਚਾਰੀ ਬੈਠੇ ਧਰਨੇ 'ਤੇ  चंडीगढ़ के PGI अस्पताल में प्रदर्शन,

ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਵਿਸ਼ਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ ਪੀਜੀਆਈ ਦੇ ਕੰਟਰੈਕਟ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਵਿੱਚ 4 ਹਜ਼ਾਰ ਵਰਕਰ ਸ਼ਾਮਲ ਹਨ। ਇਸ ਪ੍ਰਦਰਸ਼ਨ ਵਿੱਚ ਅਟੈਂਡੈਂਟ, ਲਿਫਟ ਆਪਰੇਟਰ ਅਤੇ ਸੁਰੱਖਿਆ ਗਾਰਡ ਵੀ ਸ਼ਾਮਲ ਹੋਏ। ਇਹ ਸਾਰੇ ਵਰਕਰ ਡਾਇਰੈਕਟ ਦਫ਼ਤਰ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਬਰਾਬਰ ਕੰਮ-ਬਰਾਬਰ ਤਨਖਾਹ ਦੀ ਮੰਗ

ਇਹ ਪ੍ਰਦਰਸ਼ਨ ਪੀਜੀਆਈ ਦੇ ਠੇਕਾ ਕਾਮਿਆਂ ਵੱਲੋਂ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਵਰਕਰਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਜਦੋਂ ਸਮਾਨ ਕੰਮ ਕੀਤਾ ਜਾ ਰਿਹਾ ਹੈ ਤਾਂ ਬਰਾਬਰ ਤਨਖਾਹ ਦਿੱਤੀ ਜਾਵੇ।


 

'PGI Worker Union','Chandigarh PGI','protest','Chandigarh PGI Hospital protest',''

Please Comment Here

Similar Post You May Like

Recent Post

  • ਰੂਸ ਦਾ AN-24 ਯਾਤਰੀ ਜਹਾਜ਼ ਕ੍ਰੈਸ਼, ਕ੍ਰਿਊ ਮੈਂਬਰਾਂ ਸਮੇਤ 49 ਲੋਕ ਸਨ ਸਵਾਰ, ਨਹੀਂ ਬਚਿਆ ਕੋਈ ਜ਼ਿੰਦਾ...

  • ਥਾਈਲੈਂਡ ਤੇ ਕੰਬੋਡੀਆ ਵਿਚਕਾਰ ਛਿੜੀ ਜੰਗ, ਡਰੋਨ ਤੇ F-16 ਲੜਾਕੂ ਜਹਾਜ਼ ਨਾਲ ਹਮਲੇ, ਇੰਨੀਆਂ ਮੌ,ਤਾਂ...

  • ਹੁਸ਼ਿਆਰਪੁਰ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਦੂਜੀ ਬੱਸ ਨੇ ਮਾਰੀ ਟੱਕਰ, ਬੱਚੇ ਸਹਿਮੇ...

  • ਹਿਮਾਚਲ 'ਚ ਦਰਦਨਾਕ ਹਾਦਸਾ, ਬੱਸ ਡੇਢ ਸੋ ਫੁੱਟ ਡੂੰਘੀ ਖੱਡ 'ਚ ਡਿੱਗੀ, 4 ਮੌ.ਤਾਂ ...

  • ਜਲੰਧਰ 'ਚ ਰਿਸ਼ਵਤ ਲੈਣ ਦੇ ਮਾਮਲੇ 'ਚ ASI ਲਾਈਨ ਹਾਜ਼ਰ, DSP ਨੇ ਆਖੀ ਇਹ ਗੱਲ, ਦੇਖੋ ਵੀਡੀਓ...

  • ਰਾਸ਼ਟਰਪਤੀ ਦੇ ਰਿਸ਼ਤੇਦਾਰ ਨੇ PM ਮੋਦੀ ਨੂੰ ਕਿਹਾ ਅੱਤਵਾਦੀ, ਫਿਰ ਪੋਸਟ ਕੀਤੀ DELETE...

  • ਪੰਜਾਬ 'ਚ ਫਿਰ ਹੋਈਆਂ Transfers, IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ LIST ...

  • ਜਲੰਧਰ 'ਚ ASI ਲਾਈਨ ਹਾਜ਼ਰ, ਰਿਸ਼ਵਤ ਲੈਂਦਿਆਂ ਦੀ ਵਿਡੀਉ CCTV 'ਚ ਹੋਈ ਕੈਦ ...

  • ਜਲੰਧਰ ਦੀ ਮਕਸੂਦਾਂ ਮੰਡੀ 'ਚ ਗੈਰ-ਕਾਨੂੰਨੀ ਵਸੂਲੀ, ਵਪਾਰੀਆਂ ਨੇ SDM ਨੂੰ ਦਿੱਤਾ ਅਲਟੀਮੇਟਮ, ਦੇਖੋ ਵੀਡੀਓ...

  • 114 ਸਾਲਾ ਸਿੱਖ ਸਰਦਾਰ ਐਥਲੀਟ ਫੌਜਾ ਸਿੰਘ ਨਮਿਤ ਅੰਤਿਮ ਅਰਦਾਸ, ਭੋਗ 'ਚ ਰੱਖੀਆਂ ਅਲਸੀ ਦੀਆਂ ਭਿੰਨੀਆਂ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY