• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਐਮੀ ਵਿਰਕ-ਨੀਰੂ ਬਾਜਵਾ ਦੀ ਫਿਲਮ ‘ਲੌਂਗ ਲਾਚੀ 2’ ਦਾ ਨਵਾਂ ਗੀਤ ‘ਗੁੜਤੀ’ ਰਿਲੀਜ਼

8/12/2022 10:24:00 PM Raman     0.pdf    ਐਮੀ ਵਿਰਕ-ਨੀਰੂ ਬਾਜਵਾ ਦੀ ਫਿਲਮ ‘ਲੌਂਗ ਲਾਚੀ 2’ ਦਾ ਨਵਾਂ ਗੀਤ ‘ਗੁੜਤੀ’ ਰਿਲੀਜ਼ 

ਖਬਰਿਸਤਾਨ ਨੈਟਵਰਕ। ਟ੍ਰੇਲਰ ਤੇ ਟਾਈਟਲ ਟਰੈਕ ਤੋਂ ਬਾਅਦ ਲੌਂਗ ਲਾਚੀ 2 ਫਿਲਮ ਦਾ ਗੀਤ ‘ਗੁੜਤੀ’ ਰਿਲੀਜ਼ ਕਰ ਦਿੱਤਾ ਗਿਆ ਹੈ। ਐਮੀ ਵਿਰਕ-ਨੀਰੂ ਬਾਜਵਾ ਦੀ ਫਿਲਮ ਦੇ ਗੀਤ ਨੂੰ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਸ਼ਹਿਦ ਚਟਾਇਆ ਜਾਂਦਾ ਹੈ ਅਤੇ ਜੋ ਵੀ ਘਰ ਵਿੱਚੋਂ ਬੱਚੇ ਨੂੰ ਸ਼ਹਿਦ ਚਟਾਉਂਦਾ ਹੈ, ਕਿਹਾ ਜਾਂਦਾ ਹੈ ਕਿ ਬੱਚੇ ਵਿੱਚ ਉਸਦੇ ਗੁਣ ਆ ਜਾਂਦੇ ਹਨ। ਇਸ ਨੂੰ ਹੀ ਗੁੜਤੀ ਕਿਹਾ ਜਾਂਦਾ ਹੈ। ਜਿਸ ਵਰਗਾ ਮਾਂ-ਬਾਪ ਬੱਚੇ ਨੂੰ ਬਣਾਉਣਾ ਚਾਹੁੰਦੇ ਨੇ ਉਸ ਦੀ ਗੁੜਤੀ ਬੱਚੇ ਨੂੰ ਦੁਆਈ ਜਾਂਦੀ ਹੈ।

ਗੀਤ ਵਿੱਚ ਮੁੰਡਾ ਕੁੜੀ ਦੀ ਸਿਫ਼ਤਾਂ ਕਰਦਾ ਪੁੱਛਦਾ ਹੈ ਕਿ ਕਿਸ ਦੀ ਗੁੜਤੀ ਮਿਲੀ ਹੈ। ਗੀਤ ਬੇਹੱਦ ਖ਼ਾਸ ਹੋਣ ਦੇ ਨਾਲ ਨਾਲ ਸਧਾਰਨ ਲਗਦਾ ਹੈ। ਗੀਤ ਰਿਲੀਜ਼ ਹੁੰਦੇ ਹੀ ਦਰਸ਼ਕਾਂ ਦੀ ਜ਼ੁਬਾਨ ‘ਤੇ ਚੜ੍ਹ ਗਿਆ ਹੈ।

ਗੀਤ ਨੂੰ ਲਿਖਣ ਦੇ ਨਾਲ ਨਾਲ ਆਪਣੀ ਆਵਾਜ਼ ਦਿੱਤੀ ਹੈ ਪਵਿੱਤਰ ਲਸੋਈ ਨੇ। ਮਿਊਜ਼ਿਕ ਦਿੱਤਾ ਹੈ ਬਲੈਕ ਵਾਇਰਸ ਨੇ। ਫਿਲਮ ਦੀ ਸਟਾਰ ਕਾਸਟ ਦੇ ਵਿੱਚ ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਤੋਂ ਅਲਾਵਾ ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸਾਜਨ, ਸਾਹਿਬ ਸਿੰਘ ਤੇ ਹੋਰ ਦਿੱਗਜ ਮੌਜੂਦ ਹਨ। ਫਿਲਮ ਡਰਾਮਾ, ਕਮੇਡੀ, ਰੋਮਾਂਸ ਦਾ ਸੰਪੂਰਨ ਮਿਸ਼ਰਣ ਹੋਣ ਵਾਲੀ ਹੈ। ਇਸ ਦੀ ਕਹਾਣੀ ਬੇਹੱਦ ਮਜ਼ੇਦਾਰ ਹੈ। ਕਿਵੇਂ ਹੁਣ ਇੱਕ ਪੰਜਾਬੀ ਪਰਿਵਾਰ ਮੁਸਲਿਮ ਹੋਣ ਦਾ ਨਾਟਕ ਕਰਦਾ ਹੈ ਤੇ ਕਿਵੇਂ 1947 ਦੀ ਵੰਡ ਤੋਂ ਪਹਿਲਾਂ ਵਾਲਾ ਮਾਹੌਲ ਬਣਾਇਆ ਜਾਂਦਾ ਹੈ ਨਾਲ ਹੀ ਇਹ ਵੀ ਦੇਖਣਾ ਖ਼ਾਸ ਰਹੇਗਾ ਕਿ ਇਸ ਵਾਰ ਲਾਚੀ ਨੂੰ ਕਿਹੜਾ ਲੌਂਗ ਮਿਲੇਗਾ- ਐਮੀ ਵਿਰਕ ਜਾਂ ਅੰਬਰਦੀਪ ਸਿੰਘ।

<iframe width="560" height="315" src="https://www.youtube.com/embed/sh_9Rk9E10Q" title="YouTube video player" frameborder="0" allow="accelerometer; autoplay; clipboard-write; encrypted-media; gyroscope; picture-in-picture" allowfullscreen></iframe>

'0.pdf'

Please Comment Here

Similar Post You May Like

Recent Post

  • ਭਾਰਤ-ਪਾਕਿ ਤਣਾਅ ਦੇ ਵਿਚਕਾਰ, ਡੇਰਾ ਬਿਆਸ ਦਾ ਵੱਡਾ ਐਲਾਨ, ਜੰਗ ਪੀੜਤ ਲੋਕਾਂ ਲਈ ਸਤਿਸੰਗ ਘਰਾਂ ਦੇ ਦਰਵਾਜ਼ੇ ਖੋਲ੍ਹੇ ...

  • ਪਾਕਿਸਤਾਨ ਦਾ ਰਵੱਈਆ ਭੜਕਾਊ , ਭਾਰਤ ਨੇ ਲੜਾਕੂ ਜਹਾਜ਼ਾਂ ਨਾਲ ਫੌਜੀ ਠਿਕਾਣਿਆਂ 'ਤੇ ਕੀਤਾ ਹਮਲਾ - ਰੱਖਿਆ ਮੰਤਰਾਲੇ ...

  • ਪੰਜਾਬ 'ਚ ਧਮਾਕਿਆਂ ਤੋਂ ਬਾਅਦ ਹਾਈ ਅਲਰਟ, ਜਲੰਧਰ ਕੈਂਟ 'ਚ ਬਾਜ਼ਾਰ ਬੰਦ, ਐਡਵਾਈਜ਼ਰੀ ਕੀਤੀ ਜਾਰੀ...

  • ਪੰਜਾਬ 'ਚ ਪਾਕਿਸਤਾਨ ਦੇ ਹਮਲੇ ਫਿਰ ਫੇਲ, ਭਾਰਤ ਨੇ ਚਾਰ ਏਅਰਬੇਸ ਸਟੇਸ਼ਨ ਉਡਾਏ ...

  • ਦੇਸ਼ 'ਚ ਪੈਟਰੋਲ-ਡੀਜ਼ਲ ਦੀ ਕਮੀ ਨਹੀਂ-Indian Oil, ਰੱਖਿਆ ਮੰਤਰਾਲੇ ਨੇ ਮੀਡੀਆ ਲਈ ਐਡਵਾਇਜ਼ਰੀ ਕੀਤੀ ਜਾਰੀ ...

  • ਜਲੰਧਰ ਦੇ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ 'ਚ ਰਾਤ ਦੇ ਧਾਰਮਿਕ ਪ੍ਰੋਗਰਾਮ ਰੱਦ, ਕਮੇਟੀ ਮੈਂਬਰਾਂ ਨੇ ਲਿਆ ਫੈਸਲਾ...

  • ਭਾਰਤ-ਪਾਕਿਸਤਾਨ ਤਣਾਅ ਵਿਚਕਾਰ ਰੋੜਵੇਜ਼ ਬੱਸਾਂ ਬੰਦ, ਐਂਬੂਲੈਂਸ 'ਚ ਬਦਲਣਗੀਆਂ Buses...

  • IPL 2025 ਮੁਲਤਵੀ, BCCI ਨੇ ਸੁਰੱਖਿਆ ਕਾਰਨਾਂ ਕਰਕੇ ਲਿਆ ਫੈਸਲਾ...

  • ਭਾਰਤ 'ਚ 8 ਹਜ਼ਾਰ Twitter ਅਕਾਊਂਟਸ ਬੈਨ, ਸਰਕਾਰ ਨੇ ਜਾਰੀ ਕੀਤੇ ਆਦੇਸ਼ ...

  • ਪੰਜਾਬ ਦੇ ਇਸ ਜ਼ਿਲ੍ਹੇ 'ਚ Internet ਸੇਵਾਵਾਂ ਬੰਦ, DC ਨੇ ਆਦੇਸ਼ ਕੀਤੇ ਜਾਰੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY