• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅੰਮ੍ਰਿਤਸਰ ਪੁਲਸ ਨੇ ਫੜੀਆਂ ਨਸ਼ੇ ਦੀਆਂ ਵੱਡੀਆਂ ਮੱਛੀਆਂ, ਲੱਖਾਂ ਦੀ ਡਰੱਗ ਮਨੀ ਤੇ ਲਗਜ਼ਰੀ ਕਾਰਾਂ ਬਰਾਮਦ

1/30/2024 4:00:49 PM Gurpreet Singh     amritsar police, recovered drug fishes, drug money amritsar, luxury cars    ਅੰਮ੍ਰਿਤਸਰ ਪੁਲਸ ਨੇ ਫੜੀਆਂ ਨਸ਼ੇ ਦੀਆਂ ਵੱਡੀਆਂ ਮੱਛੀਆਂ, ਲੱਖਾਂ ਦੀ ਡਰੱਗ ਮਨੀ ਤੇ ਲਗਜ਼ਰੀ ਕਾਰਾਂ ਬਰਾਮਦ  

ਅੰਮ੍ਰਿਤਸਰ ਪੁਲਸ ਨੇ ਨਸ਼ੇ ਦੀ ਵੱਡੀ ਮੱਛੀ ਮਨਜੀਤ ਮੰਨਾ ਤੇ ਲਵਜੀਤ ਲਵ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਇਸ ਤੋਂ ਇਲਾਵਾ 3 ਹੋਰਾਂ ਨੂੰ ਵੀ ਕਾਬੂ ਕੀਤਾ ਹੈ।

ਵੱਡੀ ਮਾਤਰਾ 'ਚ ਹੈਰੋਇਨ ਤੇ ਕਾਰਾਂ ਬਰਾਮਦ

[LIVE]🔴 Commissioner of Police, Amritsar addressing a Press Conference https://t.co/7IUgJSiXOt

— Commissioner of Police Amritsar (@cpamritsar) January 30, 2024

ਪੁਲਸ ਨੇ ਦੱਸਿਆ ਕਿ ਨਸ਼ਾ ਤਸਕਰਾਂ ਕੋਲੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ 5.25 ਲੱਖ ਰੁਪਏ ਦੀ ਡਰੱਗ ਮਨੀ ਸਮੇਤ 3 ਕਾਰਾਂ ਫਾਰਚੂਨਰ,ਆਈ-20 ਬਰਾਮਦ, ਰਨੋਲਟ ਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

2015 ਤੋਂ ਕਰ ਰਹੇ ਨਸ਼ਾ ਤਸਕਰੀ ਦਾ ਧੰਦਾ

ਪੁਲਸ ਨੇ ਦੱਸਿਆ ਕਿ 2015 ਤੋਂ ਇਹ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਸਨ। ਪੁਰਾਣੇ ਰਿਕਾਰਡ ਵਿਚ 2021 ਨੂੰ 260 ਕਿਲੋ ਹੈਰੋਇਨ ਜ਼ਬਤ ਮਾਮਲੇ ਵਿੱਚ ਡੀਆਰਆਈ ਮੁੰਬਈ ਵਿਚ ਦੋਵੇਂ ਭਗੌੜੇ ਚੱਲੇ ਆ ਰਹੇ ਸਨ। ਇਸ ਤੋਂ ਇਲਾਵਾ 356 ਕਿਲੋ ਹੈਰੋਇਨ ਦੀ ਬਰਾਮਦਗੀ ਵਿਚ ਵੀ ਇਹ ਦੋਵੇਂ ਮੁੱਖ ਦੋਸ਼ੀ ਸਨ, ਜੋ ਅੱਜ ਤੱਕ ਪੁਲਸ ਦੇ ਹੱਥ ਨਹੀਂ ਆਏ ਸਨ। ਪੁਲਸ ਨੇ ਦੱਸਿਆ ਕਿ ਨਸ਼ਿਆਂ ਦੀ ਇਹ ਵੱਡੀਆਂ ਮੱਛੀਆਂ ਸਨ। 

 


 

'amritsar police','recovered drug fishes','drug money amritsar','luxury cars'

Please Comment Here

Similar Post You May Like

  • अमृतसर पुलिस इन एक्शन मोड,

    अमृतसर पुलिस इन एक्शन मोड, तीन हथियार तस्कर गिरफ्तार, 11 पिस्तौल और 15 जिंदा कारतूस बरामद

  • अमृतसर पुलिस के हाथ लगी बड़ी सफलता,

    अमृतसर पुलिस के हाथ लगी बड़ी सफलता, DGP ने ट्वीट कर दी जानकारी

  • अमृतसर पुलिस ने बॉर्डर पार से तस्करी करने वाला आरोपी लक्खा किया गिरफ्तार

    अमृतसर पुलिस ने बॉर्डर पार से तस्करी करने वाला आरोपी लक्खा किया गिरफ्तार , 5 किलो हेरोईन बरामद

  • अमृतसर पुलिस ने 1 किलो ICE और 2.45 किलो हेरोइन समेत 3 तस्कर किए गिरफ्तार

    अमृतसर पुलिस ने 1 किलो ICE और 2.45 किलो हेरोइन समेत 3 तस्कर किए गिरफ्तार

  • अमृतसर में पुलिस अधिकारियों का फेरबदल,

    अमृतसर में पुलिस अधिकारियों का फेरबदल, IPS अभिमन्यु राणा को सौंपा गया अतिरिक्त कार्यभार

  • अमृतसर पुलिस ने इंटरनेशनल हथियार तस्करी मॉड्यूल का किया भंडाफोड़

    अमृतसर पुलिस ने इंटरनेशनल हथियार तस्करी मॉड्यूल का किया भंडाफोड़ , 4 ग्लॉक-26 समेत दो संदिग्धों बरामद

Recent Post

  • ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਦੇਖੋ ਕੀ ਬੋਲੇ ਇਹ ਆਗੂ...

  • CM ਮਾਨ ਦੀ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ Corrupted ਮੰਤਰੀਆਂ ਨੂੰ ਚਿਤਾਵਨੀ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕ...

  • ਵਿਧਾਇਕ ਰਮਨ ਅਰੋੜਾ ਗ੍ਰਿਫਤਾਰ, ਵਿਜੀਲੈਂਸ ਦੀ 7 ਘੰਟੇ ਚੱਲੀ RAID...

  • DGCA ਨੇ ਜਾਰੀ ਕੀਤੇ ਆਦੇਸ਼, ਹੁਣ ਫਲਾਇਟ ਦੇ ਟੇਕ-ਆਫ ਅਤੇ ਲੈਂਡਿੰਗ ਸਮੇਂ ਖਿੜਕੀਆਂ ਰਹਿਣਗੀਆਂ ਬੰਦ ...

  • ਰਮਨ ਅਰੋੜਾ ਖਿਲਾਫ ਪਹਿਲਾਂ ਤੋਂ ਹੀ ਖਿੱਚੀ ਜਾ ਚੁੱਕੀ ਸੀ ਤਿਆਰੀ, ਸਬੂਤ ਇਕੱਠੇ ਕਰਨ ਤੋਂ ਬਾਅਦ ਹੋਇਆ ACTION...

  • ਕੈਨੇਡਾ ਸਰਕਾਰ ਦਾ ਵੱਡਾ ਫੈਸਲਾ, ਹੁਣ ਸਟੱਡੀ ਕਰਨ ਹੋਵੇਗਾ ਮੁਸ਼ਕਿਲ ...

  • ਜਲੰਧਰ ਦੇ ਆਦਮਪੁਰ 'ਚ ਸ਼ੁਰੂ ਹੋਵੇਗੀ ਮੁੰਬਈ ਦੀ FLIGHT, ਹਫ਼ਤੇ ਦੇ ਸੱਤੇ ਦਿਨ ਹੋਵੇਗੀ ਯਾਤਰਾ ...

  • ਵਿਧਾਇਕ ਰਮਨ ਅਰੋੜਾ ਦੇ ਘਰ ਮੰਗਵਾਈਆਂ ਨੋਟ ਗਿਣਨ ਵਾਲੀਆਂ ਮਸ਼ੀਨਾਂ, ਸ਼ਿਕਾਇਤਾਂ ਤੋਂ ਬਾਅਦ ਹੋਈ ਕਾਰਵਾਈ...

  • AAP ਨੇ ਰਮਨ ਅਰੋੜਾ ਬਾਰੇ ਸਾਂਝੀ ਕੀਤੀ ਪੋਸਟ, ਆਪਣਾ ਹੋਵੇ ਚਾਹੇ ਬੇਗਾਨਾ, ਭ੍ਰਿਸ਼ਟਾਚਾਰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ!...

  • ਇੰਡਿਗੋ ਫਲਾਇਟ ਨੂੰ ਪਾਕਿਸਤਾਨ ਨੇ ਹਵਾਈ ਖੇਤਰ 'ਚ ਆਉਣ ਦੀ ਨਹੀਂ ਦਿੱਤੀ ਇਜ਼ਾਜਤ , ਖਤਰੇ 'ਚ ਸੀ 220 ਲੋਕਾਂ ਦੀ ਜਾਨ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY