• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅੰਮ੍ਰਿਤਸਰ ਪੁਲਸ ਨੇ ਜਾਅਲੀ ਅਸਲਾ ਲਾਇਸੈਂਸ ਰੈਕੇਟ ਦਾ ਕੀਤਾ ਪਰਦਾਫਾਸ਼, 8 ਵਿਅਕਤੀ ਗ੍ਰਿਫਤਾਰ

7/10/2024 12:49:38 PM Gurpreet Singh     amritsar police, fake arms license racket, dgp punjab gourav yadav, tweet post, amritsar big news    ਅੰਮ੍ਰਿਤਸਰ ਪੁਲਸ ਨੇ ਜਾਅਲੀ ਅਸਲਾ ਲਾਇਸੈਂਸ ਰੈਕੇਟ ਦਾ ਕੀਤਾ ਪਰਦਾਫਾਸ਼, 8 ਵਿਅਕਤੀ ਗ੍ਰਿਫਤਾਰ  

ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਜਾਅਲੀ ਅਸਲਾ ਲਾਇਸੈਂਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਦੱਸ ਦੇਈਏ ਕਿ ਜਾਅਲੀ ਅਸਲਾ ਲਾਇਸੈਂਸ ਰੈਕੇਟ ਚਲਾਉਣ ਵਾਲੇ 8 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ।

ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ

In a major breakthrough, Amritsar Commissionerate Police arrests 8 persons running fake arms licence racket.

Recovery: Six fake arm licenses and Aadhar cards, Seven pistols, revolvers, double barreled rifle and a laptop with details of forged documents@PunjabPoliceInd is… pic.twitter.com/0rEZPZnFnR

— DGP Punjab Police (@DGPPunjabPolice) July 10, 2024

ਇਸ ਸੰਬੰਧੀ ਡੀਜੀਪੀ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਐਕਸ ਉਤੇ ਪੋਸਟ ਸ਼ੇਅਰ ਕੀਤੀ, ਜਿਸ ਵਿਚ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜਾਅਲੀ ਅਸਲਾ ਲਾਇਸੈਂਸ ਰੈਕੇਟ ਚਲਾਉਣ ਵਾਲੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਸਾਮਾਨ ਹੋਇਆ ਬਰਾਮਦ

ਫੜੇ ਗਏ ਵਿਅਕਤੀਆਂ ਕੋਲੋਂ 6 ਜਾਅਲੀ ਆਰਮ ਲਾਇਸੈਂਸ ਅਤੇ ਆਧਾਰ ਕਾਰਡ, ਸੱਤ ਪਿਸਤੌਲ, ਰਿਵਾਲਵਰ, ਡਬਲ ਬੈਰਲ ਰਾਈਫਲ ਅਤੇ ਜਾਅਲੀ ਦਸਤਾਵੇਜ਼ਾਂ ਦੇ ਵੇਰਵਿਆਂ ਵਾਲਾ ਇੱਕ ਲੈਪਟਾਪ ਬਰਾਮਦ ਕੀਤਾ ਗਿਆ ਹੈ। 

'amritsar police','fake arms license racket','dgp punjab gourav yadav','tweet post','amritsar big news'

Please Comment Here

Similar Post You May Like

  • अमृतसर पुलिस इन एक्शन मोड,

    अमृतसर पुलिस इन एक्शन मोड, तीन हथियार तस्कर गिरफ्तार, 11 पिस्तौल और 15 जिंदा कारतूस बरामद

  • अमृतसर पुलिस के हाथ लगी बड़ी सफलता,

    अमृतसर पुलिस के हाथ लगी बड़ी सफलता, DGP ने ट्वीट कर दी जानकारी

  • अमृतसर पुलिस ने बॉर्डर पार से तस्करी करने वाला आरोपी लक्खा किया गिरफ्तार

    अमृतसर पुलिस ने बॉर्डर पार से तस्करी करने वाला आरोपी लक्खा किया गिरफ्तार , 5 किलो हेरोईन बरामद

  • अमृतसर पुलिस ने 1 किलो ICE और 2.45 किलो हेरोइन समेत 3 तस्कर किए गिरफ्तार

    अमृतसर पुलिस ने 1 किलो ICE और 2.45 किलो हेरोइन समेत 3 तस्कर किए गिरफ्तार

  • अमृतसर में पुलिस अधिकारियों का फेरबदल,

    अमृतसर में पुलिस अधिकारियों का फेरबदल, IPS अभिमन्यु राणा को सौंपा गया अतिरिक्त कार्यभार

  • अमृतसर पुलिस ने इंटरनेशनल हथियार तस्करी मॉड्यूल का किया भंडाफोड़

    अमृतसर पुलिस ने इंटरनेशनल हथियार तस्करी मॉड्यूल का किया भंडाफोड़ , 4 ग्लॉक-26 समेत दो संदिग्धों बरामद

Recent Post

  • ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਦੇਖੋ ਕੀ ਬੋਲੇ ਇਹ ਆਗੂ...

  • CM ਮਾਨ ਦੀ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ Corrupted ਮੰਤਰੀਆਂ ਨੂੰ ਚਿਤਾਵਨੀ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕ...

  • ਵਿਧਾਇਕ ਰਮਨ ਅਰੋੜਾ ਗ੍ਰਿਫਤਾਰ, ਵਿਜੀਲੈਂਸ ਦੀ 7 ਘੰਟੇ ਚੱਲੀ RAID...

  • DGCA ਨੇ ਜਾਰੀ ਕੀਤੇ ਆਦੇਸ਼, ਹੁਣ ਫਲਾਇਟ ਦੇ ਟੇਕ-ਆਫ ਅਤੇ ਲੈਂਡਿੰਗ ਸਮੇਂ ਖਿੜਕੀਆਂ ਰਹਿਣਗੀਆਂ ਬੰਦ ...

  • ਰਮਨ ਅਰੋੜਾ ਖਿਲਾਫ ਪਹਿਲਾਂ ਤੋਂ ਹੀ ਖਿੱਚੀ ਜਾ ਚੁੱਕੀ ਸੀ ਤਿਆਰੀ, ਸਬੂਤ ਇਕੱਠੇ ਕਰਨ ਤੋਂ ਬਾਅਦ ਹੋਇਆ ACTION...

  • ਕੈਨੇਡਾ ਸਰਕਾਰ ਦਾ ਵੱਡਾ ਫੈਸਲਾ, ਹੁਣ ਸਟੱਡੀ ਕਰਨ ਹੋਵੇਗਾ ਮੁਸ਼ਕਿਲ ...

  • ਜਲੰਧਰ ਦੇ ਆਦਮਪੁਰ 'ਚ ਸ਼ੁਰੂ ਹੋਵੇਗੀ ਮੁੰਬਈ ਦੀ FLIGHT, ਹਫ਼ਤੇ ਦੇ ਸੱਤੇ ਦਿਨ ਹੋਵੇਗੀ ਯਾਤਰਾ ...

  • ਵਿਧਾਇਕ ਰਮਨ ਅਰੋੜਾ ਦੇ ਘਰ ਮੰਗਵਾਈਆਂ ਨੋਟ ਗਿਣਨ ਵਾਲੀਆਂ ਮਸ਼ੀਨਾਂ, ਸ਼ਿਕਾਇਤਾਂ ਤੋਂ ਬਾਅਦ ਹੋਈ ਕਾਰਵਾਈ...

  • AAP ਨੇ ਰਮਨ ਅਰੋੜਾ ਬਾਰੇ ਸਾਂਝੀ ਕੀਤੀ ਪੋਸਟ, ਆਪਣਾ ਹੋਵੇ ਚਾਹੇ ਬੇਗਾਨਾ, ਭ੍ਰਿਸ਼ਟਾਚਾਰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ!...

  • ਇੰਡਿਗੋ ਫਲਾਇਟ ਨੂੰ ਪਾਕਿਸਤਾਨ ਨੇ ਹਵਾਈ ਖੇਤਰ 'ਚ ਆਉਣ ਦੀ ਨਹੀਂ ਦਿੱਤੀ ਇਜ਼ਾਜਤ , ਖਤਰੇ 'ਚ ਸੀ 220 ਲੋਕਾਂ ਦੀ ਜਾਨ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY