• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕਤਲ ਤੋਂ 11 ਦਿਨ ਬਾਅਦ ਭਾਖੜਾ ਨਹਿਰ 'ਚੋਂ ਮਿਲੀ ਦਿਵਿਆ ਪਾਹੂਜਾ ਦੀ ਲਾਸ਼

कत्ल के 11 दिन बाद मिला दिव्या पाहुजा का शव,
1/13/2024 1:47:38 PM Kushi Rajput     divya Pahuja, haryana, dead body found    ਕਤਲ ਤੋਂ 11 ਦਿਨ ਬਾਅਦ ਭਾਖੜਾ ਨਹਿਰ 'ਚੋਂ ਮਿਲੀ ਦਿਵਿਆ ਪਾਹੂਜਾ ਦੀ ਲਾਸ਼  कत्ल के 11 दिन बाद मिला दिव्या पाहुजा का शव,

ਗੁਰੂਗ੍ਰਾਮ 'ਚ ਮਾਡਲ ਅਤੇ ਗੈਂਗਸਟਰ ਸੰਦੀਪ ਗਡੋਲੀ ਦੀ ਪ੍ਰੇਮਿਕਾ ਦਿਵਿਆ ਪਾਹੂਜਾ ਦੇ ਕਤਲ ਤੋਂ 11 ਦਿਨ ਬਾਅਦ ਉਸ ਦੀ ਲਾਸ਼ ਹਰਿਆਣਾ ਦੇ ਫਤਿਹਾਬਾਦ ਤੋਂ ਬਰਾਮਦ ਹੋਈ ਹੈ। ਉਸ ਦੀ ਲਾਸ਼ ਦੀ ਭਾਲ ਲਈ NDRF ਦੀ 25 ਮੈਂਬਰੀ ਟੀਮ ਪਟਿਆਲਾ ਪਹੁੰਚੀ ਸੀ। NDRF ਦੀ ਟੀਮ ਗੁਰੂਗ੍ਰਾਮ ਅਤੇ ਪੰਜਾਬ ਪੁਲਿਸ ਦੇ ਨਾਲ ਪਟਿਆਲਾ ਤੋਂ ਖਨੌਰੀ ਬਾਰਡਰ ਤੱਕ ਨਹਿਰ ਵਿੱਚ ਦਿਵਿਆ ਦੀ ਲਾਸ਼ ਦੀ ਭਾਲ ਕਰ ਰਹੀ ਸੀ।ਗੁਰੂਗ੍ਰਾਮ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੇ ਦਿਵਿਆ ਪਾਹੂਜਾ ਦਾ ਕਤਲ ਕਰਕੇ ਉਸਦੀ ਲਾਸ਼ ਹਰਿਆਣਾ ਦੇ ਫਤਿਹਾਬਾਦ ਤੋਂ ਨਹਿਰ ਵਿੱਚ ਸੁੱਟ ਦਿੱਤੀ ਸੀ।

ਕਤਲ ਦੇ 11 ਦਿਨ ਬਾਅਦ ਦਿਵਿਆ ਦੀ ਲਾਸ਼ ਨਹਿਰ 'ਚੋਂ ਹੋਈ ਬਰਾਮਦ

2 ਜਨਵਰੀ ਨੂੰ ਦਿਵਿਆ ਦੀ ਗੁਰੂਗ੍ਰਾਮ ਦੇ ਸਿਟੀ ਪੁਆਇੰਟ ਹੋਟਲ ਦੇ ਕਮਰੇ ਨੰਬਰ 111 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਨੂੰ ਹੋਟਲ ਮਾਲਕ ਅਭਿਜੀਤ ਸਿੰਘ ਨੇ ਅੰਜਾਮ ਦਿੱਤਾ ਹੈ। ਇਸ ਮਾਮਲੇ 'ਚ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤੇ ਗਏ ਬਲਰਾਜ ਨਾਮ ਦੇ ਦੋਸ਼ੀ ਤੋਂ ਪੁੱਛਗਿੱਛ ਕਰਨ 'ਤੇ ਹਰਿਆਣਾ ਪੁਲਿਸ ਨੇ ਦਿਵਿਆ ਪਾਹੂਜਾ ਦੀ ਲਾਸ਼ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬਲਰਾਜ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਹੀ ਦਿਵਿਆ ਦੀ ਲਾਸ਼ ਨੂੰ ਹਰਿਆਣਾ ਦੀ ਇਕ ਨਹਿਰ 'ਚ ਸੁੱਟ ਦਿੱਤਾ ਸੀ।

'divya Pahuja','haryana','dead body found'

Please Comment Here

Similar Post You May Like

  • हरियाणा में ड्राइवर की हत्या के विरोध में बसों का चक्का जाम, यात्री हो रहे परेशान,

    हरियाणा में ड्राइवर की हत्या के विरोध में बसों का चक्का जाम, यात्री हो रहे परेशान, पुलिस तैनात

  • सुबह सुबह असम और हरियाणा में हिली धरती,

    सुबह सुबह असम और हरियाणा में हिली धरती, जानें रिक्टर स्केल पर कितनी रही तीव्रता

  • हरियाणा के कृषि मंत्री जेपी दलाल का विवादित बयान,

    हरियाणा के कृषि मंत्री जेपी दलाल का विवादित बयान, कहा जिनकी घरवाली तक बात नहीं सुनती, उन्होंने किसानों का ठेका ले रखा

  • हरियाणा में सुबह सुबह सरपंच की गोलियां मारकर हत्या,

    हरियाणा में सुबह सुबह सरपंच की गोलियां मारकर हत्या, पहले भी एक कैंडिडेट की हो चुकी मौत

  • कांग्रेसी विधायक सुरेंद्र पवार के घर ईडी की रेड

    कांग्रेसी विधायक सुरेंद्र पवार के घर ईडी की रेड , अवैध माइनिंग की कर रही जांच

  • कत्ल के 11 दिन बाद मिला दिव्या पाहुजा का शव,

    कत्ल के 11 दिन बाद मिला दिव्या पाहुजा का शव, हत्या के बाद भाखड़ा नहर में फेंकी थी लाश

  • हरियाणा में PFA के मेंबर ने कहा- सिद्धू मुसेवाला और नेता नफे सिंह राठी की तरह मार देंगे,

    हरियाणा में PFA के मेंबर ने कहा- सिद्धू मुसेवाला और नेता नफे सिंह राठी की तरह मार देंगे, एल्विश यादव से जुड़ा मामला

  • किसान आंदोलन में हरियाणा के खापों की एंट्री,

    किसान आंदोलन में हरियाणा के खापों की एंट्री, सरकार को 16 मार्च तक का दिया समय

  •  खट्टर का आशीर्वाद ले हरियाणा सीएम पद की  नायब सिंह सैनी ने ली शपथ

    खट्टर का आशीर्वाद ले हरियाणा सीएम पद की नायब सिंह सैनी ने ली शपथ , BJP-JJP गठबंधन टूटा

Recent Post

  • ਬਿਕਰਮ ਮਜੀਠੀਆ ਮਾਮਲੇ 'ਚ ਨਵੇਂ ਖੁਲਾਸੇ! ED ਦੇ ਸਾਬਕਾ ਡਾਇਰੈਕਟਰ ਨੇ ਬਿਆਨ ਕਰਵਾਏ ਦਰਜ...

  • ਪੰਜਾਬ ਕੇਡਰ ਦੇ IPS ਪਰਾਗ ਜੈਨ ਹੋਣਗੇ ਖੁਫੀਆ ਏਜੰਸੀ RAW ਦੇ ਨਵੇਂ ਮੁਖੀ, ਆਪ੍ਰੇਸ਼ਨ ਸਿੰਦੂਰ ਦੌਰਾਨ ਨਿਭਾਈ ਸੀ ਅਹਿਮ ਭ...

  • ਫੌਜ ਦੇ ਕਾਫਲੇ 'ਤੇ ਆਤਮਘਾਤੀ ਹਮਲਾ, 13 ਜਵਾਨਾਂ ਦੀ ਮੌਤ, 10 ਜਵਾਨਾਂ ਸਮੇਤ 24 ਲੋਕ ਜ਼ਖਮੀ...

  • ਜੱਗੂ ਭਗਵਾਨਪੁਰੀਆ ਦੀ ਮਾਤਾ ਦੇ ਕ.ਤ/ਲ ਮਾਮਲੇ 'ਚ ਨਵਾਂ ਮੋੜ, ਬੰਬੀਹਾ ਗੈਂਗ ਨੇ ਪੋਸਟ ਪਾ ਕੇ ਕੀਤਾ ਆਹ ਖੁਲਾਸਾ!...

  • ਲੁਧਿਆਣਾ 'ਚ ਸਾਬਕਾ ਸਾਂਸਦ ਦੇ PA ਦਾ ਕਤਲ, ਰਸਤੇ 'ਚ ਘੇਰ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ ...

  • ਜਲੰਧਰ 'ਚ ਪਿਕਅਪ ਤੇ ਕਾਰ ਦੀ ਟੱਕਰ, 2 ਦੀ ਮੌ.ਤ, 17 ਜ਼ਖਮੀ...

  • ਪੰਜਾਬ 'ਚ ਭਾਰੀ ਮੀਂਹ ਦਾ ALERT, ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹਣਗੇ ਬੱਦਲ ...

  • BIG BOSS-13 'ਚ ਨਜ਼ਰ ਆ ਚੁੱਕੀ Shefali Jariwala ਦਾ 42 ਸਾਲ ਦੀ ਉਮਰ 'ਚ ਦੇਹਾਂਤ ...

  • ਜਲੰਧਰ ਦੇ ਜਯੋਤੀ ਨਗਰ 'ਚ ਲੁਟੇਰਾ ਐਕਟਿਵਾ ਸਵਾਰ ਔਰਤ ਦਾ ਪਰਸ ਖੋਹ ਕੇ ਫਰਾਰ, ਘਟਨਾ CCTV 'ਚ ਕੈਦ...

  • ਜਲੰਧਰ-ਤਰਨਤਾਰਨ 'ਚ ਜਲਦ ਹੋ ਸਕਦੇ By Election!, ਲਿਆ ਜਾ ਸਕਦਾ ਫੈਸਲਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY