• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

AAP ਸਰਕਾਰ ਦੀ ਨਵੀਂ ਪਹਿਲ, ਪੰਜਾਬ ‘ਚ ਜਲਦ ਲਿਆਂਦੀ ਜਾਵੇਗੀ ਮੈਂਟਲ ਹੈਲਥ ਪਾਲਿਸੀ

2/20/2025 4:30:42 PM Gagan Walia     AAP government, new initiative, mental health policy , introduced , Punjab soon,     AAP ਸਰਕਾਰ ਦੀ ਨਵੀਂ ਪਹਿਲ, ਪੰਜਾਬ ‘ਚ ਜਲਦ ਲਿਆਂਦੀ ਜਾਵੇਗੀ ਮੈਂਟਲ ਹੈਲਥ ਪਾਲਿਸੀ 

ਪੰਜਾਬ ਸਰਕਾਰ ਨੇ ਇੱਕ ਨਵੀਂ ਮੈਂਟਲ ਹੈਲਥ ਪੋਲਿਸੀ ਲੈ ਕੇ ਆਵੇਗੀ | ਜਿਸ ਸੰਬੰਧੀ ਸਰਕਾਰ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ| ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਅਤੇ ਅਮਰੀਕਾ ਤੋਂ ਡਿਪੋਰਟ ਕੀਤੇ ਨੌਜਵਾਨਾਂ ਨੂੰ ਡਿਪ੍ਰੈਸ਼ਨ ਤੋਂ ਬਚਾਉਣ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਰਗੇ ਮੁੱਦਿਆਂ 'ਤੇ ਪੰਜਾਬ ਸਰਕਾਰ ਹਰਕਤ 'ਚ ਆਈ ਹੈ|

Uniting for a healthier tomorrow! Our collaborative brainstorming session brought together diverse stakeholders to tackle pressing mental health issues like de-addiction, farmer suicides & deportee struggles. Laying the groundwork for an inclusive #MentalHealthPolicy… pic.twitter.com/JQ6eG3xsjZ

— Dr Balbir Singh (@AAPbalbir) February 20, 2025

ਜਲਦੀ ਹੀ ਇਸ ਨੀਤੀ ਨੂੰ ਤਿਆਰ ਕਰਕੇ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਲਿਆਂਦਾ ਜਾਵੇਗਾ।ਨੀਤੀ ਬਣਾਉਣ ਲਈ ਵੱਖ-ਵੱਖ ਹਿੱਸੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।  ਇਹ ਦਾਅਵਾ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ।

ਵੱਖ-ਵੱਖ ਮਾਹਿਰਾਂ ਤੋਂ ਲਈ ਜਾਵੇਗੀ ਸਲਾਹ 

ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਇਸ ਨੀਤੀ 'ਤੇ ਬਹੁਤ ਬਾਰੀਕੀ ਨਾਲ ਕੰਮ ਕੀਤਾ ਜਾਵੇਗਾ। ਇਸ ਵਿੱਚ ਮੰਤਰੀ, ਸਾਰੇ ਵਿਭਾਗਾਂ ਦੇ ਸਕੱਤਰ, ਨਸ਼ਾ ਛੁਡਾਊ ਲਈ ਕੰਮ ਕਰ ਰਹੇ ਸਿਹਤ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਣਗੇ। ਇਸ ਦੇ ਲਈ ਪੀਜੀਆਈ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਮਾਹਿਰਾਂ, ਪੰਜਾਬ ਦੇ ਪ੍ਰਾਈਵੇਟ ਡਾਕਟਰਾਂ, ਗੈਰ ਸਰਕਾਰੀ ਸੰਸਥਾਵਾਂ ਅਤੇ ਪੁਲਿਸ ਅਧਿਕਾਰੀਆਂ ਤੋਂ ਸਲਾਹ ਲਈ ਜਾਵੇਗੀ।


 

'AAP government','new initiative','mental health policy','introduced','Punjab soon',''

Please Comment Here

Similar Post You May Like

Recent Post

  • ਪੰਜਾਬ 'ਤੇ ਮੰਡਰਾ ਰਿਹੈ ਹੜ੍ਹ ਦਾ ਖ਼ਤਰਾ! BBMB ਨੇ ਜਾਰੀ ਕੀਤਾ ਅਲਰਟ, 6 ਜ਼ਿਲ੍ਹਿਆਂ 'ਤੇ ਦਿਖਾਈ ਦੇਵੇਗਾ ਪ੍ਰਭਾਵ...

  • ਅੱਧੀ ਰੋਟੀ ਖਾਵਾਂਗੇ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ - ਬਾਲ ਯੋਗੀ ਉਮੇਸ਼ ਨਾਥ ਮਹਾਰਾਜ...

  • BANK HOLIDAY: ਲਗਾਤਾਰ 3 ਦਿਨ ਬੈਂਕ ਰਹਿਣਗੇ ਬੰਦ, ਦੇਖੋ LIST...

  • ਜੰਮੂ-ਕਸ਼ਮੀਰ 'ਚ ਵਾਪਰਿਆ ਹਾਦਸਾ, ਖੱਡ 'ਚ ਕਾਰਨ ਡਿੱਗਣ ਕਾਰਨ 2 ਦੀ ਮੌਤ ...

  • ਸਾਬਕਾ MP ਪ੍ਰਜਵਲ ਰੇਵੰਨਾ ਨੂੰ ਰੇ/ਪ ਕੇਸ 'ਚ ਉਮਰਕੈਦ, 5 ਲੱਖ ਦਾ ਜੁਰਮਾਨਾ...

  • ਗੋਲੀ/ਆਂ ਨਾਲ ਦਹਿਲਿਆ ਫਗਵਾੜਾ, ਬਦਮਾਸ਼ਾਂ ਨੇ ਘਰ 'ਤੇ ਕੀਤੀ FIRING, ਦੇਖੋ VIDEO...

  • ਪੰਜਾਬ 'ਚ 3 ਨਹੀਂ 4-4 ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ ...

  • ਵ੍ਰਿੰਦਾਵਨ ਦੇ ਮਸ਼ਹੂਰ ਸੰਤ ਪ੍ਰੇਮਾਨੰਦ ਨੂੰ ਜਾਨੋਂ ਮਾਰਨ ਦੀ ਧਮਕੀ, FB 'ਤੇ POST VIRAL...

  • ਜਲੰਧਰ ਸਿਵਲ ਹਸਪਤਾਲ ਮਰੀਜ਼ਾਂ ਦੇ ਮੌ.ਤ ਮਾਮਲੇ 'ਚ ACTION, ਇੱਕ ਹੋਰ ਅਧਿਕਾਰੀ ਮੁਅੱਤਲ ...

  • CANADA 'ਚ ਕੰਮ ਨਾ ਮਿਲਣ ਤੋਂ ਪ੍ਰੇਸ਼ਾਨ ਪੰਜਾਬੀ ਨੌਜਵਾਨ ਚੁੱਕ ਗਿਆ ਖੌਫਨਾਕ ਕਦਮ, STUDENT ਵੀਜ਼ੇ 'ਤੇ ਆਇਆ ਸੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY