AAP ਨੇ ਨਵੇਂ ਹਲਕਾ ਇੰਚਾਰਜ ਕੀਤੇ ਨਿਯੁਕਤ, ਪਵਨ ਟੀਨੂੰ ਨੂੰ ਆਦਮਪੁਰ ਦਾ ਹਲਕਾ ਇੰਚਾਰਜ ਲਾਇਆ, ਦੇਖੋ LIST
ਖਬਰਿਸਤਾਨ ਨੈੱਟਵਰਕ- ਆਮ ਆਦਮੀ ਪਾਰਟੀ ਨੇ ਲੁਧਿਆਣਾ ਉਪ ਚੋਣ ਜਿੱਤਣ ਤੋਂ ਬਾਅਦ ਪਾਰਟੀ ਵਿੱਚ ਕਈ ਬਦਲਾਅ ਕੀਤੇ ਹਨ। ਪਾਰਟੀ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕਾ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਹਲਕਾ ਸੰਗਠਨ ਇੰਚਾਰਜ ਦੇ ਨਾਮ ਦਾ ਵੀ ਐਲਾਨ ਕੀਤਾ ਗਿਆ ਹੈ।
'ਆਪ' ਨੇ ਆਦਮਪੁਰ ਵਿੱਚ ਪਵਨ ਕੁਮਾਰ ਟੀਨੂੰ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ। ਜਦੋਂ ਕਿ ਜਲੰਧਰ ਛਾਉਣੀ ਤੋਂ ਸੁਭਾਸ਼ ਭਗਤ, ਕੇਂਦਰੀ ਤੋਂ ਡਾ. ਅਮਿਤ, ਉੱਤਰੀ ਤੋਂ ਅਸ਼ਵਨੀ ਅਗਰਵਾਲ ਅਤੇ ਪੱਛਮੀ ਤੋਂ ਹਰਚਰਨ ਸਿੰਘ ਸੰਧੂ ਨੂੰ ਹਲਕਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
'AAP','Ludhiana elections','Pawan Tinu','Adampur','Jalandhar News','Jalandhar Latest news'