• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ NIA ਦੀ ਵੱਡੀ ਕਾਰਵਾਈ, ਇਨ੍ਹਾਂ ਜ਼ਿਲ੍ਹਿਆਂ 'ਚ ਕੀਤੀ RAID, ਦੇਖੋ ਵੀਡੀਓ

पंजाब में NIA का बड़ा Action,
12/11/2024 12:32:00 PM Kushi Rajput     Big action by NIA in Punjab, NIA Raid, NIA raid in Punjab Moga Bathinda Maud Amarpura Basti, breaking, punjab news     ਪੰਜਾਬ 'ਚ NIA ਦੀ ਵੱਡੀ ਕਾਰਵਾਈ, ਇਨ੍ਹਾਂ ਜ਼ਿਲ੍ਹਿਆਂ 'ਚ ਕੀਤੀ RAID, ਦੇਖੋ ਵੀਡੀਓ  पंजाब में NIA का बड़ा Action,

NIA ਨੇ ਅੱਜ ਸਵੇਰੇ ਪੰਜਾਬ 'ਚ ਵੱਡੀ ਕਾਰਵਾਈ ਕੀਤੀ ਹੈ। ਐਨਆਈਏ ਦੀਆਂ ਟੀਮਾਂ ਸਵੇਰ ਤੋਂ ਹੀ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਵਿੱਚ ਛਾਪੇਮਾਰੀ ਕਰ ਰਹੀਆਂ ਹਨ। ਜਾਣਕਾਰੀ ਮੁਤਾਬਕ NIA ਵੱਲੋਂ ਨਸ਼ਾ ਤਸਕਰਾਂ ਨੂੰ ਫੜਨ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਨਾਭਾ ਜੇਲ੍ਹ ਵਿੱਚ ਬੰਦ ਅਮਨਦੀਨ ਦੇ ਘਰ ਵੀ ਛਾਪਾ ਮਾਰਿਆ

ਐਨ.ਆਈ.ਏ ਨੇ ਸ੍ਰੀ ਮੁਕਤਸਰ ਸਾਹਿਬ 'ਚ ਅਮਨਦੀਨ ਨਾਂ ਦੇ ਵਿਅਕਤੀ ਦੇ ਘਰ ਛਾਪਾ ਮਾਰਿਆ ਹੈ, ਜੋ ਇਸ ਸਮੇਂ ਨਾਭਾ ਜੇਲ੍ਹ 'ਚ ਬੰਦ ਹੈ। ਦੱਸ ਦਈਏ ਕਿ ਉਸ ਦੇ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਠਿੰਡਾ ਰੋਡ ਬਾਈਪਾਸ ਗ੍ਰੀਨ ਐਵੀਨਿਊ 'ਤੇ ਸਥਿਤ ਇੱਕ ਘਰ 'ਤੇ ਛਾਪਾ ਮਾਰਿਆ ਗਿਆ ਹੈ।

ਨਾਲ ਹੀ ਮਾਨਸਾ ਦੇ ਵਿਸ਼ਾਲ ਸਿੰਘ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਸ਼ਾਲ ਸਿੰਘ ਜੇਲ੍ਹ ਵਿੱਚ ਬੰਦ ਹੈ, ਜਿਸ ਨੂੰ ਅਰਸ਼ ਡੱਲਾ ਨੇ ਇੱਕ ਆਧੁਨਿਕ ਪਿਸਤੌਲ ਦਿੱਤਾ ਸੀ ਜੋ ਗਰਪ੍ਰੀਤ ਸਿੰਘ ਹਰੀ ਨੋ ਸਿੰਘ ਬਲ ਕਤਲ ਕੇਸ ਵਿੱਚ ਵਰਤਿਆ ਗਿਆ ਸੀ।

 

'Big action by NIA in Punjab','NIA Raid','NIA raid in Punjab Moga Bathinda Maud Amarpura Basti','breaking','punjab news'

Please Comment Here

Similar Post You May Like

Recent Post

  • ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਹੀਂ ਆ ਰਹੇ ਬਿਆਸ, ਚੱਲ ਰਹੀਆਂ ਫਰਜ਼ੀ ਖਬਰਾਂ ਬਾਰੇ PIB ਨੇ ਕੀਤਾ ਖੁਲਾਸਾ...

  • ਰਿਚੀ ਕੇਪੀ ਐਕਸੀਡੈਂਟ ਮਾਮਲੇ 'ਚ ਵਿਟਾਰਾ ਕਾਰ ਚਾਲਕ ਦਾ ਪਰਿਵਾਰ ਆਇਆ ਸਾਹਮਣੇ, ਕੀਤੇ ਹੈਰਾਨੀਜਨਕ ਖੁਲਾਸੇ...

  • ਜਲੰਧਰ ਖੌਫ਼ਨਾਕ ਮੰਜ਼ਰ, ਦਰਜਨ ਦੇ ਕਰੀਬ ਨੌਜਵਾਨਾਂ ਨੇ ਲੜਕੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ , ਦੇਖੋ VIDEO...

  • ਉੱਤਰਾਖੰਡ 'ਚ ਫਿਰ ਫਟਿਆ ਬੱਦਲ, ਤਪਕੇਸ਼ਵਰ ਮਹਾਦੇਵ ਮੰਦਰ ਪਾਣੀ 'ਚ ਡੁੱਬਿਆ...

  • ਰਿਚੀ ਕੇ ਪੀ ਦਾ ਅੰਤਿਮ ਸੰਸਕਾਰ ਅੱਜ, ਭਾਰੀ ਪੁਲਸ ਬਲ ਤਾਇਨਾਤ...

  • ਸੀ ਐਮ ਮਾਨ ਨੇ ਕੇਂਦਰ 'ਤੇ ਨਿਸ਼ਾਨਾ ਸਾਧਿਆ, ਕਿਹਾ- ਭਾਰਤ-ਪਾਕਿਸਤਾਨ ਦਾ ਮੈਚ ਹੋ ਸਕਦੈ ਪਰ ਅਸੀਂ ਨਨਕਾਣਾ ਸਾਹਿਬ ਨਹੀਂ ਜ...

  • ਰਿਚੀ ਕੇ ਪੀ ਦਾ ਅੰਤਿਮ ਸੰਸਕਾਰ ਭਲਕੇ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਮਹਿੰਦਰ ਕੇ ਪੀ ਦੇ ਘਰ ਅਫਸੋਸ ਕਰਨ ਪੁੱ...

  • ਜਲੰਧਰ ਸਮੇਤ ਪੰਜਾਬ ਭਰ ਦੇ 18 ਬੱਸ ਅੱਡੇ ਬੰਦ, ਤਨਖਾਹਾਂ ਨਾ ਮਿਲਣ ਕਾਰਣ Punbus ਮੁਲਾਜ਼ਮਾਂ 'ਚ ਰੋਸ...

  • ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਜ਼ਮੀਨ ਤੇ ਘਰ, ਗੁਰਦੁਆਰਾ ਸਾਹਿਬ ਤੋਂ ਕਰ ਦਿੱਤੀ ਅਨਾਊਂਸਮੈਂਟ...

  • ਜਲੰਧਰ 'ਚ 4 ਸਾਲਾ ਬੱਚੀ ਨੂੰ ਕਿਡਨੈਪ ਕਰਦਾ ਵਿਅਕਤੀ ਕਾਬੂ, ਲੋਕਾਂ ਨੇ ਕੀਤੀ ਛਿੱਤਰ-ਪਰੇਡ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY