• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ ਪੁਲਸ ਨੇ ਅੱਤਵਾਦੀ ਲਖਬੀਰ ਲੰਡਾ ਦੇ 5 ਸਾਥੀ ਹਥਿਆਰਾਂ ਸਮੇਤ ਕੀਤੇ ਕਾਬੂ, ਤਿੰਨ ਪਿਸਤੌਲ ਬਰਾਮਦ

जालंधर पुलिस ने हथियारों सहित पकड़े आतंकी लखबीर लंडा के 5 साथी,
7/14/2024 2:21:56 PM Raj     Jalandhar police , terrorist Lakhbir Landa, Punjab DGP, Punjab DGP Gaurav Yadav, Terrorist Module, Punjab Police    ਜਲੰਧਰ ਪੁਲਸ ਨੇ ਅੱਤਵਾਦੀ ਲਖਬੀਰ ਲੰਡਾ ਦੇ 5 ਸਾਥੀ ਹਥਿਆਰਾਂ ਸਮੇਤ ਕੀਤੇ ਕਾਬੂ, ਤਿੰਨ ਪਿਸਤੌਲ ਬਰਾਮਦ  जालंधर पुलिस ने हथियारों सहित पकड़े आतंकी लखबीर लंडा के 5 साथी,

ਜਲੰਧਰ ਪੁਲਸ ਨੇ ਅੱਤਵਾਦੀ ਲਖਬੀਰ ਲੰਡਾ ਦੇ 5 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਮੁਲਜ਼ਮਾਂ ਕੋਲੋਂ 3 ਪਿਸਤੌਲ ਵੀ ਬਰਾਮਦ ਕੀਤੇ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਦ ਐਕਸ 'ਤੇ ਇਕ ਪੋਸਟ ਸ਼ੇਅਰ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

In a major breakthrough against organised crime, #Jalandhar Commissionerate Police apprehends 5 more associates of #Canada-based terrorist Lakhbir @ Landa. Total arrests of Landa gang increase to 13 in the present module after establishing backward & forward linkages

The Gang is… pic.twitter.com/Igi3jMFgdR

— DGP Punjab Police (@DGPPunjabPolice) July 14, 2024

ਹੁਣ ਤੱਕ ਲੰਡਾ ਦੇ 13 ਸਾਥੀ ਗ੍ਰਿਫਤਾਰ 

ਐਕਸ 'ਤੇ ਪੋਸਟ ਸ਼ੇਅਰ ਕਰਦੇ ਹੋਏ ਡੀਜੀਪੀ ਨੇ ਲਿਖਿਆ ਕਿ ਜਲੰਧਰ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਸ ਨੇ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਲੰਡਾ ਦੇ 5 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਹੁਣ ਤੱਕ ਲੰਡਾ ਦੇ 13 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਫਿਰੌਤੀ ਦੇ ਮਾਮਲੇ ਦਰਜ 

ਡੀਜੀਪੀ ਨੇ ਅੱਗੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਤਲ, ਜਬਰੀ ਵਸੂਲੀ ਅਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ ਪੁਲਸ ਲਗਾਤਾਰ ਅੱਤਵਾਦੀਆਂ ਅਤੇ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ।

'Jalandhar police','terrorist Lakhbir Landa','Punjab DGP','Punjab DGP Gaurav Yadav','Terrorist Module','Punjab Police'

Please Comment Here

Similar Post You May Like

  • Jalandhar : नशा तस्करों और पुलिस के बीच हुई मुठभेड़,

    Jalandhar : नशा तस्करों और पुलिस के बीच हुई मुठभेड़, 2 मुलाज़िम हुए घायल, एक गिरफ्तार

  • पंजाब पुलिस के चर्चित  पुलिस गुरमीत Pinky Cat का निधन,

    पंजाब पुलिस के चर्चित पुलिस गुरमीत Pinky Cat का निधन, डेंगू ने ली जान

  • पंजाब पुलिस की बड़ी कार्रवाई, BKI के 4 गैंग्स्टर्स अरेस्ट,

    पंजाब पुलिस की बड़ी कार्रवाई, BKI के 4 गैंग्स्टर्स अरेस्ट, विदेशी हथियारों समेत कारतूस बरामद

  • जालंधर पुलिस ने 2 युवकों से बरामद की करोड़ों रुपए की हेरोईन,

    जालंधर पुलिस ने 2 युवकों से बरामद की करोड़ों रुपए की हेरोईन, अमृतसर से लाकर करते थे सप्लाई

  • Drugs मामले में कोर्ट में पेश नहीं हुए पुलिस अधिकारी,

    Drugs मामले में कोर्ट में पेश नहीं हुए पुलिस अधिकारी, पंजाब सरकार ने लिया सख्त एक्शन का फैसला

  • PM मोदी की सुरक्षा चूक मामले में पंजाब पुलिस ने बड़ा एक्शन,

    PM मोदी की सुरक्षा चूक मामले में पंजाब पुलिस ने बड़ा एक्शन, इस अधिकारी को किया सस्पेंड

  • जालंधर में मां-बेटी का डबल मर्डर करने वाले गैंगस्टर को पुलिस ने किया अरेस्ट,

    जालंधर में मां-बेटी का डबल मर्डर करने वाले गैंगस्टर को पुलिस ने किया अरेस्ट, DGP ने ट्वीट कर दी जानकारी

Recent Post

  • ਜਲੰਧਰ 'ਚ ਮੀਂਹ ਕਾਰਣ ਵਾਪਰ ਰਹੈ ਹਾਦਸੇ, ਪਠਾਨਕੋਟ ਚੌਕ ਫਲਾਈਓਵਰ 'ਤੇ 4 ਵਾਹਨ ਟਕਰਾਏ, ਇੱਕ ਵਿਅਕਤੀ ਦੀ ਮੌਤ...

  • ਜਲੰਧਰ 'ਚ ਡਾਕਟਰ 'ਤੇ ਫਾਇਰਰਿੰਗ ਮਾਮਲੇ 'ਚ CP ਧਨਪ੍ਰੀਤ ਕੌਰ ਨੇ ਕੀਤਾ ਖੁਲਾਸਾ, ਇੱਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ ...

  • ਜਲੰਧਰ ਰੋਡ 'ਤੇ ਭਿਆਨਕ ਹਾਦਸਾ, ਭਾਰੀ ਮੀਂਹ ਦੌਰਾਨ ਪੁਲਿਸ ਮੁਲਾਜ਼ਮ ਦੀ ਦਰੱਖਤ ਨਾਲ ਟਕਰਾਈ ਕਾਰ ...

  • ਲੁਧਿਆਣਾ 'ਚ ਮਹਿਲਾ ਦਾ ਸ਼ਰਮਨਾਕ ਕਾਰਾ!, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਉਤਾਰੇ ਕੱਪੜੇ, ਮਾਮਲਾ ਦਰਜ ...

  • ਮਣੀ ਮਹੇਸ਼ ਯਾਤਰਾ ਦੌਰਾਨ ਪੰਜਾਬ ਦੇ 3 ਨੌਜਵਾਨਾਂ ਦੀ ਗਈ ਜਾਨ , ਆਕਸੀਜਨ ਦੀ ਕਮੀ ਕਾਰਨ ਹੋਈ ਮੌਤ...

  • ਪੰਜਾਬ 'ਚ ਬਾਰਿਸ਼ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ, ਸਕੂਲ - ਕਾਲਜ ਰਹਿਣਗੇ ਬੰਦ...

  • ਪੰਜਾਬ ਦੇ ਲੋਕਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਕਾਰ ਤੇ ਰੋਡਵੇਜ਼ ਬੱਸ ਦੀ ਟੱਕਰ, 4 ਦੀ ਮੌਤ...

  • ਜਲੰਧਰ 'ਚ ਕਾਰੋਬਾਰੀ ਦੀ ਕਾਰ ਹਾਦਸਾਗ੍ਰਸਤ, ਜ਼ੋਮੈਟੋ ਡਿਲੀਵਰੀ ਬੁਆਏ ਦੀ ਮੌਕੇ 'ਤੇ ਮੌਤ...

  • ਜਲੰਧਰ 'ਚ ਭਾਰੀ ਮੀਂਹ ਵਿਚਾਲੇ ਪ੍ਰਸ਼ਾਸਨ ਦਾ ਚੱਲਿਆ ਪੀਲਾ ਪੰਜਾ, ਦੋ ਭਰਾਵਾਂ ਖਿਲਾਫ ਕੀਤੀ ਕਾਰਵਾਈ...

  • ਕੈਨੇਡਾ ਵਿੱਚ 26 ਸਾਲਾ ਨੌਜਵਾਨ ਦੀ ਮੌਤ, ਪਰਿਵਾਰ ਦਾ ਸੀ ਇਕਲੌਤਾ ਪੁੱਤਰ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY