• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਭ੍ਰਿਸ਼ਟਾਚਾਰ ਕੇਸ 'ਚ ਫਸੇ MLA ਰਮਨ ਅਰੋੜਾ ਦੀ AUDIO RECORDING VIRAL, ਲੱਖਾਂ ਰੁਪਏ ਦੀ ਹੋ ਰਹੀ DEAL

विधायक रमन अरोड़ा केस से जुड़ी Audio Leak,
5/31/2025 12:10:42 PM Raj     Raman Arora,Audio leak, Jalandhar MLA Arrested, Raman Arora Arrested, Punjab Government Jalandhar, Corruption charges, Jalandhar Big Breaking News, Jalandhar Latest News    ਭ੍ਰਿਸ਼ਟਾਚਾਰ ਕੇਸ 'ਚ ਫਸੇ MLA ਰਮਨ ਅਰੋੜਾ ਦੀ AUDIO RECORDING VIRAL, ਲੱਖਾਂ ਰੁਪਏ ਦੀ ਹੋ ਰਹੀ DEAL   विधायक रमन अरोड़ा केस से जुड़ी Audio Leak,

ਖਬਰਿਸਤਾਨ ਨੈੱਟਵਰਕ- ਭ੍ਰਿਸ਼ਟਾਚਾਰ ਮਾਮਲੇ ਵਿਚ ਅਰੈਸਟ ਵਿਧਾਇਕ ਰਮਨ ਅਰੋੜਾ ਰਿਮਾਂਡ ਉਤੇ ਚੱਲ ਰਹੇ ਹਨ। ਹੁਣ ਸੋਸ਼ਲ ਮੀਡੀਆ ਉਤੇ ਰਿਸ਼ਵਤ ਮਾਮਲੇ ਦੀ ਇਕ ਆਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਜਿਸ ਵਿਚ ਇਕ ਦੁਕਾਨਦਾਰ ਅਰੋੜਾ ਨੂੰ ਫੋਨ ਕਰ ਕੇ ਕਹਿੰਦਾ ਹੈ ਕਿ 5 ਲੱਖ ਤਾਂ ਤੁਹਾਨੂੰ ਪਹਿਲਾਂ ਹੀ ਦੇ ਦਿੱਤਾ ਹੈ ਹੁਣ ਫਿਰ ਕਾਰਪੋਰੇਸ਼ਨ ਵਾਲੇ ਤੰਗ ਕਰ ਰਹੇ ਹਨ। ਇਸ ਤੋਂ ਬਾਅਦ ਵਿਧਾਇਕ ਕਹਿੰਦੇ ਹਨ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਹਾਂ। ਖਬਰਿਸਤਾਨ ਨੈੱਟਵਰਕ ਇਸ ਵਾਇਰਲ ਆਡੀਓ ਦੀ ਪੁਸ਼ਟੀ ਨਹੀਂ ਕਰਦਾ।

ਆਡੀਓ ਵਿੱਚ ਦੁਕਾਨਦਾਰ 5 ਲੱਖ ਰੁਪਏ ਦੀ ਗੱਲ ਕਰ ਰਿਹਾ ਹੈ। ਇਹ ਪੂਰੀ ਆਡੀਓ 41 ਸਕਿੰਟਾਂ ਦੀ ਹੈ।   

'Raman Arora','Audio leak','Jalandhar MLA Arrested','Raman Arora Arrested','Punjab Government Jalandhar','Corruption charges','Jalandhar Big Breaking News','Jalandhar Latest News'

Please Comment Here

Similar Post You May Like

  • आम आदमी पार्टी के प्रधान अमन अरोड़ा ने जमकर की पुलिस की तारीफ,

    आम आदमी पार्टी के प्रधान अमन अरोड़ा ने जमकर की पुलिस की तारीफ, बोले - 'आज बड़ी घटना होने से बची'

  • कमल विहार में दो गुटों का झगड़ा,

    कमल विहार में दो गुटों का झगड़ा, गोली चलने के आरोप

  • लैंटर में छिपा रखी थी शराब,

    लैंटर में छिपा रखी थी शराब, एक एक कर निकाली सैंकड़ों बोतलें

Recent Post

  • ਪੰਜਾਬ ਪੁਲਸ ਨਸ਼ਾ ਸਮੱਗਲਰਾਂ ਨੂੰ 24 ਘੰਟੇ ਕਰ ਸਕੇਗੀ ਟਰੈਕ, GPS ਟਰੈਕਿੰਗ ਸਿਸਟਮ ਦੀ ਹੋਵੇਗੀ ਵਰਤੋਂ...

  • ਪੰਜਾਬ ਕੈਬਨਿਟ ਦੀ ਮੀਟਿੰਗ 'ਚ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਮਨਜ਼ੂਰੀ, ਕਿਸੇ ਵੀ ਕਿਸਾਨ ਦੀ ਜ਼ਮੀਨ ਜਬਰੀ ਨਹੀਂ ਹੋਵੇਗੀ...

  • ਪੰਜਾਬ ਦੇ AAP ਸੋਸ਼ਲ ਮੀਡੀਆ ਯੋਧਿਆਂ ਨੇ ਸਿੱਖਿਆ 'ਡਿਜੀਟਲ ਯੁੱਧ' ਦਾ ਮੰਤਰ, ਆਮ ਆਦਮੀ ਪਾਰਟੀ ਦੀ ਸੋਚ ਪਹੁੰਚੇਗੀ ਘਰ-ਘਰ...

  • ਵਿਧਾਇਕ ਰਮਨ ਅਰੋੜਾ ਨੂੰ ਕੋਰਟ ਨੇ ਭੇਜਿਆ ਜੇਲ੍ਹ, ਅਗਲੀ ਸੁਣਵਾਈ ਇਸ ਤਰੀਕ ਨੂੰ...

  • ਜਲੰਧਰ ਨਗਰ ਨਿਗਮ ਦੇ ਕਰਮਚਾਰੀ ਫਿਰ ਕਰਨ ਜਾ ਰਹੇ ਹੜਤਾਲ, ਇਸ ਦਿਨ ਨਹੀਂ ਕਰਨਗੇ ਕੰਮ...

  • ਵਿਕਰਮਜੀਤ ਚੌਧਰੀ ਕਾਂਗਰਸ 'ਚ ਮੁੜ ਹੋਏ ਸ਼ਾਮਲ, ਪ੍ਰਧਾਨ ਰਾਜਾ ਵੜਿੰਗ ਸਮੇਤ ਆਗੂਆਂ ਨੇ ਪਾਰਟੀ ਕਰਵਾਈ JOIN...

  • ਜਲੰਧਰ 'ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ, ਮੂਰਤੀ 'ਤੇ ਕੀਤੀ ਸਪ੍ਰੇਅ, CCTV ਆਈ ਸਾਹਮਣੇ...

  • ਵਿਰਾਟ ਕੋਹਲੀ ਦੇ ਪੱਬ ਰੈਸਟੋਰੈਂਟ 'ਤੇ ਪੁਲਿਸ ਦਾ ACTION, ਕੇਸ ਦਰਜ...

  • ਪੰਜਾਬ 'ਚ ਇਸ ਤਰੀਕ ਨੂੰ ਮਾਨਸੂਨ ਦੇਵੇਗਾ ਦਸਤਕ, ਮੀਂਹ ਤੇ ਤੂਫ਼ਾਨ ਦਾ ALERT, ਨੌਤਪਾ ਦਾ ਅੱਜ ਆਖਰੀ ਦਿਨ...

  • ਕਾਰ-ਟਰੱਕ ਦੀ ਜ਼ਬਰਦਸਤ ਟੱਕਰ, ਚਾਰ ਲੋਕਾਂ ਦੀ ਮੌਕੇ 'ਤੇ ਮੌ.ਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY