• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸ਼ੰਭੂ ਬਾਰਡਰ 'ਤੇ ਮਹਿਲਾ ਕਿਸਾਨ ਦੀ ਮੌਤ, ਹੁਣ ਤੱਕ ਗਈਆਂ ਕਈ ਜਾਨਾਂ

 शंभू बॉर्डर पर एक महिला किसान की मौ+त,
5/5/2024 11:13:40 AM Kushi Rajput     Shambhu border, Death of a female farmer, Kisan Andolan    ਸ਼ੰਭੂ ਬਾਰਡਰ 'ਤੇ ਮਹਿਲਾ ਕਿਸਾਨ ਦੀ ਮੌਤ, ਹੁਣ ਤੱਕ ਗਈਆਂ ਕਈ ਜਾਨਾਂ   शंभू बॉर्डर पर एक महिला किसान की मौ+त,

ਸ਼ੰਭੂ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਸ਼ਾਮਲ ਇੱਕ ਮਹਿਲਾ ਕਿਸਾਨ ਦੀ ਮੌਤ ਖ਼ਬਰ ਸਾਹਮਣੇ ਆਈ ਹੈ। ਕਿਸਾਨ ਅੰਦੋਲਨ ਵਿੱਚ ਹੁਣ ਤੱਕ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਸਮੇਤ ਕਈ ਕਿਸਾਨ ਸ਼ਹੀਦ ਹੋ ਚੁੱਕੇ ਹਨ। ਮਹਿਲਾ ਕਿਸਾਨ ਦੀ ਪਛਾਣ ਬਲਵਿੰਦਰ ਕੌਰ ਪਤਨੀ ਰਸ਼ਪਾਲ ਸਿੰਘ ਵਜੋਂ ਹੋਈ ਹੈ। ਮਹਿਲਾ ਕਿਸਾਨ ਦੀ ਉਮਰ 55 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਮਹਿਲਾ ਕਿਸਾਨ ਪਿੰਡ ਵਲੀਪੁਰ ਜ਼ਿਲ੍ਹਾ ਤਰਨਤਾਰਨ ਦੀ ਵਸਨੀਕ ਸੀ।

'Shambhu border','Death of a female farmer','Kisan Andolan'

Please Comment Here

Similar Post You May Like

  • शंभू बॉर्डर पुलिस ने छोड़े आंसू गैस के गोले,

    शंभू बॉर्डर पुलिस ने छोड़े आंसू गैस के गोले, पुलिस ने कहा- कानून नहीं तोड़ने देंगे

  • जालंधर से शंभू बॉर्डर जा रहे युवक की सड़क हादसे में मौ+त,

    जालंधर से शंभू बॉर्डर जा रहे युवक की सड़क हादसे में मौ+त, कंबाइन की चपेट में आई बाइक

  • पंजाब हरियाणा आमने सामने शंभू बॉर्डर पर हालात तनावपूर्ण,

    पंजाब हरियाणा आमने सामने शंभू बॉर्डर पर हालात तनावपूर्ण, आंसू गैस और गोलियां चला रही लगातार फोर्स

  • किसानों के दिल्ली कूच को लेकर आज होगी मीटिंग,

    किसानों के दिल्ली कूच को लेकर आज होगी मीटिंग, हरियाणा में कई जगहों पर इंटरनेट हुआ बंद

  •  शम्भू बॉर्डर पर अब मोर्चा संभालेंगी महिलाएं और खेतों में कटाई करेंगे किसान,

    शम्भू बॉर्डर पर अब मोर्चा संभालेंगी महिलाएं और खेतों में कटाई करेंगे किसान, 22 मार्च को सिरसा में महापंचायत

  •  शंभू बॉर्डर पर एक महिला किसान की मौ+त,

    शंभू बॉर्डर पर एक महिला किसान की मौ+त, अब तक जा चुकी कई जाने

  •  शंभू बॉर्डर पर एक और किसान की मौत,

    शंभू बॉर्डर पर एक और किसान की मौत, चार दिन में हुई तीसरी मौ+त

  • शंभू बॉर्डर पर किसानों के धरने पर भारी हंगामा

    शंभू बॉर्डर पर किसानों के धरने पर भारी हंगामा , रास्ता खुलवाने पहुंचे आस-पास के गांव के लोग और कारोबारी, देखें Video

  • Farmer Protest: शंभू बॉर्डर सील करने पर सुप्रीम कोर्ट की टिप्पणी

    Farmer Protest: शंभू बॉर्डर सील करने पर सुप्रीम कोर्ट की टिप्पणी , कहा- हरियाणा सरकार हाईवे कैसे बंद कर सकती है?

Recent Post

  • ਪੰਜਾਬ ਪੁਲਸ ਨਸ਼ਾ ਸਮੱਗਲਰਾਂ ਨੂੰ 24 ਘੰਟੇ ਕਰ ਸਕੇਗੀ ਟਰੈਕ, GPS ਟਰੈਕਿੰਗ ਸਿਸਟਮ ਦੀ ਹੋਵੇਗੀ ਵਰਤੋਂ...

  • ਪੰਜਾਬ ਕੈਬਨਿਟ ਦੀ ਮੀਟਿੰਗ 'ਚ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਮਨਜ਼ੂਰੀ, ਕਿਸੇ ਵੀ ਕਿਸਾਨ ਦੀ ਜ਼ਮੀਨ ਜਬਰੀ ਨਹੀਂ ਹੋਵੇਗੀ...

  • ਪੰਜਾਬ ਦੇ AAP ਸੋਸ਼ਲ ਮੀਡੀਆ ਯੋਧਿਆਂ ਨੇ ਸਿੱਖਿਆ 'ਡਿਜੀਟਲ ਯੁੱਧ' ਦਾ ਮੰਤਰ, ਆਮ ਆਦਮੀ ਪਾਰਟੀ ਦੀ ਸੋਚ ਪਹੁੰਚੇਗੀ ਘਰ-ਘਰ...

  • ਵਿਧਾਇਕ ਰਮਨ ਅਰੋੜਾ ਨੂੰ ਕੋਰਟ ਨੇ ਭੇਜਿਆ ਜੇਲ੍ਹ, ਅਗਲੀ ਸੁਣਵਾਈ ਇਸ ਤਰੀਕ ਨੂੰ...

  • ਜਲੰਧਰ ਨਗਰ ਨਿਗਮ ਦੇ ਕਰਮਚਾਰੀ ਫਿਰ ਕਰਨ ਜਾ ਰਹੇ ਹੜਤਾਲ, ਇਸ ਦਿਨ ਨਹੀਂ ਕਰਨਗੇ ਕੰਮ...

  • ਵਿਕਰਮਜੀਤ ਚੌਧਰੀ ਕਾਂਗਰਸ 'ਚ ਮੁੜ ਹੋਏ ਸ਼ਾਮਲ, ਪ੍ਰਧਾਨ ਰਾਜਾ ਵੜਿੰਗ ਸਮੇਤ ਆਗੂਆਂ ਨੇ ਪਾਰਟੀ ਕਰਵਾਈ JOIN...

  • ਜਲੰਧਰ 'ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ, ਮੂਰਤੀ 'ਤੇ ਕੀਤੀ ਸਪ੍ਰੇਅ, CCTV ਆਈ ਸਾਹਮਣੇ...

  • ਵਿਰਾਟ ਕੋਹਲੀ ਦੇ ਪੱਬ ਰੈਸਟੋਰੈਂਟ 'ਤੇ ਪੁਲਿਸ ਦਾ ACTION, ਕੇਸ ਦਰਜ...

  • ਪੰਜਾਬ 'ਚ ਇਸ ਤਰੀਕ ਨੂੰ ਮਾਨਸੂਨ ਦੇਵੇਗਾ ਦਸਤਕ, ਮੀਂਹ ਤੇ ਤੂਫ਼ਾਨ ਦਾ ALERT, ਨੌਤਪਾ ਦਾ ਅੱਜ ਆਖਰੀ ਦਿਨ...

  • ਕਾਰ-ਟਰੱਕ ਦੀ ਜ਼ਬਰਦਸਤ ਟੱਕਰ, ਚਾਰ ਲੋਕਾਂ ਦੀ ਮੌਕੇ 'ਤੇ ਮੌ.ਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY