• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਚੋਣ ਕਮਿਸ਼ਨ ਨੇ 5 ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ, 7 ਤੋਂ 17 ਨਵੰਬਰ ਦਰਮਿਆਨ ਹੋਣਗੀਆਂ ਚੋਣਾਂ

इलेक्शन कमीशन ने 5 राज्यों में चुनाव की तारीखों का किया ऐलान
10/9/2023 6:19:58 PM Raj     Election Commission, election dates announced, Rajasthan election, Big Breaking News    ਚੋਣ ਕਮਿਸ਼ਨ ਨੇ 5 ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ, 7 ਤੋਂ 17 ਨਵੰਬਰ ਦਰਮਿਆਨ ਹੋਣਗੀਆਂ ਚੋਣਾਂ  इलेक्शन कमीशन ने 5 राज्यों में चुनाव की तारीखों का किया ऐलान

ਚੋਣ ਕਮਿਸ਼ਨ ਦੇ ਰਾਜੀਵ ਕੁਮਾਰ ਨੇ 5 ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਮੱਧ ਪ੍ਰਦੇਸ਼ ਵਿੱਚ 17 ਨਵੰਬਰ ਨੂੰ, ਮਿਜ਼ੋਰਮ ਵਿੱਚ 7 ​​ਨਵੰਬਰ ਨੂੰ, ਰਾਜਸਥਾਨ ਵਿੱਚ 23 ਨੂੰ, ਤੇਲੰਗਾਨਾ ਵਿੱਚ 30 ਨਵੰਬਰ ਨੂੰ ਜਦੋਂਕਿ ਛੱਤੀਸਗੜ੍ਹ ਵਿੱਚ 7 ​​ਅਤੇ 17 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ। ਇਸ ਦੇ ਨਤੀਜੇ 3 ਦਸੰਬਰ ਨੂੰ ਆਉਣਗੇ।


16.14 ਕਰੋੜ ਲੋਕ 679 ਦੇ ਭਵਿੱਖ ਦਾ ਕਰਨਗੇ ਫੈਸਲਾ


ਇਨ੍ਹਾਂ 5 ਸੂਬਿਆਂ 'ਚ 679 ਸੀਟਾਂ 'ਤੇ ਚੋਣਾਂ ਹੋਣਗੀਆਂ। ਜਿਸ ਵਿੱਚ 16.14 ਕਰੋੜ ਵੋਟਰ ਆਪਣੀ ਵੋਟ ਪਾਉਣਗੇ। ਜਿਸ ਵਿੱਚ ਪੁਰਸ਼ਾਂ ਦੀ ਗਿਣਤੀ 8.2 ਕਰੋੜ ਅਤੇ ਔਰਤਾਂ ਦੀ ਗਿਣਤੀ 7.8 ਕਰੋੜ ਹੈ।


ਵੱਧ ਰਹੀ ਔਰਤਾਂ ਦੀ ਭਾਗੀਦਾਰੀ 


ਚੋਣ ਕਮਿਸ਼ਨ ਨੇ ਕਿਹਾ ਕਿ ਚੋਣਾਂ ਵਿੱਚ ਔਰਤਾਂ ਦੀ ਭਾਗੀਦਾਰੀ ਲਗਾਤਾਰ ਵੱਧ ਰਹੀ ਹੈ। ਜੋ ਕਿ ਇੱਕ ਲੋਕਤੰਤਰੀ ਦੇਸ਼ ਲਈ ਬਹੁਤ ਵਧੀਆ ਮਿਸਾਲ ਹੈ। ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ 60.2 ਲੱਖ ਵੋਟਰ ਵੋਟ ਪਾਉਣਗੇ। ਇਸ ਦੇ ਲਈ ਅਸੀਂ ਘਰ-ਘਰ ਜਾ ਕੇ ਵੋਟਰਾਂ ਦੀ ਸੂਚੀ ਤਿਆਰ ਕੀਤੀ ਹੈ।


17 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ ਵੋਟਰ ਸੂਚੀ


ਚੋਣ ਕਮਿਸ਼ਨ ਨੇ ਅੱਗੇ ਦੱਸਿਆ ਕਿ ਇਨ੍ਹਾਂ 5 ਰਾਜਾਂ ਦੇ 1 ਲੱਖ 77 ਹਜ਼ਾਰ ਪੋਲਿੰਗ ਬੂਥਾਂ 'ਤੇ ਵੋਟਾਂ ਪੈਣਗੀਆਂ। ਬਜ਼ੁਰਗਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਪੋਲਿੰਗ ਸਟੇਸ਼ਨ 2 ਕਿਲੋਮੀਟਰ ਤੋਂ ਵੱਧ ਦੂਰ ਨਹੀਂ ਹੋਣਗੇ। ਵੋਟਰਾਂ ਦੀ ਸੂਚੀ 17 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਆਦਿਵਾਸੀਆਂ ਲਈ ਵਿਸ਼ੇਸ਼ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਚੋਣ ਰਾਜਾਂ ਵਿੱਚ 940 ਚੈੱਕ ਪੋਸਟਾਂ ਤਿਆਰ ਕੀਤੀਆਂ ਜਾਣਗੀਆਂ।


ਪਾਰਟੀਆਂ ਨੂੰ 31 ਅਕਤੂਬਰ ਤੱਕ ਫੰਡਿੰਗ ਦੀ ਦੇਣੀ ਪਵੇਗੀ ਜਾਣਕਾਰੀ


ਪਾਰਟੀਆਂ ਨੂੰ 31 ਅਕਤੂਬਰ ਤੱਕ ਫੰਡਿੰਗ ਦੀ ਜਾਣਕਾਰੀ ਦੇਣੀ ਪਵੇਗੀ। ਚੋਣਾਂ ਤੋਂ ਬਾਅਦ ਵੀ ਪਾਰਟੀ ਨੂੰ ਖਰਚਿਆਂ ਦੀ ਜਾਣਕਾਰੀ ਦੇਣੀ ਪਵੇਗੀ। ਰਿਪੋਰਟ ਆਉਣ ਤੋਂ ਬਾਅਦ ਹੀ ਪਾਰਟੀਆਂ ਨੂੰ ਟੈਕਸ ਛੋਟ ਦਿੱਤੀ ਜਾਵੇਗੀ।

'Election Commission','election dates announced','Rajasthan election','Big Breaking News'

Please Comment Here

Similar Post You May Like

  • इलेक्शन कमीशन ने 5 राज्यों में चुनाव की तारीखों का किया ऐलान

    इलेक्शन कमीशन ने 5 राज्यों में चुनाव की तारीखों का किया ऐलान , 3 दिसंबर को आएंगे नतीजे

  • इलेक्शन कमीशन ने चुनावों की तारीखों में किया बदलाव

    इलेक्शन कमीशन ने चुनावों की तारीखों में किया बदलाव , राजस्थान में इस दिन होगी वोटिंग

  • एक्टर राजकुमार राव को मिली अहम जिम्मेदारी,

    एक्टर राजकुमार राव को मिली अहम जिम्मेदारी, वोटिंग के लिए करेंगे जागरूक

  • लोकसभा चुनाव को लेकर इलेक्शन कमिशन सख्त,

    लोकसभा चुनाव को लेकर इलेक्शन कमिशन सख्त, बैंकों पर रखेगा नजर

  • इलेक्शन कमिशन ने 6 राज्यों के होम सेक्रेटरियों को हटाया,

    इलेक्शन कमिशन ने 6 राज्यों के होम सेक्रेटरियों को हटाया, बंगाल के DGP को भी हटाने का आदेश

  • इलेक्शन कमिशन ने AAP नेता आतिशी को भेजा नोटिस,

    इलेक्शन कमिशन ने AAP नेता आतिशी को भेजा नोटिस, भाजपा ने की थी शिकायत

  • जालंधर सिविल सर्जन को इलेक्शन कमिशन का नोटिस,

    जालंधर सिविल सर्जन को इलेक्शन कमिशन का नोटिस, मांगा जवाब

  • पंजाब में चुनाव से पहले इलेक्शन कमिशन का बड़ा फैसला,

    पंजाब में चुनाव से पहले इलेक्शन कमिशन का बड़ा फैसला, जालंधर और लुधियाना के पुलिस कमिश्नर को हटाया

  • जालंधर प्रत्याशी व पूर्व सीएम चन्नी को चुनाव आयोग की कड़ी चेतावनी

    जालंधर प्रत्याशी व पूर्व सीएम चन्नी को चुनाव आयोग की कड़ी चेतावनी , आचार संहिता का बताया उल्लंघन

  • गैस सिलेंडर 48 रुपए हुए महंगा,

    गैस सिलेंडर 48 रुपए हुए महंगा, अब 1740 रुपए में मिलेगा

Recent Post

  • ਜਲੰਧਰ 'ਚ ਹਸਪਤਾਲ ਅੰਦਰ ਵੜ ਕੇ ਜਵਾਈ ਨੇ ਸੱਸ ਤੇ ਪਤਨੀ 'ਤੇ ਵਰ੍ਹਾਈਆਂ ਗੋਲੀਆਂ, ਮੌਕੇ ਤੋਂ ਹੋਇਆ ਫਰਾਰ...

  • ਪੰਜਾਬ 'ਚ ਬੱਸਾਂ ਦਾ ਹੋਣ ਜਾ ਰਿਹੈ ਚੱਕਾ ਜਾਮ ! ਮੁਸਾਫ਼ਰਾਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ...

  • PM ਨੂੰ ਇਸ ਗਲਤੀ ਕਰ ਕੇ ਕੋਰਟ ਨੇ ਕੀਤਾ ਸਸਪੈਂਡ, ਹੁਣ ਇਹ ਚਲਾਉਣਗੇ ਸਰਕਾਰ...

  • ਬਿਕਰਮ ਮਜੀਠੀਆ ਦੇ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ, ਪਤਨੀ ਗਨੀਵ ਕੌਰ ਮੌਕੇ 'ਤੇ ਪਹੁੰਚੀ...

  • Dog Lovers ਲਈ ਅਹਿਮ ਖਬਰ ! ਪਾਲਤੂ ਕੁੱਤਾ ਰੱਖਣ ਤੋਂ ਪਹਿਲਾਂ ਲੈਣਾ ਪਵੇਗਾ license, ਗੁਆਂਢੀਆਂ ਦੀ ਸਹਿਮਤੀ ਵੀ ਜ਼ਰੂਰ...

  • ਜੁਲਈ ਦੇ ਸ਼ੁਰੂ 'ਚ ਹੀ TRAIN ਦਾ ਸਫ਼ਰ ਹੋਇਆ ਮਹਿੰਗਾ,ਗੈਸ ਸਿਲੰਡਰ ਕੀਮਤਾਂ ਸਮੇਤ ਇਨ੍ਹਾਂ ਨਿਯਮਾਂ 'ਚ ਹੋਏ ਬਦਲਾਅ ...

  • ਬਿਕਰਮ ਮਜੀਠੀਆ ਦੇ ਟਿਕਾਣਿਆਂ 'ਤੇ ਵਿਜੀਲੈਂਸ ਲਗਾਤਾਰ ਕਰ ਰਹੀ ਰੇਡ, ਮਾਮਲੇ 'ਚ NCB ਵੀ ਕਰ ਸਕਦੀ ਜਾਂਚ...

  • ਹਿਮਾਚਲ 'ਚ 4 ਥਾਵਾਂ 'ਤੇ ਬੱਦਲ ਫੱਟਿਆ, ਕਈ ਲੋਕ ਫਸੇ, ਮੀਂਹ ਦਾ Red Alert ਜਾਰੀ ...

  • Chemical Factory Blast : ਹਾਦਸੇ 'ਚ ਹੁਣ ਤੱਕ 34 ਲੋਕਾਂ ਦੀ ਮੌਤ, 30 ਜਖਮੀ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰ...

  • ਗੈਸ ਸਿਲੰਡਰ ਅੱਜ ਤੋਂ ਹੋਏ ਸਸਤੇ, ਦੇਖੋ ਨਵੀਂ ਕੀਮਤ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY