• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅੰਮ੍ਰਿਤਸਰ 'ਚ ਪੁਲਿਸ ਤੇ ਹਥਿਆਰ ਤਸਕਰਾਂ ਵਿਚਾਲੇ ਮੁੱਠਭੇੜ, ਇੱਕ ਮੁਲਜ਼ਮ ਜ਼ਖ਼ਮੀ

अमृतसर में पुलिस और हथियार तस्करों के बीच मुठभेड़,
10/24/2024 11:19:17 AM Kushi Rajput     Encounter between police and arms smugglers in Amritsar , today news, hindi news, breaking news, Amritsar news     ਅੰਮ੍ਰਿਤਸਰ 'ਚ ਪੁਲਿਸ ਤੇ ਹਥਿਆਰ ਤਸਕਰਾਂ ਵਿਚਾਲੇ ਮੁੱਠਭੇੜ, ਇੱਕ ਮੁਲਜ਼ਮ ਜ਼ਖ਼ਮੀ  अमृतसर में पुलिस और हथियार तस्करों के बीच मुठभेड़,

ਅੰਮ੍ਰਿਤਸਰ 'ਚ ਵੀਰਵਾਰ ਤੜਕੇ 3.30 ਵਜੇ ਪੁਲਿਸ ਨੇ ਐਨਕਾਊਂਟਰ 'ਚ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਪੁਲਿਸ ਨੂੰ ਦੇਖਦੇ ਹੀ ਤਸਕਰਾਂ ਨੇ ਫਾਇਰਰਿੰਗ ਕਰ ਦਿੱਤੀ । ਜਵਾਬੀ ਕਾਰਵਾਈ 'ਚ ਇੱਕ ਤਸਕਰ ਜ਼ਖ਼ਮੀ ਹੋ ਗਿਆ। ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਹਾਲ ਦੋਵਾਂ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਤਸਕਰਾਂ 'ਤੇ ਰੱਖ ਰਹੀ ਸੀ ਨਜ਼ਰ 

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ ’ਤੇ ਸਥਿਤ ਇੱਕ ਪਾਰਕ 'ਚ ਦੁਪਹਿਰ ਕਰੀਬ 3.30 ਵਜੇ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਿਛਲੇ ਤਿੰਨ ਦਿਨਾਂ ਤੋਂ ਇਨ੍ਹਾਂ ਤਸਕਰਾਂ ’ਤੇ ਨਜ਼ਰ ਰੱਖ ਰਹੀ ਸੀ। ਰਾਤ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮਾਂ ਨੂੰ ਤਰਨਤਾਰਨ ਰੋਡ ’ਤੇ ਪਾਰਕ ਨੇੜੇ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਯੋਜਨਾ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਤਸਕਰਾਂ ਨੇ ਪੁਲਿਸ ਦੀਆਂ ਗੱਡੀਆਂ ਦੇਖ ਫਾਇਰਿੰਗ ਕੀਤੀ 

ਏ.ਸੀ.ਪੀ ਗੁਰਿੰਦਰ ਬੀਰ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਪੁਲਿਸ ਦੀਆਂ ਗੱਡੀਆਂ ਨੂੰ ਦੇਖ ਕੇ ਤਸਕਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਆਂ ਪੁਲਿਸ ਦੀਆਂ ਗੱਡੀਆਂ 'ਤੇ ਲੱਗੀਆਂ। ਜਿਸ ਤੋਂ ਬਾਅਦ ਪੁਲਿਸ ਨੇ ਚਾਰਜ ਸੰਭਾਲ ਲਿਆ ਤੇ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਇੱਕ ਤਸਕਰ ਦੀ ਲੱਤ ਵਿੱਚ ਗੋਲੀ ਲੱਗੀ। ਜਦਕਿ ਦੂਜਾ ਭੱਜਦੇ ਹੋਏ ਫੜਿਆ ਗਿਆ। ਜਾਣਕਾਰੀ ਅਨੁਸਾਰ ਤਸਕਰ ਇੱਥੇ ਹਥਿਆਰਾਂ ਦੀ ਡਿਲਿਵਰੀ ਕਰਨ ਆਏ ਸਨ।

ਤਰਨਤਾਰਨ ਦੇ ਰਹਿਣ ਵਾਲੇ ਹਨ ਦੋਵੇਂ ਤਸਕਰ 

ਫੜੇ ਗਏ ਦੋਵੇਂ ਤਸਕਰ ਤਰਨਤਾਰਨ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਦੋਵਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਤਸਕਰੀ ਦੇ ਨਾਲ-ਨਾਲ ਦੋਵੇਂ ਸ਼ਾਰਪ ਸ਼ੂਟਰ ਵੀ ਹਨ। ਜੋ ਸੁਪਾਰੀ ਲੈ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਿਸ ਨੇ ਦੋਵਾਂ ਤਸਕਰਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ। ਫਿਲਹਾਲ ਦੋਵੇਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

'Encounter between police and arms smugglers in Amritsar','today news','hindi news','breaking news','Amritsar news'

Please Comment Here

Similar Post You May Like

  • परिवार के छह सदस्यों की मौत से टूटी बलबीर कौर

    परिवार के छह सदस्यों की मौत से टूटी बलबीर कौर कहा-काश मैं भी उस दिन अंदर हुंदी...

  • टीचर ने युवक को कार से मारी टक्कर, बोनट पर लटका 1 घंटे तक घुमाया,

    टीचर ने युवक को कार से मारी टक्कर, बोनट पर लटका 1 घंटे तक घुमाया, मारने की नीयत से किया हमला

  • बटाला में अपने ही ट्रैक्टर के नीचे आने से युवक की मौत

    बटाला में अपने ही ट्रैक्टर के नीचे आने से युवक की मौत छिंज मेले में दिखा रहा था स्टंट

  • जालंधर में घर के अंदर लगी भीषण आग,

    जालंधर में घर के अंदर लगी भीषण आग, दो लोगों की मौत, दो झुलसे

  • कराची के शॉपिंग मॉल में लगी भीषण आग,

    कराची के शॉपिंग मॉल में लगी भीषण आग, 11 लोगों की हुई दर्दनाक मौत

  • पंजाब के स्कूलों में मिड-डे मील को लेकर सख्त आदेश जारी,

    पंजाब के स्कूलों में मिड-डे मील को लेकर सख्त आदेश जारी, अब स्कूलों में होगी सख्ती

  • जीरकपुर में पुलिस ने गैंगस्टर जस्सा हैपोवाल किया एनकाउंटर

    जीरकपुर में पुलिस ने गैंगस्टर जस्सा हैपोवाल किया एनकाउंटर मर्डर के छह मामलों में वांटेड

  • चंडीगढ़ में खाना बनाते समय फटा सिलिंडर,

    चंडीगढ़ में खाना बनाते समय फटा सिलिंडर, घर में लगी आग युवक झुलसा

  •  चार दिन के मासूम और पत्नी को घर से निकाला,

    चार दिन के मासूम और पत्नी को घर से निकाला, ठंड से बच्चे की मौत, पत्नी का आरोप - साली से शादी करना चाहता है पति

  • पंजाब में बरातियों से भरी इनोवा कार पानी में बही,

    पंजाब में बरातियों से भरी इनोवा कार पानी में बही, 9 के शव बरामद, 2 अभी भी लापता

Recent Post

  • 23 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ ...

  • ਪੰਜਾਬ 'ਚ ਇਸ ਦਿਨ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, DC ਨੇ ਆਦੇਸ਼ ਕੀਤੇ ਜਾਰੀ ...

  • ਟੀਚਰ ਦਾ ਸਟੂਡੈਂਟ 'ਤੇ ਆਇਆ ਦਿਲ, 14 ਸਾਲਾ ਵਿਦਿਆਰਥੀ ਨਾਲ ਫਰਾਰ...

  • ਭਾਰਤ 'ਚ ਕੋਰੋਨਾ Positive ਦੋ ਲੋਕਾਂ ਦੀ ਮੌਤ, 257 ਕੇਸ ਐਕਟਿਵ ...

  • ਰੇਲਵੇ ਨੇ ਲਾਂਚ ਕੀਤਾ SwaRail ਐਪ, ਯਾਤਰੀਆਂ ਨੂੰ ਮਿਲਣਗੀਆਂ ਇਹ ਸਾਰੀਆਂ ਸਹੂਲਤਾਂ...

  • ਦਰਬਾਰ ਸਾਹਿਬ 'ਤੇ ਹਮਲੇ ਦਾ SGPC ਵੱਲੋਂ ਖੰਡਨ, ਕਿਹਾ-ਕੇਂਦਰ ਜਾਂਚ ਕਰੇ ...

  • ਪੰਜਾਬ ਸਰਕਾਰ ਨੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਚੇਅਰਮੈਨ, ਵਾਈਸ ਚੇਅਰਮੈਨ ਅਤੇ ਡਾਇਰੈਕਟਰ ਕੀਤੇ ਨਿਯੁਕਤ...

  • ਨਸ਼ਿਆਂ ਵਿਰੁੱਧ ਆਪ ਮੰਤਰੀਆਂ ਅਤੇ ਵਿਧਾਇਕਾਂ ਦੀ 'ਨਸ਼ਾ ਮੁਕਤੀ ਯਾਤਰਾ' ਦੂਜੇ ਦਿਨ ਵੀ ਜਾਰੀ, 250 ਤੋਂ ਵੱਧ ਪਿੰਡਾਂ ਵਿੱ...

  • ਦੁਬਈ 'ਚ 81 ਕਰੋੜ ਰੁਪਏ 'ਚ ਵਿਕੀ 5 ਨੰਬਰ ਦੀ ਪਲੇਟ, ਰਿਕਾਰਡ ਤੋੜ ਨਿਲਾਮੀ, ਦੇਖੋ VIDEO...

  • ਜਲੰਧਰ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਚੱਲੀਆਂ ਗੋਲੀਆਂ , 24 ਘੰਟਿਆਂ 'ਚ ਦੂਜਾ ਐਨਕਾਊਂਟਰ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY