• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਬਟਾਲਾ 'ਚ ਕਾਂਗਰਸੀ ਮੇਅਰ ਤੇ ਸ਼ਰਾਬ ਕਾਰੋਬਾਰੀਆਂ ਦੇ ਘਰ ED ਦੀ RAID

बटाला में कांग्रेसी मेयर और शराब कारोबारियों के घर ED की रेड,
5/25/2024 11:17:10 AM Kushi Rajput     ED raids, Congress Mayor Sukh Teja, Pappu Jaitipuriya in Batala, ED raids in Batala, breaking news, today news, hindi news     ਬਟਾਲਾ 'ਚ ਕਾਂਗਰਸੀ ਮੇਅਰ ਤੇ ਸ਼ਰਾਬ ਕਾਰੋਬਾਰੀਆਂ ਦੇ ਘਰ ED ਦੀ RAID  बटाला में कांग्रेसी मेयर और शराब कारोबारियों के घर ED की रेड,

ਪੰਜਾਬ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਈਡੀ ਨੇ ਸ਼ਨੀਵਾਰ ਸਵੇਰੇ ਬਟਾਲਾ ਵਿੱਚ ਕਾਂਗਰਸੀ ਮੇਅਰ ਅਤੇ ਸ਼ਰਾਬ ਕਾਰੋਬਾਰੀ ਦੇ ਘਰ ਛਾਪਾ ਮਾਰਿਆ।। ਮੁਢਲੀ ਜਾਣਕਾਰੀ ਅਨੁਸਾਰ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ, ਮਸ਼ਹੂਰ ਕਾਰੋਬਾਰੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰੀਆ ਅਤੇ ਪੱਪੂ ਜੈਂਤੀਪੁਰੀਆ ਦੇ ਮੈਨੇਜਰ ਗੋਪੀ ਉੱਪਲ ਦੇ ਘਰ ਟੀਮਾਂ ਪਹੁੰਚ ਗਈਆਂ ਹਨ ਤੇ ਛਾਪੇਮਾਰੀ ਅਜੇ ਵੀ ਜਾਰੀ ਹੈ।

ਇਹ ਛਾਪੇਮਾਰੀ ਕਿਸ ਸੰਦਰਭ ਵਿੱਚ ਕੀਤੀ ਗਈ ਹੈ, ਇਸ ਬਾਰੇ ਅਜੇ ਤੱਕ ਈਡੀ ਦੁਆਰਾ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਵਿਭਾਗ ਦੀਆਂ ਟੀਮਾਂ ਪੰਜਾਬ ਵਿੱਚ ਕੁੱਲ ਤਿੰਨ ਥਾਵਾਂ ’ਤੇ ਪਹੁੰਚੀਆਂ ਹਨ। ਫਿਲਹਾਲ ਤਿੰਨੋਂ ਥਾਵਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

'ED raids','Congress Mayor Sukh Teja','Pappu Jaitipuriya in Batala','ED raids in Batala','breaking news','today news','hindi news'

Please Comment Here

Similar Post You May Like

  • परिवार के छह सदस्यों की मौत से टूटी बलबीर कौर

    परिवार के छह सदस्यों की मौत से टूटी बलबीर कौर कहा-काश मैं भी उस दिन अंदर हुंदी...

  • टीचर ने युवक को कार से मारी टक्कर, बोनट पर लटका 1 घंटे तक घुमाया,

    टीचर ने युवक को कार से मारी टक्कर, बोनट पर लटका 1 घंटे तक घुमाया, मारने की नीयत से किया हमला

  • बटाला में अपने ही ट्रैक्टर के नीचे आने से युवक की मौत

    बटाला में अपने ही ट्रैक्टर के नीचे आने से युवक की मौत छिंज मेले में दिखा रहा था स्टंट

  • जालंधर में घर के अंदर लगी भीषण आग,

    जालंधर में घर के अंदर लगी भीषण आग, दो लोगों की मौत, दो झुलसे

  • कराची के शॉपिंग मॉल में लगी भीषण आग,

    कराची के शॉपिंग मॉल में लगी भीषण आग, 11 लोगों की हुई दर्दनाक मौत

  • पंजाब के स्कूलों में मिड-डे मील को लेकर सख्त आदेश जारी,

    पंजाब के स्कूलों में मिड-डे मील को लेकर सख्त आदेश जारी, अब स्कूलों में होगी सख्ती

  • जीरकपुर में पुलिस ने गैंगस्टर जस्सा हैपोवाल किया एनकाउंटर

    जीरकपुर में पुलिस ने गैंगस्टर जस्सा हैपोवाल किया एनकाउंटर मर्डर के छह मामलों में वांटेड

  • चंडीगढ़ में खाना बनाते समय फटा सिलिंडर,

    चंडीगढ़ में खाना बनाते समय फटा सिलिंडर, घर में लगी आग युवक झुलसा

  •  चार दिन के मासूम और पत्नी को घर से निकाला,

    चार दिन के मासूम और पत्नी को घर से निकाला, ठंड से बच्चे की मौत, पत्नी का आरोप - साली से शादी करना चाहता है पति

  • बटाला में कांग्रेसी मेयर और शराब कारोबारियों के घर ED की रेड,

    बटाला में कांग्रेसी मेयर और शराब कारोबारियों के घर ED की रेड, मचा हड़कंप

Recent Post

  • ਪੰਜਾਬ 'ਚ ਦੋ ਦਿਨ ਬੰਦ ਰਹਿਣਗੇ ਇਹ ਅਦਾਰੇ ,ਰਹੇਗੀ ਸਰਕਾਰੀ ਛੁੱਟੀ ...

  • ਚੰਡੀਗੜ੍ਹ 'ਚ ਅੱਜ ਤੇ ਭਲਕੇ ਟ੍ਰੈਫਿਕ ਰਹੇਗਾ ਡਾਇਵਰਟ, ਦੇਖੋ ਕਿਹੜੇ ਰੂਟ ਰਹਿਣਗੇ ਪ੍ਰਭਾਵਤ...

  • ਘੋਰ ਕਲਯੁੱਗ, ਮਾਂ ਆਪਣੀ ਧੀ ਦਾ ਬੁਆਏਫ੍ਰੈਂਡ ਤੋਂ ਕਰਵਾਉਂਦੀ ਰਹੀ ਜਿਣਸੀ ਸ਼ੋਸ਼ਣ, ਭਾਜਪਾ ਮਹਿਲਾ ਮੋਰਚਾ ਦੀ ਰਹਿ ਚੁੱਕੀ ਜ਼...

  • ਇਸ ਦਿਨ ਜਲੰਧਰ ਆ ਸਕਦੇ ਹਨ CM ਮਾਨ! ਲੋਕਾਂ ਨੂੰ ਮਿਲੇਗੀ ਵੱਡੀ ਸੌਗਾਤ ...

  • ਟਰੰਪ ਨੇ 12 ਦੇਸ਼ਾਂ ਦੇ ਲੋਕਾਂ ਲਈ ਅਮਰੀਕਾ 'ਚ ENTRY ਕੀਤੀ ਬੈਨ, ਦੇਖੋ LIST...

  • ਜਲੰਧਰ 'ਚ ਇਨ੍ਹਾਂ ਦਵਾਈਆਂ ਦੀ ਵਿਕਰੀ 'ਤੇ ਰੋਕ, DC ਹਿਮਾਂਸ਼ੂ ਅਗਰਵਾਲ ਨੇ ਆਦੇਸ਼ ਕੀਤੇ ਜਾਰੀ ...

  • ਰਮਨ ਅਰੋੜਾ ਭ੍ਰਿਸ਼ਟਾਚਾਰ ਮਾਮਲਾ : ਰਾਜਨ ਅਰੋੜਾ ਦੀ ਅਗਾਊਂ ਜ਼ਮਾਨਤ 'ਤੇ ਇਸ ਦਿਨ ਲਿਆ ਜਾਵੇਗਾ ਫੈਸਲਾ...

  • ਪੰਜਾਬ 'ਚ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ, CIA ਕਰਮਚਾਰੀ ਦੀ ਹੋਈ ਮੌਤ ...

  • ਜਲੰਧਰ ਵੈਸਟ 'ਚ ਚੱਲਿਆ ਨਿਗਮ ਦਾ ਪੰਜਾ, ਨਾਜਾਇਜ਼ ਕਬਜ਼ਿਆਂ 'ਤੇ ACTION, ਇਲਾਕਾ ਵਾਸੀਆਂ ਨੇ ਕੀਤਾ ਵਿਰੋਧ...

  • ਦੇਸ਼ 'ਚ ਕੋਰੋਨਾ ਦੇ ਮਾਮਲੇ 4000 ਤੋਂ ਪਾਰ, 44 ਮੌ.ਤਾਂ, ਮਾਸਕ ਪਹਿਨਣਾ ਹੋਇਆ ਲਾਜ਼ਮੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY