ਖਬਰਿਸਤਾਨ ਨੈੱਟਵਰਕ- ਪੰਜਾਬ 'ਚ IPS ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਪਟਿਆਲਾ ਦੇ ਐੱਸ ਐੱਸ ਪੀ ਰਹੇ ਨਾਨਕ ਸਿੰਘ ਨੂੰ ਅੰਮ੍ਰਿਤਸਰ ਦੇ ਬਾਰਡਰ ਰੇਂਜ ਦੇ ਡੀ ਆਈਜੀ ਨਿਯੁਕਤ ਕੀਤੇ ਗਏ ਹਨ। ਲਿਸਟ ਅਨੁਸਾਰ ਕੁੱਲ 8 IPS ਅਫ਼ਸਰਾਂ ਦੀ ਬਦਲੀ ਕੀਤੀ ਗਈ ਹੈ। ਦੇਖੋ ਲਿਸਟ-