• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ ਦੇ ਵਾਰਡ ਨੰਬਰ 61 'ਚ ਪਲਾਸਟਿਕ ਅਤੇ ਪੋਲੀਥੀਨ ਮੁਕਤ ਸ਼ਹਿਰ ਬਣਾਉਣ ਸਬੰਧੀ ਕੀਤਾ ਜਾਗਰੂਕ

जालंधर के वार्ड नंबर 61 में प्लास्टिक और पॉलिथीन मुक्त शहर बनाने के लिए लोगों को किया जागरूक
2/11/2024 4:19:35 PM Ojasvi Kaushal     Jalandhar Municipal Corporation, Aware, Plastic And Polythene Free City, Jalandhar News    ਜਲੰਧਰ ਦੇ ਵਾਰਡ ਨੰਬਰ 61 'ਚ ਪਲਾਸਟਿਕ ਅਤੇ ਪੋਲੀਥੀਨ ਮੁਕਤ ਸ਼ਹਿਰ ਬਣਾਉਣ ਸਬੰਧੀ ਕੀਤਾ ਜਾਗਰੂਕ  जालंधर के वार्ड नंबर 61 में प्लास्टिक और पॉलिथीन मुक्त शहर बनाने के लिए लोगों को किया जागरूक

ਸ਼ਹਿਰ ਅਤੇ ਵਾਰਡਾਂ ਨੂੰ ਪਲਾਸਟਿਕ ਅਤੇ ਪੋਲੀਥੀਨ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਐਤਵਾਰ 11 ਫਰਵਰੀ ਨੂੰ ਵਾਰਡ-61 ਵਿੱਚ ਨਵੀਂ ਵਾਰਡਬੰਦੀ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਰੈਲੀ ਦੌਰਾਨ ਸਕੂਲੀ ਬੱਚਿਆਂ ਨੇ ਵਾਰਡ ਅਧੀਨ ਆਉਂਦੀਆਂ ਸਾਰੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਦੁਕਾਨਦਾਰਾਂ ਅਤੇ ਇਲਾਕੇ ਦੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ।

ਇਸ ਜਾਗਰੂਕਤਾ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਨੇ ਖੁਦ ਰੈਲੀ ਵਿੱਚ ਬੱਚਿਆਂ ਦਾ ਸਾਥ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਲੋਕਾਂ ਦੇ ਸਹਿਯੋਗ ਨਾਲ ਆਪਣੇ ਵਾਰਡ ਨੂੰ ਪਲਾਸਟਿਕ ਅਤੇ ਪੋਲੀਥੀਨ ਮੁਕਤ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ।

ਉਨ੍ਹਾਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਵਿੱਚ ਐਮ.ਜੀ.ਐਨ ਸਕੂਲ ਆਦਰਸ਼ ਨਗਰ ਦੇ ਵਿਦਿਆਰਥੀਆਂ ਨੇ ਵਾਰਡ ਦੇ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਪਲਾਸਟਿਕ ਅਤੇ ਪੋਲੀਥੀਨ ਤੋਂ ਹੋਣ ਵਾਲੇ ਨੁਕਸਾਨ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਬਾਰੇ ਜਾਣੂ ਕਰਵਾਇਆ। ਇਸ ਦੱਸਿਆ ਕਿ ਕਿਸ ਤਰ੍ਹਾਂ ਇਸ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਅਜਿਹੇ ਪਲਾਸਟਿਕ ਦੀ ਹੀ ਵਰਤੋਂ ਕਰਨ ਦੀ ਅਪੀਲ ਕੀਤੀ, ਜਿਸ ਨੂੰ ਰੀਸਾਈਕਲ ਕੀਤਾ ਜਾ ਸਕੇ।

ਇਸ ਮੌਕੇ ਨਗਰ ਨਿਗਮ ਵਲੋਂ ਸੈਨੇਟਰੀ ਇੰਸਪੈਕਟਰ ਅਸ਼ੋਕ ਬਹਿਲ, ਸੀ.ਐਫ.ਸੁਮਨ, ਸਰਵਜੀਤ, ਸੁਪਰਵਾਈਜ਼ਰ ਰਾਜੇਸ਼ ਕੁਮਾਰ, ਮੋਟੀਵੇਟਰ ਅਤੇ ਰੇਕ ਕੀਪਰ ਹਾਜ਼ਰ ਸਨ। ਸੁਸਾਇਟੀਆਂ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਐਮ.ਜੀ.ਐਨ ਸਕੂਲ ਇੰਚਾਰਜ ਨਿਧੀ ਦੀਵਾਨ, ਰਾਧਿਕਾ ਕੋਤਵਾਲ, ਪਰਮਿੰਦਰ ਸਿੰਘ ਖਾਲਸਾ, ਪ੍ਰਮੋਦ ਸ਼ਰਮਾ, ਗੁਰਵਿੰਦਰ ਸਿੰਘ, ਕੁਲਦੀਪ ਕੌਰ, ਬੰਦਨਾ, ਪਰਮਜੀਤ ਕੌਰ, ਕੋਮਲ, ਨਿਰਮਲਾ ਅਤੇ ਮੀਨੂੰ ਹਾਜ਼ਰ ਸਨ।


 

'Jalandhar Municipal Corporation','Aware','Plastic And Polythene Free City','Jalandhar News'

Please Comment Here

Similar Post You May Like

Recent Post

  • ਜਲੰਧਰ: ਆਕਸੀਜਨ ਪਲਾਂਟ ਮਾਮਲੇ 'ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ACTION, 3 ਡਾਕਟਰ ਸਸਪੈਂਡ ...

  • ਚੰਡੀਗੜ੍ਹ 'ਚ ਰੋਕੀਆਂ ਜਾ ਰਹੀਆਂ ਹਿਮਾਚਲ ਦੀਆਂ ਟੈਕਸੀਆਂ, ਸਵਾਰੀਆਂ ਚੁੱਕਣ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ, ਦੇਖੋ ਵੀਡ...

  • ਪੰਜਾਬੀ ਗਾਇਕ ਮੰਗੂ ਗਿੱਲ ਗ੍ਰਿਫਤਾਰ, ਜਿਮ 'ਚ ਟ੍ਰੇਨਰ 'ਤੇ ਤਾਣ ਦਿੱਤੀ ਸੀ ਪਿਸਤੌਲ...

  • ਫਗਵਾੜਾ ਦੇ ਸਿਵਲ ਹਸਪਤਾਲ 'ਚ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ 'ਤੇ ਹਮਲਾ, ਦੇਖੋ ਵੀਡੀਓ...

  • ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ UPDATE, ਦੇਖੋ ਕਿੱਥੇ-ਕਿੱਥੇ ਮੀਂਹ ਪੈਣ ਦੀ ਸੰਭਾਵਨਾ...

  • Youtube Ban : 16 ਸਾਲ ਤੋਂ ਘੱਟ ਉਮਰ ਦੇ ਬੱਚੇ ਯੂਟਿਊਬ ਨਹੀਂ ਚਲਾ ਸਕਣਗੇ, ਲੱਗੀ ਪਾਬੰਦੀ...

  • 14 ਜ਼ਿਲ੍ਹਿਆਂ 'ਚ ਸਕੂਲ ਰਹਿਣਗੇ ਬੰਦ, ਭਾਰੀ ਮੀਂਹ ਕਾਰਣ ਲਿਆ ਫੈਸਲਾ...

  • Earthquake : ਰੂਸ 'ਚ 8.7 ਤੀਬਰਤਾ ਵਾਲਾ ਜ਼ਬਰਦਸਤ ਭੁਚਾਲ, ਸੁਨਾਮੀ ਦੀ ਚੇਤਾਵਨੀ ਜਾਰੀ ...

  • ਜਲੰਧਰ ਸਿਵਲ ਹਸਪਤਾਲ 'ਚ 3 ਮੌ.ਤਾਂ ਦੇ ਮਾਮਲੇ 'ਚ ਖੁਲਾਸਾ, ਜਾਂਚ ਰਿਪੋਰਟ ਆਈ ਸਾਹਮਣੇ ...

  • ਜਲੰਧਰ 'ਚ ‘ਫਤਿਹ ਗਰੁੱਪ’ ਦੇ 2 ਮੈਂਬਰ ਗ੍ਰਿਫ਼ਤਾਰ, 5 ਪਿਸਤੌਲਾਂ, 10 ਜ਼ਿੰਦਾ ਰੌਂਦ ਤੇ ਹੈਰੋਇਨ ਬਰਾਮਦ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY