• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਗੁਰਦਾਸਪੁਰ 'ਚ ਸਕੂਲ ਬੱਸ ਖੇਤਾਂ 'ਚ ਪਲਟੀ, ਸਵਾਰ ਸਨ ਬੱਚੇ

7/28/2023 11:41:00 AM Gagan Walia     gurdaspur news, school bus overturned, latest gurdaspur    ਗੁਰਦਾਸਪੁਰ 'ਚ ਸਕੂਲ ਬੱਸ ਖੇਤਾਂ 'ਚ ਪਲਟੀ, ਸਵਾਰ ਸਨ ਬੱਚੇ 

ਖਬਰਿਸਤਾਨ ਨੈੱਟਵਰਕ ਗੁਰਦਾਸਪੁਰ : ਅੱਜ ਬੱਚਿਆਂ ਨਾਲ ਭਰੀ ਸਕੂਲੀ ਬੱਸ ਨਾਲ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਬੱਚਿਆਂ ਨਾਲ ਭਰੀ ਸਕੂਲ ਬੱਸ ਖੇਤਾਂ ਵਿਚ ਪਲਟ ਗਈ। ਜਾਣਕਾਰੀ ਅਨੁਸਾਰ ਬੱਸ ਪਿੰਡ ਹਰਦਾਨ ਨੇੜਲੇ ਖੇਤਾਂ 'ਚ ਪਲਟੀ। 

ਰਾਹਤ ਭਰੀ ਖਬਰ ਇਹ ਹੈ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੱਸ ਵਿਚ ਸਵਾਰ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਇਕ ਨਿੱਜੀ ਸਕੂਲ ਦੀ ਬੱਸ ਪਿੰਡ ਤੋਂ ਬੱਚਿਆਂ ਨੂੰ ਲੈ ਕੇ ਰਹੀ ਸੀ। ਜਦੋਂ ਉਹ ਪਿੰਡ ਹਰਦਾਣਾ ਨੇੜੇ ਪੁੱਜੀ ਤਾਂ ਮੀਂਹ ਅਤੇ ਚਿੱਕੜ ਕਾਰਨ ਸੜਕ ਦੇ ਦੋਵੇਂ ਪਾਸੇ ਟੁੱਟੇ ਪਏ ਸਨ। ਇਸ ਕਾਰਨ ਜਿਵੇਂ ਹੀ ਬੱਸ ਸੜਕ ਦੇ ਕਿਨਾਰੇ ਪੁੱਜੀ ਤਾਂ ਅਚਾਨਕ ਖੇਤਾਂ ਵਿਚ ਪਲਟ ਗਈ। ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

ਹਾਦਸਾ ਹੁੰਦੇ ਹੀ ਰਾਹਗੀਰਾਂ ਨੇ ਤੁਰੰਤ ਪਲਟੀ ਬੱਸ ਵਿਚੋਂ ਸਕੂਲੀ ਬੱਚਿਆਂ ਨੂੰ ਬਾਹਰ ਕੱਢਿਆ। ਦੂਜੇ ਪਾਸੇ ਇਸ ਹਾਦਸੇ ਸਬੰਧੀ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬੱਸ ਚਾਲਕ ਅਕਸਰ ਹੀ ਬੱਸ ਨੂੰ ਗਲਤ ਢੰਗ ਨਾਲ ਚਲਾਉਂਦਾ ਹੈ। ਜਿਸ ਨੂੰ ਕਈ ਵਾਰ ਰੋਕਿਆ ਵੀ ਗਿਆ।


'gurdaspur news','school bus overturned','latest gurdaspur'

Please Comment Here

Similar Post You May Like

Recent Post

  • ਭਾਰਤ-ਪਾਕਿਸਤਾਨ ਮੈਚ 'ਤੇ ਵਿਵਾਦ: ਸੀਐਮ ਮਾਨ ਨੇ ਕਿਹਾ- ਪਹਿਲਗਾਮ ਅਤੇ ਪੁਲਵਾਮਾ ਅੱਤਵਾਦੀ ਹਮਲਿਆਂ ਨੂੰ ਭੁੱਲ ਗਏ.......

  • ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਮਾਮਲੇ 'ਚ ਵੱਡੀ ਕਾਰਵਾਈ, ਕਾਰ ਮਾਲਕਾਂ 'ਤੇ FIR ਦਰਜ ...

  • ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ , ਨੋਟੀਫਿਕੇਸ਼ਨ ਜਾਰੀ ...

  • ਜਲੰਧਰ ਮਾਡਲ ਟਾਊਨ ਦੇ ਸਾਬਕਾ MP ਦੇ ਪੁੱਤ ਦੇ ਸੜਕ ਹਾਦਸੇ ਦੀ CCTV ਸਾਹਮਣੇ ਆਈ...

  • ਪੰਜਾਬ-ਹਿਮਾਚਲ 'ਚ ਅੱਜ ਮੀਂਹ ਪਵੇਗਾ, ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਲਈ Yellow ਅਲਰਟ ਜਾਰੀ ...

  • ਜਲੰਧਰ ਮਾਡਲ ਟਾਊਨ 'ਚ ਸਾਬਕਾ MP ਦੇ ਪੁੱਤਰ ਦੀ ਸੜਕ ਹਾਦਸੇ 'ਚ ਮੌ*ਤ,ਕ੍ਰੇਟਾ ਕਾਰ ਨੇ ਫਾਰਚੂਨਰ ਸਮੇਤ ਤਿੰਨ ਕਾਰਾਂ ਨੂੰ...

  • ਲੁਧਿਆਣਾ ਦੇ ਸਾਬਕਾ MLA ਸਿਮਰਜੀਤ ਬੈਂਸ 'ਤੇ ਫਾਇਰਰਿੰਗ, ਇਲਾਕੇ 'ਚ ਦਹਿਸ਼ਤ ਦਾ ਮਾਹੌਲ ...

  • ਪੰਜਾਬ 'ਚ ਇੱਕ ਮਸ਼ਹੂਰ Influencer 'ਤੇ ਹਮਲਾ , ਬਦਮਾਸ਼ ਨੇ ਹਾਈਵੇਅ 'ਤੇ ਘੇਰੀ ਕਾਰ...

  • CM ਬਦਲਣ ਦੀਆਂ ਖਬਰਾਂ 'ਤੇ ਬੋਲੇ CM ਮਾਨ,ਕਿਹਾ -ਹਸਪਤਾਲ ਗਿਆ ਤਾਂ 4-4 ਸੀ ਐੱਮ ਬਣਾ ਦਿੱਤੇ ...

  • ਹਿਮਾਚਲ 'ਚ ਕੁਦਰਤ ਦਾ ਕਹਿਰ ਜਾਰੀ, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਨਾਲ ਹੋਇਆ ਭਾਰੀ ਨੁਕਸਾਨ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY