• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਫਾਜ਼ਿਲਕਾ ਦੇ ਰਹਿਣ ਵਾਲੇ 2 ਦੋਸਤਾਂ ਦੀ ਚਮਕੀ ਕਿਸਮਤ, ਨਿਕਲੀ 5 ਕਰੋੜ ਦੀ ਲਾਟਰੀ, 30 ਸਾਲ ਪੁਰਾਨੀ ਹੈ ਦੋਸਤੀ

फाजिल्का के रहने वाले 30 साल पुराने दो दोस्तों की 5 करोड़ की निकली लॉटरी
10/31/2023 4:25:46 PM Raj     fazilka, lottery, punjab, lottery won, five crore rupees lottery, hindi news    ਫਾਜ਼ਿਲਕਾ ਦੇ ਰਹਿਣ ਵਾਲੇ 2 ਦੋਸਤਾਂ ਦੀ ਚਮਕੀ ਕਿਸਮਤ, ਨਿਕਲੀ 5 ਕਰੋੜ ਦੀ ਲਾਟਰੀ, 30 ਸਾਲ ਪੁਰਾਨੀ ਹੈ ਦੋਸਤੀ   फाजिल्का के रहने वाले 30 साल पुराने दो दोस्तों की 5 करोड़ की निकली लॉटरी

 ਫਾਜ਼ਿਲਕਾ 'ਚ 2 ਦੋਸਤਾਂ ਦੀ 5 ਕਰੋੜ ਦੀ ਲਾਟਰੀ ਨਿਕਲੀ। 2 ਦੋਸਤਾਂ ਨੇ ਰਲ ਕੇ 500 ਰੁਪਏ ਦੀ ਨਾਗਾਲੈਂਡ ਸਟੇਟ ਦੀ ਲਾਟਰੀ ਟਿਕਟ ਖਰੀਦੀ, ਜਿਸ ਦੀ ਇਨਾਮੀ ਰਾਸ਼ੀ 5 ਕਰੋੜ ਰੁਪਏ ਸੀ। ਜੋ ਕਿ ਦੋਵਾਂ ਦੀ ਲਾਟਰੀ ਨਿਕਲਣ ਉਤੇ ਦੋਵੇਂ ਫੁੱਲੇ ਨਹੀਂ ਸਮਾ ਰਹੇ।

  ਦੇਵੇਂ ਦੋਸਤਾਂ ਵਿਚ 30 ਸਾਲ ਪੁਰਾਣੀ ਦੋਸਤੀ ਹੈ। ਦੋਵੇਂ ਜਲਾਲਾਬਾਦ 'ਚ ਆਈ ਹਸਪਤਾਲ ਸੈਂਟਰ ਚਲਾਉਂਦੇ ਹਨ। ਲਾਟਰੀ ਦੀ ਇਨਾਮੀ ਰਾਸ਼ੀ ਨਾਲ ਹੁਣ ਉਹ ਆਈ ਹਸਪਤਾਲ ਖੋਲ੍ਹਣਾ ਚਾਹੁੰਦੇ ਹਨ।

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਫਾਜ਼ਿਲਕਾ ਦੇ ਰੂਪ ਚੰਦ ਲਾਟਰੀ ਵਿਕਰੇਤਾ ਤੋਂ ਲਾਟਰੀ ਖਰੀਦੀ ਸੀ। ਜੋ ਕਿ ਉਨਾਂ ਦੀ ਕਿਸਮਤ ਖੁੱਲ ਗਈ ਹੈ। ਲਾਟਰੀ ਵਿਕਰੇਤਾ ਨੇ ਖੁਸ਼ੀ ਵਿਚ 500-500 ਰੁਪਏ ਦੇ ਨੋਟ ਲੁਟਾਏ।




 

'fazilka','lottery','punjab','lottery won','five crore rupees lottery','hindi news'

Please Comment Here

Similar Post You May Like

  • आज से पंजाब की अनाज मंडियां रहेगी बंद

    आज से पंजाब की अनाज मंडियां रहेगी बंद , जानें वजह

  • पंजाब के लोगों के लिए खुशखबरी...

    पंजाब के लोगों के लिए खुशखबरी... बठिंडा से दिल्ली के लिए फ्लाइट आज से शुरु

Recent Post

  • ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦਾ ਸੰਮਨ, ਆਸ਼ੂ ਨੇ ਪੇਸ਼ ਹੋਣ ਤੋਂ ਕੀਤਾ ਮਨ੍ਹਾ...

  • ਪੰਜਾਬ 'ਚ ਮੁੜ ਵੱਧਣ ਲੱਗੀ ਗਰਮੀ, ਆਉਣ ਵਾਲੇ ਦਿਨਾਂ 'ਚ ਮੀਂਹ ਦਾ ਕੋਈ ਅਲਰਟ ਨਹੀਂ ...

  • ਮਸ਼ਹੂਰ ਬਾਡੀ ਬਿਲਡਰ ਤੇ ਬਾਲੀਵੁੱਡ ਅਦਾਕਾਰ ਵਰਿੰਦਰ ਘੁੰਮਣ ਨੇ ਚੋਣਾਂ ਲੜਨ ਦਾ ਕੀਤਾ ਐਲਾਨ , ਕਿਹਾ - 'ਪੰਜਾਬ ਦੇ ਨੌਜਵਾ...

  • ਲੁਧਿਆਣਾ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਇੰਨੇ ਘੰਟਿਆਂ ਦਾ POWER CUT...

  • ਜਲੰਧਰ 'ਚ 4 ਦਿਨ ਮਾਰਕਿਟ ਰਹੇਗੀ ਬੰਦ, ਐਸੋਸੀਏਸ਼ਨ ਪ੍ਰਧਾਨ ਨੇ ਕੀਤਾ ਐਲਾਨ ...

  • ਕਾਂਗਰਸ ਜੇਕਰ ਟਿਕਟ ਦਿੰਦੀ ਹੈ ਤਾਂ 2027 ਦੀਆਂ ਚੋਣਾਂ ਜ਼ਰੂਰ ਲੜਾਂਗੀ : ਨਵਜੋਤ ਕੌਰ ਸਿੱਧੂ...

  • ਵਿਆਹ ਦੇ ਬੰਧਨ 'ਚ ਬੱਝੀ ਸਾਂਸਦ ਮਹੂਆ ਮੋਇਤਰਾ, BJD ਨੇਤਾ ਨਾਲ ਲਏ ਸੱਤ ਫੇਰੇ ...

  • IPL ਚੇਅਰਮੈਨ ਧੂਮਲ ਜਲੰਧਰ ਪਹੁੰਚੇ, RCB ਵਿਕਟਰੀ ਪਰੇਡ 'ਤੇ ਕਿਹਾ-ਇਹ ਸਰਕਾਰ ਦੀ ਜਵਾਬਦੇਹੀ ਹੈ ...

  • ਬਿਲ ਗੇਟਸ ਦਾ ਅਹਿਮ ਐਲਾਨ , ਦੌਲਤ ਦਾ ਵੱਡਾ ਹਿੱਸਾ ਕਰਨਗੇ ਦਾਨ ...

  • ਸੋਹਣ ਸਿੰਘ ਠੰਡਲ ਭਾਜਪਾ ਛੱਡ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ, ਸੁਖਬੀਰ ਬਾਦਲ ਨੇ ਕੀਤਾ WELCOME ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY