• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕੈਨੇਡਾ 'ਚ ਕਾਰ ਚੋਰੀ ਦੇ ਮਾਮਲੇ 'ਚ 64 ਪੰਜਾਬੀ ਨਾਮਜ਼ਦ, ਲੜਕੀਆਂ ਦੇ ਵੀ ਨਾਂ ਸ਼ਾਮਲ

कनाडा में कार चोरी के मामले में 64 पंजाबी नामजद
10/27/2023 2:57:58 PM Raj     Canada Police, Punjabi Car Theft, Toranto Police    ਕੈਨੇਡਾ 'ਚ ਕਾਰ ਚੋਰੀ ਦੇ ਮਾਮਲੇ 'ਚ 64 ਪੰਜਾਬੀ ਨਾਮਜ਼ਦ, ਲੜਕੀਆਂ ਦੇ ਵੀ ਨਾਂ ਸ਼ਾਮਲ  कनाडा में कार चोरी के मामले में 64 पंजाबी नामजद

ਕੈਨੇਡਾ ਦੇ ਟੋਰਾਂਟੋ ਵਿੱਚ ਪੁਲਸ ਨੇ ਚੋਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਕਈ ਪੰਜਾਬੀਆਂ ਦੇ ਨਾਂ ਸ਼ਾਮਲ ਹਨ। ਦਰਅਸਲ, ਟੋਰਾਂਟੋ ਪੁਲਸ ਪ੍ਰੋਜੈਕਟ ਸਟੈਲੀਅਨ ਤਹਿਤ ਚੋਰੀ ਹੋਏ ਵਾਹਨਾਂ ਦੀ ਭਾਲ ਕਰ ਰਹੀ ਹੈ। ਇਸ ਮੁਹਿੰਮ ਤਹਿਤ ਪੁਲਸ ਨੇ ਹੁਣ ਤੱਕ 1080 ਵਾਹਨ ਬਰਾਮਦ ਕੀਤੇ ਹਨ। ਬਰਾਮਦ ਕੀਤੇ ਵਾਹਨਾਂ ਵਿੱਚੋਂ ਕੁਝ ਦੀ ਕੀਮਤ 5 ਕਰੋੜ ਰੁਪਏ ਤੋਂ ਵੱਧ ਹੈ।

228 ਵਿਅਕਤੀਆਂ 'ਤੇ 553 ਚਾਰਜ

ਟੋਰਾਂਟੋ ਪੁਲਸ ਨੇ ਇਸ ਮਾਮਲੇ 'ਚ 228 ਲੋਕਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਉਨ੍ਹਾਂ 'ਤੇ 553 ਚਾਰਜ ਲਗਾਏ ਹਨ। ਨਾਮਜ਼ਦ ਵਿਅਕਤੀਆਂ ਦੀ ਸੂਚੀ ਵਿੱਚ 64 ਪੰਜਾਬੀਆਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚ ਕੁਝ ਕੁੜੀਆਂ ਦੇ ਨਾਂ ਵੀ ਸ਼ਾਮਲ ਹਨ।

ਨਾਮਜ਼ਦ ਪੰਜਾਬੀਆਂ ਦੇ ਨਾਂ

ਨਿਰਮਲ ਸਿੰਘ (47)

ਸੁਖਵਿੰਦਰ ਗਿੱਲ (40)

ਜਗਜੀਤ ਭਿੰਡਰ (40)

ਪ੍ਰਦੀਪ ਗਰੇਵਾਲ (38)

ਵਰਿੰਦਰ ਕਾਲੀਆ (32)

ਗੁਰਵੀਨ ਰਾਹਤ (26)

ਸੁੱਚਾ ਚੌਹਾਨ (45)

ਗਗਨਦੀਪ ਸਿੰਘ (23)

ਸੰਦੀਪ (36)

ਸਤਵਿੰਦਰ ਗਰੇਵਾਲ (29)

ਪ੍ਰਿੰਸਦੀਪ (25 ਸਾਲ)

ਅੰਮ੍ਰਿਤ ਕਲੇਰ (28)

ਅਜੇ ਕੁਮਾਰ (23)

ਖੇਮਨਾਥ ਸਿੰਘ (58)

ਸਟੀਵਨ ਸਿੰਘ (21)

ਇਨਕਲਾਬ ਸਿੰਘ (26)

ਹਰਪ੍ਰੀਤ ਸਿੰਘ (35)

ਮਨਪ੍ਰੀਤ ਗਿੱਲ (36)

ਮਨਦੀਪ ਸਿੰਘ ਤੂਰ (44)

ਦਿਲਪ੍ਰੀਤ ਸਿੰਘ (23)

ਤ੍ਰਿਦੇਵ ਵਰਮਾ (34)

ਜੋਗਾ ਸਿੰਘ (31)

ਦਿਲਪ੍ਰੀਤ ਸੈਣੀ (32)

ਪ੍ਰਿੰਸਦੀਪ ਸਿੰਘ (25)

ਮਨਪ੍ਰੀਤ ਗਿੱਲ (37)

ਗੌਰਵ ਦੀਪ ਸਿੰਘ (22)

ਜਗਦੀਪ ਸਿੰਘ ਜੰਡਾ (25)

ਹਰਸ਼ਦੀਪ ਸਿੰਘ (28)

ਰਵੀ ਸਿੰਘ (27)

ਨਵਜੋਤ ਸਿੰਘ (27)

ਦਿਲਜੋਤ ਸਿੰਘ (24)

ਸੁਨੀਲ ਨੌਸਾਨੀ (42)

ਆਲਮਬੀਰ ਸਿੰਘ (23)

ਅਮਨਜੋਤ (18)

ਗੁਰਿੰਦਰਜੀਤ ਸਿੰਘ (28)

ਜਗਰੂਪ ਸਿੰਘ (30)

ਜਸਕਰਨ ਸੋਢੀ (28)

ਗੁਰਸਿਮਰਤ (24)

ਚਰਨਪ੍ਰੀਤ ਸਿੰਘ

ਨਰਿੰਦਰ ਪਾਲ ਲਾਡੀ (53)

ਜਗਦੀਸ਼ ਪੈਂਥਰ (41)

ਸੁਮਿਤ ਕਪਲਾ

ਤੇਜਿੰਦਰ ਸਿੰਘ (24)

ਰਣਜੀਤ ਸਿੰਘ (43)

ਕਮਲਜੀਤ ਸੰਧੂ (38)

ਅੰਮ੍ਰਿਤਪਾਲ ਕਟਾਰੀਆ

ਮਨਪ੍ਰੀਤ ਕੌਰ

ਦਿਲਪ੍ਰੀਤ ਸਿੰਘ (24)

ਸਿਮਰਨਜੀਤ ਸਿੰਘ (26)

ਕੁਲਦੀਪ ਭੰਗੂ (25)

ਸਾਗਰਪੁਰੀ (26)

ਨਿਰਮਲ ਸਿੰਘ

ਜਸ਼ਨਦੀਪ ਸਿੰਘ

ਸਤਿੰਦਰ ਸਿੰਘ (29)

ਪਾਲ ਵਰਮਾ (26)

ਮਨਿੰਦਰਜੀਤ ਮੱਲੀ (30)

ਲਵਪ੍ਰੀਤ ਸਿੰਘ (26)

ਸਿਮਰਜੀਤ ਸਿੰਘ (27)

ਹਰਿੰਦਰ ਸੰਧੂ (49)

ਮਨਜਿੰਦਰ ਪਾਲ ਸਿੰਘ

 

'Canada Police','Punjabi Car Theft','Toranto Police'

Please Comment Here

Similar Post You May Like

  • कनाडा में कार चोरी के मामले में 64 पंजाबी नामजद

    कनाडा में कार चोरी के मामले में 64 पंजाबी नामजद , लड़कियों के नाम भी शामिल

  • Canada पुलिस ने पकड़ी ड्रग्स की सबसे बड़ी खेप,

    Canada पुलिस ने पकड़ी ड्रग्स की सबसे बड़ी खेप, कीमत 90 मिलियन डॉलर

  • Canada पुलिस को 4 पंजाबी Wanted नौजवानों की तलाश,

    Canada पुलिस को 4 पंजाबी Wanted नौजवानों की तलाश, शेयर की फोटो

  • अपने बच्चों को Canada भेजने से पहले पढ़ लें यह खबर,

    अपने बच्चों को Canada भेजने से पहले पढ़ लें यह खबर, 950 पंजाबियों को पुलिस ने किया अरेस्ट

  • कनाडा में हथियारों की तस्करी में 5 पंजाबी अरेस्ट,

    कनाडा में हथियारों की तस्करी में 5 पंजाबी अरेस्ट, मां-बेटे भी शामिल

Recent Post

  • ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ Update, ਜ਼ਮਾਨਤ 'ਤੇ ਹਾਈ ਕੋਰਟ ਨੇ ਸੁਣਾਇਆ ਫੈਸਲਾ ...

  • ਉੱਡਦੇ ਜਹਾਜ਼ 'ਚ cockpit ਅੰਦਰ crew members ਬਣਾਉਂਦੇ ਹਨ ਸਰੀਰਕ ਸਬੰਧ, Air Hostess ਦਾ ਹੈਰਾਨੀਜਨਕ ਖੁਲਾਸਾ!...

  • ਜਹਾਜ਼ ਅੰਦਰ ਸੱਪ ਵੜਨ ਨਾਲ 2 ਘੰਟੇ ਦੇਰੀ ਨਾਲ ਉੱਡੀ ਫਲਾਈਟ, ਪੈਸੰਜਰ ਸਹਿਮੇ !...

  • ਪੰਜਾਬ ਕੈਬਨਿਟ ਦਾ ਵਿਸਥਾਰ, ਵਿਧਾਇਕ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਲਿਆ ਹਲਫ਼, ਮਿਲੇ ਇਹ ਵਿਭਾਗ...

  • AAP ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅਹਿਮ ਫੈਸਲਾ, ਕਿਹਾ-ਆਪਣੇ ਦਮ 'ਤੇ ਲੜਾਂਗੇ ਚੋਣ ...

  • ਜਲੰਧਰ 'ਚ ਦੋ ਬੱਚਿਆਂ ਦੀ ਮਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਪੀੜਤ ਪਰਿਵਾਰ ਨੇ ਸਹੁਰਿਆਂ 'ਤੇ ਲਗਾਏ ਗੰਭੀਰ ਦੋਸ਼ ...

  • SpiceJet ਦੇ ਉੱਡਦੇ ਜਹਾਜ਼ ਦੀ ਟੁੱਟ ਗਈ ਬਾਰੀ, ਪੈਸੰਜਰਾਂ 'ਚ ਮਚੀ ਹਫੜਾ-ਦਫੜੀ, ਦੇਖੋ ਵੀਡੀਓ...

  • ਪੰਜਾਬ 'ਚ ਅੱਜ 11 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ , Flash Flood ਦਾ ਅਲਰਟ ਜਾਰੀ ...

  • ਜਲੰਧਰ 'ਚ ਅੱਜ ਲੱਗੇਗਾ Power cut, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ!...

  • ਰਮਨ ਅਰੋੜਾ ਨੇ ਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਭ੍ਰਿਸ਼ਟਾਚਾਰ ਮਾਮਲੇ 'ਚ ਹੋਈ ਸੀ ਗ੍ਰਿਫਤਾਰੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY