• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

4 ਵਾੰਟੇਡ ਪੰਜਾਬੀ ਨੌਜਵਾਨਾਂ ਦੀ ਭਾਲ ਕਰ ਰਹੀ ਕੈਨੇਡਾ ਪੁਲਿਸ, ਸਾਂਝੀ ਕੀਤੀ ਤਸਵੀਰਾਂ

Canada पुलिस को 4 पंजाबी Wanted नौजवानों की तलाश,
12/4/2023 4:41:07 PM Raj     Canada police, Punjabi Youth, Peel Regional Police    4 ਵਾੰਟੇਡ ਪੰਜਾਬੀ ਨੌਜਵਾਨਾਂ ਦੀ ਭਾਲ ਕਰ ਰਹੀ ਕੈਨੇਡਾ ਪੁਲਿਸ, ਸਾਂਝੀ ਕੀਤੀ ਤਸਵੀਰਾਂ  Canada पुलिस को 4 पंजाबी Wanted नौजवानों की तलाश,

ਕੈਨੇਡੀਅਨ ਪੁਲਿਸ ਨੇ ਬਰੈਂਪਟਨ ਹਮਲੇ ਦੇ 4 ਵਾੰਟੇਡ ਪੰਜਾਬੀ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਚਾਰਾਂ ਦੋਸ਼ੀਆਂ 'ਤੇ 8 ਸਤੰਬਰ ਨੂੰ ਬਰੈਂਪਟਨ ਦੇ ਮੈਕਲਾਫਲਿਨ ਰੋਡ 'ਤੇ ਲੋਕਾਂ 'ਤੇ ਹਮਲਾ ਕਰਨ ਦਾ ਦੋਸ਼ ਹੈ। ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਚਾਰੋਂ ਮੁਲਜ਼ਮ ਉਥੋਂ ਭੱਜ ਗਏ।

ਕਈ ਲੋਕ ਜ਼ਖਮੀ ਹੋਏ

ਦੱਸ ਦਈਏ ਕਿ ਇਸ ਹਮਲੇ 'ਚ ਕਈ ਲੋਕ ਜ਼ਖਮੀ ਹੋਏ ਹਨ। ਪੁਲਿਸ ਦੇ ਆਉਣ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਦਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਇਨ੍ਹਾਂ ਚਾਰਾਂ ਪੰਜਾਬੀਆਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।

ਪੁਲਿਸ ਇਨ੍ਹਾਂ ਦੋਸ਼ੀਆਂ ਦੀ ਕਰ ਰਹੀ ਭਾਲ

Four Men Wanted for Aggravated Assault
For More: https://t.co/D1cYFmVDU8 pic.twitter.com/npCJvTyHOq

— Peel Regional Police (@PeelPolice) December 3, 2023

ਆਫਤਾਬ ਗਿੱਲ (22 ਸਾਲ) ਦਾ ਕੋਈ ਪਤਾ ਨਹੀਂ

ਹਰਮਨਦੀਪ ਸਿੰਘ (22) ਵਾਸੀ ਬਰੈਂਪਟਨ

ਜਤਿੰਦਰ ਸਿੰਘ (25) ਵਾਸੀ ਬਰੈਂਪਟਨ

ਸਤਨਾਮ ਸਿੰਘ (30) ਵਾਸੀ ਬਰੈਂਪਟਨ

'Canada police','Punjabi Youth','Peel Regional Police'

Please Comment Here

Similar Post You May Like

  • दुबई गए पंजाबी नौजवान की हुई मौत,

    दुबई गए पंजाबी नौजवान की हुई मौत, 4 बहनों का इकलौता भाई था

  • कनाडा में कार चोरी के मामले में 64 पंजाबी नामजद

    कनाडा में कार चोरी के मामले में 64 पंजाबी नामजद , लड़कियों के नाम भी शामिल

  • Canada पुलिस ने पकड़ी ड्रग्स की सबसे बड़ी खेप,

    Canada पुलिस ने पकड़ी ड्रग्स की सबसे बड़ी खेप, कीमत 90 मिलियन डॉलर

  •  Canada में पंजाबी युवक की मौत,

    Canada में पंजाबी युवक की मौत, एक दिन पहले ही बेटे को मिलकर पंजाब लौटे थे माता-पिता

  •    कनाडा में पंजाबी नौजवान की हार्ट अटैक से मौत,

    कनाडा में पंजाबी नौजवान की हार्ट अटैक से मौत, 14 महीने पहले हुई थी शादी

  • England में 22 साल के पंजाबी नौजवान की मौत,

    England में 22 साल के पंजाबी नौजवान की मौत, 20 दिन पहले ही गया था स्टडी वीजा पर

  • Canada पुलिस को 4 पंजाबी Wanted नौजवानों की तलाश,

    Canada पुलिस को 4 पंजाबी Wanted नौजवानों की तलाश, शेयर की फोटो

  • अमेरिका में पंजाबी नौजवान की सड़क हादसे में मौ+त,

    अमेरिका में पंजाबी नौजवान की सड़क हादसे में मौ+त, बटाला का रहने वाला था

  • कनाडा में पंजाबी नौजवान की हादसे में मौ+त,

    कनाडा में पंजाबी नौजवान की हादसे में मौ+त, 7 महीने पहले ही गया था

Recent Post

  • ਹਿਮਾਚਲ ਦੇ ਕੈਬਨਿਟ ਮੰਤਰੀ ਵਿਕਰਮਾਦਿੱਤਿਆ ਕਰਨ ਜਾ ਰਹੇ ਦੁਬਾਰਾ ਵਿਆਹ, ਚੰਡੀਗੜ੍ਹ ਲੈ ਕੇ ਆਉਣਗੇ ਬਾਰਾਤ...

  • ਜਲੰਧਰ 'ਚ ਕਾਸੋ Operation ਤਹਿਤ 10 ਥਾਵਾਂ 'ਤੇ ਛਾਪੇਮਾਰੀ, ਭਾਰੀ ਪੁਲਿਸ ਫੋਰਸ ਨਾਲ ਪਹੁੰਚੇ CP...

  • ਜਲੰਧਰ 'ਚ ਮਾਸੂਮ ਬੱਚੀ ਦੇ ਕਾਤਲ ਨਾਨਾ-ਨਾਨੀ ਨੂੰ ਲੈ ਕੇ ਪੁਲਿਸ ਦਾ ਵੱਡਾ ਖੁਲਾਸਾ, ਮਾਂ ਨੂੰ ਵੀ ਲਿਆ ਹਿਰਾਸਤ 'ਚ ...

  • ਲੁਧਿਆਣਾ 'ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਸਾਥੀ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ...

  • ਏਅਰ ਇੰਡੀਆ ਪਲੇਨ 'ਚ ਖ਼ਰਾਬੀ ਕਾਰਣ ਫਲਾਇਟ ਰੱਦ , ਸੰਸਦ ਮੈਂਬਰ ਵੀ ਸਨ ਸਵਾਰ ...

  • ਦਿੱਲੀ ਦੇ 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਰਚ ਆਪ੍ਰੇਸ਼ਨ ਜਾਰੀ...

  • ਉਪ ਰਾਸ਼ਟਰਪਤੀ Election- ਸੀਪੀ ਰਾਧਾਕ੍ਰਿਸ਼ਨਨ NDA ਦੇ ਉਮੀਦਵਾਰ, ਮਹਾਰਾਸ਼ਟਰ ਦੇ ਰਾਜਪਾਲ ਵਜੋਂ ਨਿਭਾ ਰਹੇ ਸੇਵਾ ...

  • ਪੰਜਾਬ 'ਚ ਵੱਡਾ ਰੇਲ ਹਾਦਸਾ, ਯਾਤਰੀ ਰੇਲਗੱਡੀ ਦੇ 4 ਡੱਬੇ ਪਟੜੀ ਤੋਂ ਉਤਰੇ...

  • ਪੰਜਾਬ ਦੀ ਸਭ ਤੋਂ ਵੱਡੀ ਯੂਨੀਵਰਸਿਟੀ 'ਚ ਅਮਰੀਕੀ ਪ੍ਰੋਡਕਟਸ ਬੈਨ, ਭਾਰਤ-ਅਮਰੀਕਾ ਵਿਚਾਲੇ ਟੈਰਿਫ ਵਿਵਾਦ ਤੋਂ ਬਾਅਦ ਲਿਆ ...

  • ਜਲੰਧਰ ਰੇਲਵੇ ਸਟੇਸ਼ਨ 'ਤੇ ਨਿਹੰਗ ਬਾਣੇ 'ਚ ਆਏ ਨੌਜਵਾਨਾਂ ਦਾ ਹੰਗਾਮਾ, ਪੁਲਿਸ ਚੌਕੀ 'ਤੇ ਕੀਤਾ ਹਥਿਆਰਾਂ ਨਾਲ ਹਮਲਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY