• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅੰਮ੍ਰਿਤਸਰ ਪੁਲਸ ਨੇ ਤਿੰਨ ਕਿਲੋ ਹੈਰੋਇਨ ਸਣੇ ਫੜੇ ਤਿੰਨ ਤਸਕਰ

1/8/2024 3:51:09 PM Gurpreet Singh     amritsar police, amritsar news, smugglers with three kilos of heroin arrest    ਅੰਮ੍ਰਿਤਸਰ ਪੁਲਸ ਨੇ ਤਿੰਨ ਕਿਲੋ ਹੈਰੋਇਨ ਸਣੇ ਫੜੇ ਤਿੰਨ ਤਸਕਰ 

ਅੰਮ੍ਰਿਤਸਰ ਪੁਲਸ ਨੇ 3 ਮੁਲਜ਼ਮਾਂ ਨੂੰ ਕਾਬੂ ਕਰ ਕੇ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਪੁਲਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਪ੍ਰੈੱਸ ਕਾਨਫਰੰਸ ਕਰ ਕੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇਕ ਸਫਾਰੀ ਗੱਡੀ ਵੀ ਬਰਾਮਦ ਕੀਤੀ ਗਈ ਹੈ। 31 ਦਸੰਬਰ ਨੂੰ ਵੀ 19 ਕਿਲੋ ਹੈਰੋਇਨ ਬਰਾਮਦ ਹੋਈ ਸੀ, ਇਸੇ ਕੜੀ ਤਹਿਤ ਇਹ ਗ੍ਰਿਫਤਾਰੀ ਹੋਈ ਹੈ।

ਪੁਲਸ ਨੇ ਦੱਸਿਆ ਕਿ ਇਸ ਗਿਰੋਹ ਨੂੰ ਯੂ ਐਸ ਏ ਬੈਠਾ ਇਕ ਵਿਅਕਤੀ ਕੰਟਰੋਲ ਕਰ ਰਿਹਾ ਸੀ।ਮੁਲਜ਼ਮਾਂ ਦੀ ਪਛਾਣ ਬਲਰਾਜ ਸਿੰਘ ਕਾਕਾ ਲਹੋਰੀ ਮੱਲ ਅੰਮ੍ਰਿਤਸਰ, ਅਨਮੋਲ ਏਲੀਅੰਸ ਲਾਲੂ ਤੇ ਸਰਬਜੀਤ ਜੋ ਕਿ ਚਾਚਾ-ਭਤੀਜਾ ਹਨ, ਵਜੋਂ ਹੋਈ ਹੈ।

ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਪਿਛਲੇ ਡੇਡ ਦੋ ਸਾਲ ਤੋਂ ਹੈਰੋਇਨ ਸਤਕਰੀ ਦਾ ਧੰਦਾ ਕਰ ਰਹੇ ਸਨ।

'amritsar police','amritsar news','smugglers with three kilos of heroin arrest'

Please Comment Here

Similar Post You May Like

  • अमृतसर पुलिस इन एक्शन मोड,

    अमृतसर पुलिस इन एक्शन मोड, तीन हथियार तस्कर गिरफ्तार, 11 पिस्तौल और 15 जिंदा कारतूस बरामद

  • अमृतसर पुलिस के हाथ लगी बड़ी सफलता,

    अमृतसर पुलिस के हाथ लगी बड़ी सफलता, DGP ने ट्वीट कर दी जानकारी

Recent Post

  • ਜਲੰਧਰ 'ਚ XUV ਨੇ ਸਫਾਈ ਕਰਮਚਾਰੀ ਨੂੰ ਕੁਚਲਿਆ, ਦੇਖੋ ਘਟਨਾ ਦੀ LIVE VIDEO...

  • ਪੰਜਾਬ ਸਰਕਾਰ ਨੇ ਸਾਬਕਾ ਵਿਜੀਲੈਂਸ ਮੁਖੀ ਪਰਮਾਰ ਨੂੰ ਕੀਤਾ ਬਹਾਲ, ਇਸ ਮਾਮਲੇ 'ਚ ਕੀਤਾ ਸੀ ਸਸਪੈਂਡ...

  • ਜਲੰਧਰ 'ਚ ED ਦੇ ਸਾਬਕਾ ਡਿਪਟੀ ਡਾਇਰੈਕਟਰ ਦੇ ਨਾਂ 'ਤੇ ਬਣ ਗਈ FAKE ID, ਲੋਕਾਂ ਨੂੰ ਕੀਤੀ ਇਹ ਅਪੀਲ...

  • ਪੰਜਾਬ 'ਚ ਮੀਂਹ ਨੇ ਮਚਾਈ ਤਬਾਹੀ, ਸੁਲਤਾਨਪੁਰ ਲੋਧੀ 'ਚ ਬੰਨ੍ਹ ਟੁੱਟਿਆ, 30 ਤੋਂ 40 ਪਿੰਡ ਹੜ੍ਹ ਦੀ ਲਪੇਟ 'ਚ, 4 ਹਜ਼ਾਰ ...

  • ਜਲੰਧਰ 'ਚ ਮੀਂਹ ਕਾਰਣ ਡਿੱਗਿਆ ਮਕਾਨ , ਕਈ ਵਾਹਨ ਨੁਕਸਾਨੇ ਗਏ, ਬੇਜੁਬਾਨ ਦੀ ਮੌਤ ...

  • ਗੂਰਦਾਸਪੁਰ 'ਚ ਛੁੱਟੀਆਂ ਦੇ ਬਾਵਜੂਦ ਖੁੱਲ੍ਹਾ ਸਕੂਲ, ਟੀਚਰ ਸਮੇਤ 400 ਬੱਚੇ ਫਸੇ, ਬਚਾਅ ਕਾਰਜ ਜਾਰੀ ...

  • ਮਹਾਰਾਸ਼ਟਰ 'ਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਇੰਨੀਆਂ ਮੌ.ਤਾਂ...

  • ਮਾਤਾ ਵੈਸ਼ਣੋ ਦੇਵੀ ਯਾਤਰਾ ਦੌਰਾਨ 4 ਸ਼ਰਧਾਲੂਆਂ ਦੀ ਮੌ*ਤ, ਯਾਤਰਾ ਅਸਥਾਈ ਤੌਰ 'ਤੇ ਰੋਕੀ...

  • ਪੰਜਾਬ 'ਚ 5 ਦਿਨਾਂ ਲਈ ਸਕੂਲ ਰਹਿਣਗੇ ਬੰਦ, ਖਰਾਬ ਮੌਸਮ ਕਾਰਣ CM ਮਾਨ ਨੇ ਹੁਕਮ ਕੀਤੇ ਜਾਰੀ...

  • ਖਰਾਬ ਮੌਸਮ ਕਾਰਣ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਕੱਲ ਰਹੇਗੀ ਛੁੱਟੀ! ਸਕੂਲ-ਕਾਲਜ ਬੰਦ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY