• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਡੇਰਾਬੱਸੀ 'ਚ ਦਿਨ-ਦਿਹਾੜੇ Firing, ਹਮਲਾਵਰਾਂ ਨੇ ਇਮੀਗ੍ਰੇਸ਼ਨ ਦਫਤਰ 'ਚ ਦਾਖਲ ਹੋ ਚਲਾਈ 4-5 ਗੋਲੀਆਂ

मोहाली में दिनदहाड़े Firing,
9/19/2024 8:04:52 PM Kushi Rajput     firing in Derabassi, Immigration office, Immigration office in Derabassi    ਡੇਰਾਬੱਸੀ 'ਚ ਦਿਨ-ਦਿਹਾੜੇ Firing, ਹਮਲਾਵਰਾਂ ਨੇ ਇਮੀਗ੍ਰੇਸ਼ਨ ਦਫਤਰ 'ਚ ਦਾਖਲ ਹੋ ਚਲਾਈ 4-5 ਗੋਲੀਆਂ  मोहाली में दिनदहाड़े Firing,

ਮੁਹਾਲੀ ਜ਼ਿਲ੍ਹੇ ਦੇ 'ਚ ਡੇਰਾਬੱਸੀ ਵਿਖੇ ਇਮੀਗ੍ਰੇਸ਼ਨ ਸਰਵਿਸ ਐਜੂਕੇਸ਼ਨ ਪੁਆਇੰਟ ਦੇ ਬਾਹਰ ਦੋ ਨਕਾਬਪੋਸ਼ ਹਮਲਾਵਰਾਂ ਨੇ 4-5 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਹਮਲਾਵਰ ਨੌਜਵਾਨਾਂ ਨੇ ਪਹਿਲਾਂ ਕਾਊਂਟਰ 'ਤੇ ਬੈਠੀ ਲੜਕੀ ਨੂੰ ਫਿਰੌਤੀ ਦਾ ਪੱਤਰ ਦਿੱਤਾ, ਫਿਰ ਗੋਲੀਆਂ ਚਲਾਈਆਂ ਤੇ ਭੱਜ ਗਏ। ਹਮਲਾਵਰ ਮੋਟਰਸਾਈਕਲ 'ਤੇ ਆਏ ਸਨ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਮੁਹਾਲੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ।

'firing in Derabassi','Immigration office','Immigration office in Derabassi'

Please Comment Here

Similar Post You May Like

  • मोहाली में दिनदहाड़े Firing,

    मोहाली में दिनदहाड़े Firing, हमलावरों ने Immigration office में घुसकर चलाईं 4-5 गोलियां

Recent Post

  • ਜਲੰਧਰ 'ਚ Flipkart ਕਰਮਚਾਰੀ 'ਤੇ ਹਮਲਾ, ਡੇਢ ਲੱਖ ਰੁਪਏ ਲੁੱਟੇ, CCTV ਫੁਟੇਜ ਦੀ ਭਾਲ ਜਾਰੀ ...

  • ਪੰਜਾਬ 'ਚ Medical Store 3 ਦਿਨ ਬੰਦ ਰਹਿਣਗੇ, ਇਸ ਕਾਰਣ ਲਿਆ ਫੈਸਲਾ...

  • ਕੈਨੇਡਾ 'ਚ ਮੰਦਰ ਦੇ ਪ੍ਰਧਾਨ ਦੀ ਇਮਾਰਤ 'ਤੇ FIRING, 20 ਲੱਖ ਡਾਲਰ ਦੀ ਮੰਗੀ ਗਈ ਫਿਰੌਤੀ ...

  • ਜਲੰਧਰ 'ਚ ਲੂ ਕਾਰਣ 1 ਮੌ.ਤ, ਪਾਰਾ 46 ਤੋਂ ਪਾਰ, ਆਰੇਂਜ ਅਲਰਟ ਜਾਰੀ...

  • ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦਾ ਹੋਇਆ ਅੰਤਿਮ ਸੰਸਕਾਰ, CM ਮਾਨ ਸਮੇਤ ਕਈ ਹਸਤੀਆਂ ਪੁੱਜੀਆਂ ...

  • ਪੰਜਾਬ ਵੱਲ ਵੱਧ ਰਿਹੈ ਕੋਰੋਨਾ, ਲੁਧਿਆਣਾ 'ਚ ਹੁਣ ਤੱਕ 2 ਮੌ.ਤਾਂ, ਐਕਟਿਵ ਕੇਸ 6500 ਤੋਂ ਪਾਰ...

  • BREAKING-ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਬਠਿੰਡਾ ਦੇ DSP ਹਰਬੰਸ ਸਿੰਘ ਧਾਲੀਵਾਲ ਸਸਪੈਂਡ...

  • ਕੁੱਤਿਆਂ ਨੂੰ ਸੜਕਾਂ ਤੇ ਪਾਰਕਾਂ 'ਚ ਘੁੰਮਾਉਣ 'ਤੇ ਲੱਗੀ ਪਾਬੰਦੀ, ਇਸ ਕਾਰਣ ਲਿਆ ਗਿਆ ਫੈਸਲਾ...

  • ਪਾਕਿਸਤਾਨੀ ਏਜੰਟ ਨਾਸਿਰ ਢਿੱਲੋਂ ਨੇ ਪੁੰਛ ਗੁਰਦੁਆਰਾ ATTACK ਨੂੰ ਲੈ ਕੇ ਆਖੀ ਇਹ ਗੱਲ, ਯੂਟਿਊਬਰ ਜੋਤੀ ਮੁੜ ਨਿਆਇਕ ਹਿਰ...

  • CANADA ਨੇ ਵਰਕ ਪਰਮਿਟ ਨਿਯਮਾਂ 'ਚ ਕੀਤਾ ਬਦਲਾਅ, ਭਾਰਤੀਆਂ ਨੂੰ ਹੋਵੇਗਾ ਫਾਇਦਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY