• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕੈਨੇਡਾ 'ਚ ਹਥਿਆਰਾਂ ਦੀ ਤਸਕਰੀ 'ਚ 5 ਪੰਜਾਬੀ ਗ੍ਰਿਫਤਾਰ, ਪੁੱਤਾਂ ਸਮੇਤ ਮਾਂ ਵੀ ਸ਼ਾਮਲ

कनाडा में हथियारों की तस्करी में 5 पंजाबी अरेस्ट,
10/29/2024 1:36:46 PM Raj     Canada Police, Punjabi Youth, Mother Son Arrested, Drug Smuggling, Arms Smuglling    ਕੈਨੇਡਾ 'ਚ ਹਥਿਆਰਾਂ ਦੀ ਤਸਕਰੀ 'ਚ 5 ਪੰਜਾਬੀ ਗ੍ਰਿਫਤਾਰ, ਪੁੱਤਾਂ ਸਮੇਤ ਮਾਂ ਵੀ ਸ਼ਾਮਲ  कनाडा में हथियारों की तस्करी में 5 पंजाबी अरेस्ट,

ਕੈਨੇਡਾ ਪੁਲਿਸ ਨੇ ਹਥਿਆਰਾਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਚ ਇੱਕ ਪੰਜਾਬੀ ਔਰਤ ਤੇ ਉਸਦੇ 2 ਬੱਚੇ ਵੀ ਸ਼ਾਮਲ ਹਨ। ਮੁਲਜ਼ਮਾਂ ਦੀ ਪਛਾਣ ਨਰਿੰਦਰ ਨਾਗਰਾ (61) ਤੇ ਉਸ ਦੇ ਦੋ ਪੁੱਤਰ ਨਵਦੀਪ ਨਾਗਰਾ (20) ਅਤੇ ਰਵਨੀਤ ਨਾਗਰਾ (22) ਦੇ ਨਾਲ-ਨਾਲ ਰਣਵੀਰ ਅੜੈਚ (20) ਅਤੇ ਪਵਨੀਤ ਨਾਹਲ (21) ਵਜੋਂ ਹੋਈ ਹੈ।

11 ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

ਪੁਲਿਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ 150 ਤੋਂ ਵੱਧ ਕੇਸ ਦਰਜ ਹਨ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 11 ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ । 900 ਤੋਂ ਵੱਧ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।

ਪੁਲਿਸ ਦੀ ਲਗਾਤਾਰ ਅਪਰਾਧੀਆਂ 'ਤੇ ਕਾਰਵਾਈ 

ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਉਹ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੂੰ ਲੈ ਕੇ ਅਲਰਟ 'ਤੇ ਹਨ। ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

'Canada Police','Punjabi Youth','Mother Son Arrested','Drug Smuggling','Arms Smuglling'

Please Comment Here

Similar Post You May Like

  • दुबई गए पंजाबी नौजवान की हुई मौत,

    दुबई गए पंजाबी नौजवान की हुई मौत, 4 बहनों का इकलौता भाई था

  • कनाडा में कार चोरी के मामले में 64 पंजाबी नामजद

    कनाडा में कार चोरी के मामले में 64 पंजाबी नामजद , लड़कियों के नाम भी शामिल

  • Canada पुलिस ने पकड़ी ड्रग्स की सबसे बड़ी खेप,

    Canada पुलिस ने पकड़ी ड्रग्स की सबसे बड़ी खेप, कीमत 90 मिलियन डॉलर

  •  Canada में पंजाबी युवक की मौत,

    Canada में पंजाबी युवक की मौत, एक दिन पहले ही बेटे को मिलकर पंजाब लौटे थे माता-पिता

  •    कनाडा में पंजाबी नौजवान की हार्ट अटैक से मौत,

    कनाडा में पंजाबी नौजवान की हार्ट अटैक से मौत, 14 महीने पहले हुई थी शादी

  • England में 22 साल के पंजाबी नौजवान की मौत,

    England में 22 साल के पंजाबी नौजवान की मौत, 20 दिन पहले ही गया था स्टडी वीजा पर

  • Canada पुलिस को 4 पंजाबी Wanted नौजवानों की तलाश,

    Canada पुलिस को 4 पंजाबी Wanted नौजवानों की तलाश, शेयर की फोटो

  • अमेरिका में पंजाबी नौजवान की सड़क हादसे में मौ+त,

    अमेरिका में पंजाबी नौजवान की सड़क हादसे में मौ+त, बटाला का रहने वाला था

  • कनाडा में पंजाबी नौजवान की हादसे में मौ+त,

    कनाडा में पंजाबी नौजवान की हादसे में मौ+त, 7 महीने पहले ही गया था

Recent Post

  • ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ Update, ਜ਼ਮਾਨਤ 'ਤੇ ਹਾਈ ਕੋਰਟ ਨੇ ਸੁਣਾਇਆ ਫੈਸਲਾ ...

  • ਉੱਡਦੇ ਜਹਾਜ਼ 'ਚ cockpit ਅੰਦਰ crew members ਬਣਾਉਂਦੇ ਹਨ ਸਰੀਰਕ ਸਬੰਧ, Air Hostess ਦਾ ਹੈਰਾਨੀਜਨਕ ਖੁਲਾਸਾ!...

  • ਜਹਾਜ਼ ਅੰਦਰ ਸੱਪ ਵੜਨ ਨਾਲ 2 ਘੰਟੇ ਦੇਰੀ ਨਾਲ ਉੱਡੀ ਫਲਾਈਟ, ਪੈਸੰਜਰ ਸਹਿਮੇ !...

  • ਪੰਜਾਬ ਕੈਬਨਿਟ ਦਾ ਵਿਸਥਾਰ, ਵਿਧਾਇਕ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਲਿਆ ਹਲਫ਼, ਮਿਲੇ ਇਹ ਵਿਭਾਗ...

  • AAP ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅਹਿਮ ਫੈਸਲਾ, ਕਿਹਾ-ਆਪਣੇ ਦਮ 'ਤੇ ਲੜਾਂਗੇ ਚੋਣ ...

  • ਜਲੰਧਰ 'ਚ ਦੋ ਬੱਚਿਆਂ ਦੀ ਮਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਪੀੜਤ ਪਰਿਵਾਰ ਨੇ ਸਹੁਰਿਆਂ 'ਤੇ ਲਗਾਏ ਗੰਭੀਰ ਦੋਸ਼ ...

  • SpiceJet ਦੇ ਉੱਡਦੇ ਜਹਾਜ਼ ਦੀ ਟੁੱਟ ਗਈ ਬਾਰੀ, ਪੈਸੰਜਰਾਂ 'ਚ ਮਚੀ ਹਫੜਾ-ਦਫੜੀ, ਦੇਖੋ ਵੀਡੀਓ...

  • ਪੰਜਾਬ 'ਚ ਅੱਜ 11 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ , Flash Flood ਦਾ ਅਲਰਟ ਜਾਰੀ ...

  • ਜਲੰਧਰ 'ਚ ਅੱਜ ਲੱਗੇਗਾ Power cut, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ!...

  • ਰਮਨ ਅਰੋੜਾ ਨੇ ਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਭ੍ਰਿਸ਼ਟਾਚਾਰ ਮਾਮਲੇ 'ਚ ਹੋਈ ਸੀ ਗ੍ਰਿਫਤਾਰੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY