• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ 'ਚ ਬਿਨ ਬੁਲਾਏ ਵਿਆਹ 'ਚ ਪਹੁੰਚੇ ਪੁਲਸ ਮੁਲਾਜ਼ਮ, ਲਾ ਰਹੇ ਸੀ ਪੈੱਗ, ਵਿਧਾਇਕ ਰਮਨ ਅਰੋੜਾ ਨੇ ਫੜਿਆ

जालंधर में बिन बुलाए शादी में पहुंचे पुलिस वाले,
7/29/2024 11:50:33 AM Raj     MLA Raman Arora, wedding, policemen drunk, Jalandhar Policemen , Wedding , Raman Arora Viral Video, Drunk Policeman Viral Video, Jalandhar Rural Police    ਜਲੰਧਰ 'ਚ ਬਿਨ ਬੁਲਾਏ ਵਿਆਹ 'ਚ ਪਹੁੰਚੇ ਪੁਲਸ ਮੁਲਾਜ਼ਮ, ਲਾ ਰਹੇ ਸੀ ਪੈੱਗ, ਵਿਧਾਇਕ ਰਮਨ ਅਰੋੜਾ ਨੇ ਫੜਿਆ  जालंधर में बिन बुलाए शादी में पहुंचे पुलिस वाले,

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਪੁਲਸ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਪੁਲਸ ਵਾਲਿਆਂ ਨਾਲ  ਵਿਧਾਇਕ ਗੱਲ ਕਰ ਰਹੇ ਹਨ, ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਹੈ।

ਵਿਧਾਇਕ ਵਿਆਹ 'ਚ ਸ਼ਾਮਲ ਹੋਣ ਪਹੁੰਚੇ ਸਨ

ਵਿਧਾਇਕ ਰਮਨ ਅਰੋੜਾ ਨੇ ਦੱਸਿਆ ਕਿ ਉਹ ਇੱਕ ਨਿੱਜੀ ਰਿਜ਼ੋਰਟ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਇਸ ਦੌਰਾਨ ਉਥੇ ਚਾਰ ਪੁਲਸ ਮੁਲਾਜ਼ਮ ਮੌਜੂਦ ਸਨ, ਜੋ ਸ਼ਰਾਬ ਪੀ ਰਹੇ ਸਨ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।

ਮਾਮਲੇ ਦੀ ਸ਼ਿਕਾਇਤ ਐਸਐਸਪੀ ਨੂੰ ਦਿੱਤੀ

ਵਿਧਾਇਕ ਰਮਨ ਅਰੋੜਾ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਐੱਸਐੱਸਪੀ ਅੰਕੁਰ ਗੁਪਤਾ ਨੂੰ ਦਿੱਤੀ ਹੈ। ਫਿਲਹਾਲ ਪੁਲਸ ਵਿਭਾਗ ਨੇ ਇਸ ਮਾਮਲੇ 'ਤੇ ਕੀ ਕਾਰਵਾਈ ਕੀਤੀ ਹੈ। ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਦੌਰਾਨ ਆਸ-ਪਾਸ ਦੇ ਲੋਕ ਉਕਤ ਮੁਲਾਜ਼ਮਾਂ ਦੀ ਵੀਡੀਓ ਬਣਾ ਰਹੇ ਸਨ।

ਲੋਕਾਂ ਨੇ ਏ.ਐੱਸ.ਆਈ. ਨੂੰ ਨਹੀਂ ਦਿੱਤਾ ਫੋਨ

ਵਿਧਾਇਕ ਦੇ ਨਾਲ ਆਏ ਲੋਕਾਂ ਨੇ ਦੱਸਿਆ ਕਿ ਏਐਸਆਈ ਨੇ ਸ਼ਰਾਬ ਦੇ ਨਸ਼ੇ ਵਿੱਚ ਲੋਕਾਂ ਨੂੰ ਧੱਕੇ ਮਾਰੇ। ਏ.ਐਸ.ਆਈ. ਲੋਕਾਂ ਤੋਂ ਆਪਣਾ ਫ਼ੋਨ ਮੰਗਦਾ ਰਿਹਾ, ਉਹ ਨਸ਼ੇ ਵਿਚ ਸੀ, ਜਿਸ ਕਾਰਨ ਉਸ ਨੂੰ ਫ਼ੋਨ ਨਹੀਂ ਦਿੱਤਾ ਗਿਆ।

'MLA Raman Arora','wedding','policemen drunk','Jalandhar Policemen','Wedding','Raman Arora Viral Video','Drunk Policeman Viral Video','Jalandhar Rural Police'

Please Comment Here

Similar Post You May Like

  • जालंधर में बिन बुलाए शादी में पहुंचे पुलिस वाले,

    जालंधर में बिन बुलाए शादी में पहुंचे पुलिस वाले, शराब के नशे में विधायक रमन अरोड़ा ने पकड़ा

  • जालंधर रूरल पुलिस ने ड्रग केस में एक व्यक्ति को किया अरेस्ट

    जालंधर रूरल पुलिस ने ड्रग केस में एक व्यक्ति को किया अरेस्ट , दूसरा व्यक्ति नामजद

  • जालंधर रूरल पुलिस ने 10 संदिग्धों को हथियारों समेत किया अरेस्ट,

    जालंधर रूरल पुलिस ने 10 संदिग्धों को हथियारों समेत किया अरेस्ट, पूर्व फौजी के घर पर किया था हमला

  • जालंधर रूरल पुलिस ने कुख्यात गैंग के 7 लोगों को किया अरेस्ट,

    जालंधर रूरल पुलिस ने कुख्यात गैंग के 7 लोगों को किया अरेस्ट, जालंधर-होशियारपुर में करने वाले थे बड़ी वारदात

  • विधायक रमन अरोड़ा को राजू मदान के घर ले गई विजिलेंस,

    विधायक रमन अरोड़ा को राजू मदान के घर ले गई विजिलेंस, दो घंटे बाद वापस ले गए

  • विधायक रमन अरोड़ा का परिवार भी फंसा,

    विधायक रमन अरोड़ा का परिवार भी फंसा, बेटे, समधी और पार्टनर का लुकआउट नोटिस जारी

  • विधायक रमन अरोड़ा केस में एक और एक्शन,

    विधायक रमन अरोड़ा केस में एक और एक्शन, निगम की इंस्पेक्टर हरप्रीत कौर भी गिरफ्तार

  • विधायक रमन अरोड़ा के करीबी मखीजा का रिमांड,

    विधायक रमन अरोड़ा के करीबी मखीजा का रिमांड, फगवाड़ा से किया था गिरफ्तार

Recent Post

  • ਕਾਂਗਰਸ ਜੇਕਰ ਟਿਕਟ ਦਿੰਦੀ ਹੈ ਤਾਂ 2027 ਦੀਆਂ ਚੋਣਾਂ ਜ਼ਰੂਰ ਲੜਾਂਗੀ : ਨਵਜੋਤ ਕੌਰ ਸਿੱਧੂ...

  • ਵਿਆਹ ਦੇ ਬੰਧਨ 'ਚ ਬੱਝੀ ਸਾਂਸਦ ਮਹੂਆ ਮੋਇਤਰਾ, BJD ਨੇਤਾ ਨਾਲ ਲਏ ਸੱਤ ਫੇਰੇ ...

  • IPL ਚੇਅਰਮੈਨ ਧੂਮਲ ਜਲੰਧਰ ਪਹੁੰਚੇ, RCB ਵਿਕਟਰੀ ਪਰੇਡ 'ਤੇ ਕਿਹਾ-ਇਹ ਸਰਕਾਰ ਦੀ ਜਵਾਬਦੇਹੀ ਹੈ ...

  • ਬਿਲ ਗੇਟਸ ਦਾ ਅਹਿਮ ਐਲਾਨ , ਦੌਲਤ ਦਾ ਵੱਡਾ ਹਿੱਸਾ ਕਰਨਗੇ ਦਾਨ ...

  • ਸੋਹਣ ਸਿੰਘ ਠੰਡਲ ਭਾਜਪਾ ਛੱਡ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ, ਸੁਖਬੀਰ ਬਾਦਲ ਨੇ ਕੀਤਾ WELCOME ...

  • ਹੁਣ ਭਾਰਤ 'ਚ ਬਣਾਈ ਜਾਵੇਗੀ ਰਾਫੇਲ ਲੜਾਕੂ ਜਹਾਜ਼ ਦੀ ਬਾਡੀ , ਦਸੌਲਟ ਅਤੇ ਟਾਟਾ ਗਰੁੱਪ ਕੰਪਨੀ 'ਚ ਹੋਈ ਡੀਲ ...

  • ਹੁਣ ਅਸਾਨੀ ਨਾਲ ਮਿਲੇਗੀ ਤਤਕਾਲ ਟਿਕਟ, ਰੇਲਵੇ ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ ...

  • ਅਮਰੀਕਾ 'ਚ ਪੁੱਤ ਦਾ BIRTHDAY ਸੈਲੀਬ੍ਰੇਟ ਕਰਨ ਜਾ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ, ਭਾਰਤੀ ਮੂਲ ਦੀਆਂ ਮਾਵਾਂ-ਧੀਆਂ ਦ...

  • ਪੰਜ ਮਹੀਨੇ ਦੇ ਨਵਜੰਮੇ ਬੱਚੇ ਦੀ ਕੋਰੋਨਾ ਨਾਲ ਮੌ.ਤ, ਦੇਸ਼ 'ਚ 5000 ਦੇ ਨੇੜੇ ਪਹੁੰਚੇ ਕੋਰੋਨਾ ਕੇਸ ...

  • ਪੰਜਾਬ 'ਚ ਦੋ ਦਿਨ ਬੰਦ ਰਹਿਣਗੇ ਇਹ ਅਦਾਰੇ ,ਰਹੇਗੀ ਸਰਕਾਰੀ ਛੁੱਟੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY